ਪੰਜਾਬੀ ਖ਼ਬਰਾ ਪੜੋ
Read english News
हिंदी समाचार देखे
Responsive image

ਕੀ ਭਾਜਪਾ ਦੀ ਸਰਕਾਰ ਆਉਣ ਨਾਲ ਲੋਕਾਂ ਦੇ ਚੰਗੇ ਦਿਨ ਆ ਗਏ ??ਗਾ—ਮੋਗਾ ਪੁਲਸ ਨੇ ਅੱਧੀ ਰਾਤ ਵੇਲੇ ਸੜਕਾਂ 'ਤੇ ਟਰਾਲੀ ਵਾਲਿਆਂ ਤੋਂ ਪੈਸੇ ਵਸੂਲਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਦੱਸਣਯੋਗ ਹੈ ਕਿ ਇਸ ਗਿਰੋਹ 'ਚ ਚਾਰ ਮੈਂਬਰ ਹਨ, ਜਿਨ੍ਹਾਂ ਵਿਚੋਂ ਇੱਕ ਡੀ. ਟੀ. ਓ. ਬਣਦਾ ਸੀ ਅਤੇ ਬਾਕੀ ਬਾਹਰ ਨਾਕਾ ਲਗਾ ਕੇ ਖੜ੍ਹੇ ਹੁੰਦੇ ਸਨ ਅਤੇ ਵਾਹਨ ਚਾਲਕਾਂ ਨੂੰ ਡਰਾ-ਧਮਕਾ ਕੇ ਪੈਸੇ ਦੀ ਵਸੂਲੀ ਕਰਦੇ ਸਨ।ਪੁਲਸ ਮੁਤਾਬਕ ਇਸ ਗਿਰੋਹ ਦਾ ਪਿਛੋਕੜ ਅਪਰਾਧਿਕ ਹੈ ਅਤੇ ਇਹ ਕੋਈ ਨਾ ਕੋਈ ਸਰਕਾਰੀ ਮੁਲਾਜ਼ਮ ਬਣ ਕੇ ਜ਼ਬਰੀ ਵਸੂਲੀ ਕਰਦੇ ਸਨ। ਫਿਲਹਾਲ ਪੁਲਸ ਨੇ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਬੀਤੀ ਰਾਤ ਪ੍ਰੀਤ ਨਗਰ ਵਿਖੇ ਕੋਠੀ ਵਿਚ ਬਣੇ ਪੀ. ਜੀ. 'ਚ ਰਹਿੰਦੇ ਲੜਕਿਆਂ ਨੂੰ ਡੈੱਕ ਹੌਲੀ ਕਰਨ ਅਤੇ ਰੌਲਾ ਪਾਉਣ ਤੋਂ ਰੋਕਣ ਗਏ ਥਾਣਾ ਫਤਿਹਗੜ੍ਹ ਸਾਹਿਬ ਦੇ ਇਕ ਸਹਾਇਕ ਥਾਣੇਦਾਰ ਅਤੇ ਇਕ ਹੌਲਦਾਰ ਨੂੰ ਕਰੀਬ ਇਕ ਦਰਜਨ ਨੌਜਵਾਨਾਂ ਨੇ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦਾਖਲ ਕਰਵਾਇਆ ਗਿਆ। ਥਾਣਾ ਫਤਿਹਗੜ੍ਹ ਸਾਹਿਬ ਦੇ ਹੌਲਦਾਰ ਸੁਖਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਬੀਤੀ ਰਾਤ ਉਹ ਅਤੇ ਸਹਾਇਕ ਥਾਣੇਦਾਰ ਨਿਸ਼ਾਨ ਸਿੰਘ ਰਾਤ ਦੀ ਡਿਊਟੀ ਦੌਰਾਨ ਟੀ-ਪੁਆਇੰਟ ਜੋਤੀ ਸਰੂਪ ਮੋੜ 'ਤੇ ਖੜ੍ਹੇ ਸੀ ਤਾਂ ਪੁਲਸ ਕੰਟਰੋਲ ਰੂਮ ਫਤਿਹਗੜ੍ਹ ਸਾਹਿਬ ਵਲੋਂ ਇਕ ਟੈਲੀਫੋਨ ਸਹਾਇਕ ਥਾਣੇਦਾਰ ਨਿਸ਼ਾਨ ਸਿੰਘ ਕੋਲ ਆਇਆ ਕਿ ਕੋਠੀ ਨੰਬਰ 94, ਵਾਰਡ ਨੰਬਰ-6 ਪ੍ਰੀਤ ਨਗਰ ਸਰਹਿੰਦ ਸ਼ਹਿਰ ਵਿਚ ਉੱਚੀ ਡੈੱਕ ਵੱਜ ਰਿਹਾ ਹੈ ਅਤੇ ਮੁੰਡੇ ਹੁਲੜਬਾਜ਼ੀ ਕਰਦੇ ਹਨ, ਜਿਸ ਨਾਲ ਆਮ ਲੋਕਾਂ ਦੀ ਸ਼ਾਂਤੀ ਭੰਗ ਹੋ ਰਹੀ ਹੈ। ਇਸ 'ਤੇ ਉਹ ਉਥੇ ਪੁੱਜੇ। ਕੋਠੀ..... Read More

ਪੰਜਾਬ ਦੇ ਵੱਖ-ਵੱਖ ਸਥਾਨਾਂ 'ਤੇ ਬੀਤੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਮੁੱਦਾ ਜਿਥੇ ਅੱਜਕੱਲ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਛਾਇਆ ਹੋਇਆ ਹੈ, ਉਥੇ ਦੂਜੇ ਪਾਸੇ ਪੰਜਾਬ ਵਿਚ ਸ਼ਰਾਰਤੀ ਅਨਸਰਾਂ ਨੇ ਫਿਰ ਅਜਿਹੀਆਂ ਮੰਦਭਾਗੀਆਂ ਘਟਾਨਾਵਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਅੰਮ੍ਰਿਤਸਰ ਅਤੇ ਬਰਨਾਲਾ ਜ਼ਿਲੇ ਵਿਚ ਅਜਿਹੇ ਹੀ ਮਾਮਲੇ ਸਾਹਮਣੇ ਆਏ ਹਨ।  ਬਰਨਾਲਾ ਵਿਖੇ ਐੱਸ. ਡੀ. ਕਾਲਜ ਦੇ ਸਾਹਮਣੇ ਸ਼ੀਤਲਾ ਮੰਦਿਰ ਦੇ ਪਿੱਛੇ ਪਈਆਂ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਅਤੇ ਸਿੱਖ ਗੁਰੂਆਂ ਦੀਆਂ ਤਸਵੀਰਾਂ ਦੀ ਸ਼ਰਾਰਤੀ ਅਨਸਰਾਂ ਵੱਲੋਂ ਬੇਅਦਬੀ ਕੀਤੀ ਗਈ। ਸ਼ਰਾਰਤੀ ਅਨਸਰਾਂ ਨੇ ਉਕਤ ਸਥਾਨ 'ਤੇ ਪਈ ਗਣੇਸ਼ ਜੀ ਦੀ ਮੂਰਤੀ 'ਤੇ ਲਾਲ ਸਕੈੱਚ ਨਾਲ ਕਾਟਾ ਮਾਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਪੀ. (ਡੀ) ਸਵਰਨ ਸਿੰਘ ਖੰਨਾ, ਡੀ. ਐੱਸ. ਪੀ. ਪਲਵਿੰਦਰ ਸਿੰਘ ਚੀਮਾ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਉਕਤ ਮੂਰਤੀਆਂ ਨੂੰ ਕਬਜ਼ੇ ਵਿਚ ਲੈ..... Read More

ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ 'ਆਮ ਆਦਮੀ ਪਾਰਟੀ' ਦਾ ਆਧਾਰ ਮਜ਼ਬੂਤ ਹੁੰਦਿਆਂ ਦੇਖ ਕੇ ਕਿਹਾ ਹੈ ਕਿ ਜੇਕਰ ਪੰਜਾਬ 'ਚ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਚੋਣ ਲੜਦੇ ਹਨ ਤਾਂ ਉਹ ਉਨ੍ਹਾਂ ਦੇ ਖਿਲਾਫ ਖੜ੍ਹੇ ਹੋਣਗੇ, ਜਦੋਂ ਕਿ ਇਸ ਤੋਂ ਪਹਿਲਾਂ ਕੈਪਟਨ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਖੜ੍ਹੇ ਹੋਣ ਦੀ ਗੱਲ ਕਹੀ ਸੀ।  ਕੈਪਟਨ ਦੀ ਇਸ ਇੱਛਾ ਤੋਂ ਬਾਅਦ ਤਾਂ ਇਹੀ ਸਵਾਲ ਉੱਠਦਾ ਹੈ ਕਿ ਕੀ ਹੁਣ ਪੰਜਾਬ 'ਚ ਕੈਪਟਨ, ਬਾਦਲ ਅਤੇ ਕੇਜਰੀਵਾਲ ਇੱਕੋ ਸੀਟ 'ਤੇ ਚੋਣ ਲੜਨਗੇ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਮੁੱਖ ਮੰਤਰੀ ਖਿਲਾਫ ਚੋਣ ਲੜਨ ਦੀ ਗੱਲ ਮਜ਼ਾਕ ਦੇ ਮੂਡ 'ਚ ਕਹੀ ਸੀ

ਪੰਜਾਬ ਵਿਚ ਵੱਧ ਰਹੇ ਨਸ਼ੇ ਨੂੰ ਲੈ ਕੇ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਆਗੂਆਂ 'ਤੇ ਵੱਡਾ ਦੋਸ਼ ਲਗਾਇਆ ਹੈ। ਘਨੌਰ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਸੁੱਚਾ ਸਿੰਘ ਲੰਗਾਹ ਨਸ਼ਾ ਵੰਡਦੇ ਹਨ। ਕੈਪਟਨ ਨੇ ਕਿਹਾ ਕਿ ਸਾਰਾ ਨਸ਼ਾ ਸੁੱਚਾ ਸਿੰਘ ਲੰਗਾਹ ਦੇ ਘਰ ਹੀ ਵੰਡਿਆ ਜਾਂਦਾ ਹੈ। ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨਸ਼ੇ ਦਾ ਕਾਰੋਬਾਰ ਕਰਦੇ ਹਨ ਅਤੇ ਇਸ ਨਸ਼ੇ ਕਰਕੇ ਹੀ ਪੰਜਾਬ ਦੀ ਨੌਜਵਾਨ ਪੀੜੀ ਬਰਬਾਦ ਹੋ ਰਹੀ ਹੈ। ਉਨ੍ਹਾਂ ਦੀ  ਸਰਕਾਰ ਆਉਣ 'ਤੇ ਨਸ਼ਾ ਤਸਕਰਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ।

ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਗਾਇਕ ਬਲਕਾਰ ਸਿੱਧੂ ਨੇ ਮੰਗਲਵਾਰ ਨੂੰ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਲਲਕਾਰਦਿਆਂ ਉਨ੍ਹਾਂ ਖਿਲਾਫ ਰੱਜ ਕੇ ਭੜਾਸ ਕੱਢੀ ਹੈ। ਬਲਕਾਰ ਸਿੱਧੂ ਦਾ ਕਹਿਣਾ ਹੈ ਕਿ ਭਗਵੰਤ ਮਾਨ ਹੁਣ ਆਮ ਆਦਮੀ ਨਹੀਂ ਰਹੇ, ਸਗੋਂ ਬਹੁਤ ਖਾਸ ਹੋ ਗਏ ਹਨ। ਬਲਕਾਰ ਸਿੱਧੂ ਦਾ ਕਹਿਣਾ ਹੈ ਕਿ ਗਾਇਕ ਬਰਾਦਰੀ ਨੇ ਵੀ ਭਗਵੰਤ ਮਾਨ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਉਨ੍ਹਾਂ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਵਿਧਾਨ ਸਭਾ ਚੋਣਾਂ ਤਾਂ ਦੂਰ, ਭਗਵੰਤ ਮਾਨ ਪੰਚਾਇਤੀ ਚੋਣਾਂ 'ਚ ਵੀ ਜਿੱਤ ਹਾਸਲ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਚੋਣ 'ਚ ਉਨ੍ਹਾਂ ਦੀ ਟਿਕਟ ਕੱਟਣ ਦੇ ਮਾਮਲੇ 'ਤੇ ਉਹ ਆਮ ਆਦਮੀ ਪਾਰਟੀ ਖਿਲਾਫ ਮਾਮਲਾ ਦਰਜ ਕਰਾਉਣਗੇ। ਜ਼ਿਕਰਯੋਗ ਹੈ ਕਿ ਪਾਰਟੀ ਵਲੋਂ ਬਲਕਾਰ ਸਿੱਧੂ ਦੀ ਤਲਵੰਡੀ ਸਾਬੋ ਚੋਣ 'ਚ ਟਿਕਟ ਕੱਟ ਦਿੱਤੀ ਗਈ ਸੀ, ਜਿਸ ਤੋਂ ਬਾਅਦ ਬਲਕਾਰ ਸਿੱਧੂ ਪਾਰਟੀ ਤੋਂ ਬਾਗੀ ਹੋ ਗਏ ਸਨ। ..... Read More

ਪੰਜਾਬੀ ਪੋਲੀਵੁੱਡ ਮੂਵੀ ਲੈਦਰ ਲਾਇਫ਼ ਜੋ ਖਾੜਕੂਵਾਦ ਦਹਾਕੇ ਨਾਲ ਸਬੰਧਿਤ ਅਪ੍ਰੈਲ 2015 ਨੂੰ ਰਲੀਜ਼ ਹੋਈ ਸੀ, ਇਸ ਫਿ਼ਲਮ ਵਿੱਚ ਇੱਕ ਸੀਨ ਨੂੰ ਲੈ ਕਾਫੀ ਹੜਕੰਪ ਮੱਚਿਆ ਹੋਇਆ ਹੈ। ਫਿਲਮ ਦੇ ਸ਼ੁਰੂਆਤੀ ਕੁੱਝ ਮਿੰਟਾਂ ਬਆਦ ਇੱਕ ਸੀਨ ਵਿੱਚ ਕੋਟਕਪੁਰੇ ਦਾ ਰਹਿਣ ਵਾਲਾ ਕਲਾਕਾਰ ਜੋ ਹੁੁਣ ਮੁੰਬਈ ਹੈ ਪ੍ਰਿੰਸ ਕੰਵਲਜੀਤ ਜਿਸ ਨੇ ਮੂਵੀ ਵਿੱਚ .ਇੱਕ ਫੌਜ਼ੀ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਕਲਕਾਰ ਨੂੰ ਲਿਖੀ ਸਕਰਿਪਟ ਅਨੁਸਾਰ ਇੱਕ ਅਸ਼ਲੀਲ ਫਿਕਰਾ ਕਸਿਆ । ਇਸ ਸੀਨ ਦੇ ਹੁਣ ਸ਼ੋਸਲ ਮੀਡੀਆ ਤੇ ਵਾਇਰਲ ਹੋਣ ਬਆਦ ਫੌਜ਼ੀ ਜਵਾਨਾਂ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਤੇ ਫੌਜ਼ੀ ਜਵਾਨ ਇਸ ਕਲਾਕਾਰ ਨੂੰ ਫੋਨ ਕਰ ਲਾਹਨਤਾ ਪਾ ਰਹੇ ਹਨ। ਇਸ ਤਰਾਂ ਦੀ ਇੱਕ ਫੌਜ਼ੀ ਜਵਾਨਾਂ ਦੀ ਆਡੀਓ ਵਾਇਰਲ ਹੋਈ ਹੈ। ਜਿਸ ਵਿੱਚ ਉਕਤ ਕਲਾਕਾਰ ਨਾਲ ਫੋਨ ਤੇ ਕਾਫ਼ੀ ਕੁੱਤੇਖਾਣੀ ਹੋ ਰਹੀ ਤੇ ਕਲਾਕਾਰ ਮੁਆਫੀ ਲਈ ਲੇਲੜੀਆਂ ਕੱਢ ਰਿਹਾ ਹੈ

ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਆਸ਼ੂਤੋਸ਼ ਅਸਲ ‘ਚ ਕੌਣ ਹਨ ? ਤੇ ਕਿੱਥੋਂ ਆਏ ਸਨ ? ਇਸ ਬਾਰੇ ਲਗਾਤਾਰ ਕਈ ਦਾਅਵੇ ਕੀਤੇ ਜਾ ਰਹੇ ਹਨ। ਸਮਾਧੀ ਵਿਵਾਦ ਦੇ ਸ਼ੁਰੂ ਹੋਣ ਤੋਂ ਬਾਅਦ ਸਾਹਮਣੇ ਆਏ ਆਸ਼ੂਤੋਸ਼ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਹ ਅਸਲ ‘ਚ ਮਹੇਸ਼ ਕੁਮਾਰ ਝਾਅ ਹਨ ਜੋ ਬਿਹਾਰ ਦੇ ਦਰਬੰਗਾ ਜ਼ਿਲ੍ਹੇ ਤੋਂ ਆਏ ਸਨ। ਪਰ ਆਸ਼ਰਮ ਪਰਿਵਾਰ ਦੇ ਦਾਅਵੇ ਨੂੰ ਲਗਾਤਾਰ ਨਕਾਰਦਾ ਆਇਆ ਹੈ।ਆਸ਼ੂਤੋਸ਼ ਦਾ ਸਾਬਕਾ ਡਰਾਈਵਰ ਹੋਣ ਦਾ ਦਾਅਵਾ ਕਰਨ ਵਾਲੇ ਪੂਰਨ ਸਿੰਘ ਮੁਤਾਬਕ ਆਸ਼ੂਤੋਸ਼ ਉਰਫ਼ ਮਹੇਸ਼ ਝਾਅ ਨੇ ਸਭ ਤੋਂ ਪਹਿਲਾਂ ਦਿੱਲੀ ‘ਚ ਸੱਤਪਾਲ ਮਹਾਰਾਜ ਤੋਂ ਨਾਮ ਦਾਨ ਲਿਆ। ਸੱਤਪਾਲ ਮਹਾਰਾਜ ਨੇ ਨਾਮ ਦਾਨ ਦੇਣ ਤੋਂ ਬਾਅਦ ਉਨ੍ਹਾਂ ਦਾ ਨਾਮ ਬਦਲ ਕੇ ਮਹੇਸ਼ ਝਾਅ ਤੋਂ ਵੇਦ ਪ੍ਰਵਕਤਾ ਨੰਦ ਰੱਖ ਦਿੱਤਾ। ਕਈ ਸਾਲ ਤੱਕ ਉਨ੍ਹਾਂ ਦੇ ਚੇਲੇ ਬਣੇ ਰਹਿਣ ਤੋਂ ਬਾਅਦ ਸੱਤਪਾਲ ਮਹਾਰਾਜ ਨੇ ਮਹੇਸ਼ ਝਾਅ ਤੋਂ ਵੇਦ ਪ੍ਰਵਕਤਾ ਨੰਦ ਬਣੇ ਆਸ਼ੂਤੋਸ਼ ਨੂੰ ਪੰਜਾਬ ‘ਚ ਪ੍ਰਚਾਰ ਲਈ ਭੇਜਿਆ।1981 ‘ਚ ਵੇਦ ਪ੍ਰਵਕਤਾ ਨੰਦ..... Read More

ਕਸ਼ਮੀਰ ਤੋਂ ਬਾਅਦ ਪਾਕਿਸਤਾਨ ਦੀ ਅੱਖ ਹੁਣ ਭਾਰਤ ਦੇ ਕੋਹੇਨੂਰ ਹੀਰੇ 'ਤੇ ਹੈ। ਪਾਕਿਸਤਾਨ ਦੀ ਲਾਹੌਰ ਦੀ ਇਕ ਅਦਾਲਤ ਨੇ ਕੋਹੇਨੂਰ ਹੀਰੇ ਨੂੰ ਬ੍ਰਿਟੇਨ ਤੋਂ ਭਾਰਤ ਲਿਆਉਣ ਵਾਲੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ। ਜਾਵੇਦ ਇਕਬਾਲ ਦੀ ਇਸ ਪਟੀਸ਼ਨ ਵਿਚ ਕਿਹਾ ਗਿਆ ਕਿ ਬ੍ਰਿਟੇਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਤੋਂ ਕੋਹੇਨੂਰ ਖੋਹ ਲਿਆ ਸੀ ਅਤੇ ਬ੍ਰਿਟੇਨ ਦਾ ਕੋਹੇਨੂਰ 'ਤੇ ਕੋਈ ਹੱਕ ਨਹੀਂ ਹੈ। ਇਸ ਤੋਂ ਪਹਿਲਾਂ ਭਾਰਤ ਵੱਲੋਂ ਵੀ ਅਜਿਹੀਆਂ ਮੰਗਾਂ ਉੱਠਦੀਆਂ ਰਹੀਆਂ ਹਨ ਪਰ ਬ੍ਰਿਟੇਨ ਸਰਕਾਰ ਅਜਿਹੀਆਂ ਮੰਗਾਂ ਨੂੰ ਅਸਵੀਕਾਰ ਕਰ ਚੁੱਕੀ ਹੈ।  ਮੰਨਿਆ ਜਾਂਦਾ ਹੈ ਕਿ ਇਹ ਹੀਰਾ 1848 ਦੇ ਬ੍ਰਿਟੇਨ-ਸਿੱਖ ਯੁੱਧ ਤੋਂ ਬਾਅਦ ਉਸ ਸਮੇਂ ਬ੍ਰਿਟੇਨ ਦੇ ਹੱਥ ਲੱਗਾ, ਜਦੋਂ ਨਾਬਾਲਗ ਦਲੀਪ ਸਿੰਘ ਨੇ ਡਰਦੇ ਹੋਏ ਇਸ ਨੂੰ ਬ੍ਰਿਤਾਨੀ ਸ਼ਾਸਕਾਂ ਨੂੰ ਸੌਂਪ ਦਿੱਤਾ। ਜਿਸ ਦੇ ਬਾਅਦ ਤੋਂ ਇਹ ਹੀਰਾ ਬ੍ਰਿਟੇਨ ਦੀ ਮਹਾਰਾਣੀ ਦੇ ਤਾਜ ਦੀ ਸ਼ਾਨ ਵਧਾ ਰਿਹਾ ਹੈ। ਕੋਹੇਨੂਰ ਮੰਗਣ ਵਾਲੇ ਜਾਵੇਦ ਇਕਬਾਲ..... Read More

ਬਰਤਾਨੀਆਂ ਦੀ ਸਿੱਖ ਜੱਥੇਬੰਦੀ ਨੇ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਪੰਜਾਬ ਪੁਲਿਸ ਦੇ 200 ਪੁਲਿਸ ਅਫਸਰਾਂ ਦੀ ਇੱਕ ਸੂਚੀ ਜਾਰੀ ਕੀਤੀ ਹੈਪੁਰਤਗਾਲ ‘ਚ ਭਾਈ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਲਿਜਾਣ ਵਾਸਤੇ ਗਏ ਤਿੰਨ ਪੁਲਿਸ ਅਧਿਾਕਾਰੀਆਂ ਖਿ਼ਲਾਫ਼ ਅਪਰਾਧਿਕ ਸ਼ਿਕਾਇਤ ਦਰਜ ਹੋਣ ਉਪਰੰਤ 200 ਤੋਂ ਵੱਧ ਪੁਲਿਸ ਅਧਿਕਾਰੀਆਂ ਦੀ ਇਕ ਸੂਚੀ ਜਾਰੀ ਕੀਤੀ ਗਈ ਹੈ, ਜਿਨਾਂ ਖਿ਼ਲਾਫ਼ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਸ਼ਹੀਦ ਕਰਨ, ਅਣਮਨੁੱਖੀ ਤਸ਼ੱਦਦ ਕਰਨ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦੇ ਦੋਸ਼ ਹਨ ।ਯੂਨਾਈਟਿਡ ਖ਼ਾਲਸਾ ਦਲ ਯੂ.ਕੇ. ਦੇ ਜਨਰਲ ਸਕੱਤਰ ਸ: ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਇਹ ਸੂਚੀ ਸੰਯੁਕਤ ਰਾਸ਼ਟਰ, ਐਮਨੈਸਸਟੀ ਇੰਟਰਨੈਸ਼ਨਲ ਤੋਂ ਇਲਾਵਾ ਭਾਰਤੀ ਸੁਪਰੀਮ ਕੋਰਟ ਦੇ ਮੁੱਖ ਜੱਜ ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਨੂੰ ਭੇਜੀ ਗਈ ਹੈ । ਇਸ ਸੂਚੀ ‘ਚ ਪੰਜਾਬ ਪੁਲਿਸ ਦੇ ਸਾਬਕਾ..... Read More

ਵਾਸ਼ਿੰਗਟਨ— ਅਮਰੀਕਾ ਨੇ ਐੱਚ-1 ਬੀ ਅਤੇ ਏ-1 ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਦੀਆਂ ਵੀਜ਼ਾਂ ਫੀਸਾਂ 'ਚ ਵਾਧਾ ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ, ਜਿਸ ਦਾ ਸਿੱਧਾ ਅਸਰ ਭਾਰਤੀ ਆਈ. ਟੀ. ਕੰਪਨੀਆਂ 'ਤੇ ਪਵੇਗਾ। ਅਮਰੀਕਾ ਸਿਟੀਜਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸ ਨੇ ਕਿਹਾ ਕਿ ਐੱਚ-1 ਬੀ ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਲਈ ਬਿਨੈਕਾਰਾਂ ਨੂੰ 18 ਦਸੰਬਰ, 2015 ਤੋਂ ਬਾਅਦ ਦੀ ਸਥਿਤੀ ਵਿਚ ਵਾਧੂ 400 ਡਾਲਰ ਦਾ ਭੁਗਤਾਨ ਕਰਨਾ ਪਵੇਗਾ। ਇਸ ਤੋਂ ਇਲਾਵਾ ਜੋ ਲੋਕ ਕੁਝ ਖਾਸ ਐੱਲ-1 ਏ ਅਤੇ ਏ-1 ਬੀ ਲਈ ਅਪਲਾਈ ਕਰ ਰਹੇ ਹਨ, ਉਨ੍ਹਾਂ ਨੂੰ 4500 ਡਾਲਰ ਦਾ ਵਾਧੂ ਭੁਗਤਾਨ ਕਰਨਾ ਪਵੇਗਾ। ਅਮਰੀਕਾ ਨੇ ਇਹ ਫੈਸਲਾ ਆਈ. ਟੀ. ਖੇਤਰ ਵਿਚ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦਾ ਮੌਕਾ ਦੇਣ ਲਈ ਲਿਆ ਹੈ। ਅਸਲ ਵਿਚ ਅਮਰੀਕੀ ਆਈ. ਟੀ. ਸੈਕਟਰ ਵਿਚ ਭਾਰਤੀ ਨੌਜਵਾਨ ਛਾਏ ਹੋਏ ਹਨ, ਜਿਸ ਕਾਰਨ ਅਮਰੀਕਾ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਾ ਉੱਚਿਤ ਮੌਕਾ ਨਹੀਂ ਮਿਲਦਾ।ਕੰਸੋਲੀਡੇਟੇਡ ਐਪ੍ਰੋਪ੍ਰੀਏਸ਼ਨ ਐਕਟ, 2016 ਦਾ ਹਵਾਲਾ ਦਿੰਦੇ ਹੋਏ..... Read More

ਅੱਜ ਸਵੇਰੇ ਜਪਾਨ ਦੇ ਪੂਰਬੀ ਹਾਕੋਦਾਤੀ ਇਲਾਕੇ ਵਿਚ 6.5 ਤੀਬਰਤਾ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅਜੇ ਤਕ ਕਿਸੇ ਵੀ ਜਾਨੀ-ਮਾਲੀ ਨੁਕਸਾਨ ਬਾਰੇ ਪਤਾ ਨਹੀਂ ਲੱਗ ਸਕਿਆ ਹੈ।

ਪਠਾਨਕੋਟ ਹਮਲੇ ਦੇ ਮਾਸਟਰ ਮਾਈਂਡ ਮੰਨੇ ਜਾ ਰਹੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਪਾਕਿਸਤਾਨ ਦੇ ਬਹਾਵਲਪੁਰ ਤੋਂ ਹਿਰਾਸਤ 'ਚ ਲਿਆ ਗਿਆ ਹੈ। ਪਾਕਿਸਤਾਨ ਨੇ ਕਈ ਥਾਵਾਂ 'ਤੇ ਜੈਸ਼ ਦੇ ਟਿਕਾਣਿਆਂ 'ਤੇ ਛਾਮੇਪਾਰੀ ਚੱਲ ਰਹੀ ਹੈ। ਹੁਣ ਤਕ 12 ਅੱਤਵਾਦੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।ਅਜ਼ਹਰ ਮਸੂਦ ਉਹੀ ਅੱਤਵਾਦੀ ਹੈ, ਜਿਸ ਨੂੰ 1999 'ਚ ਹਾਈਜੈਕ ਹੋਏ ਇੰਡੀਅਨ ਏਅਰਲਾਈਨਜ਼ ਦੇ ਪਲੇਨ ਨੂੰ ਛੁਡਾਉਣ ਲਈ ਅਫਗਾਨਿਸਤਾਨ ਦੇ ਕੰਧਾਰ ਲਿਜਾ ਕੇ ਰਿਹਾਅ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਦੇ ਏਅਰਬੇਸ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੇ ਪਾਕਿਸਤਾਨ ਦੇ ਬਹਾਵਲਪੁਰ 'ਚ ਸੈਟੇਲਾਈਟ ਫੋਨ ਰਾਹੀਂ ਗੱਲਬਾਤ ਕੀਤੀ ਸੀ। ਖੁਫੀਆ ਸੂਤਰਾਂ ਮੁਤਾਬਕ ਅਜ਼ਹਰ ਬਹਾਵਲਪੁਰ 'ਚ ਹੀ ਰਹਿੰਦਾ ਹੈ। ਉਹ ਜੈਸ਼ ਦੇ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੰਦਾ ਹੈ

ਨਵੀਂ ਦਿੱਲੀ- ਪਠਾਨਕੋਟ ਹਵਾਈ ਅੱਡੇ 'ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਹਰ ਸਿਰੇ ਨੂੰ ਤਲਾਸ਼ਣ 'ਚ ਲੱਗੀ ਹੋਈ ਹੈ। ਸੂਤਰਾਂ ਤੋਂ ਖਬਰ ਮਿਲੀ ਹੈ ਐੱਨ. ਆਈ. ਏ. ਨੇ ਏਅਰਬੇਸ ਦੇ ਲਾਈਨਮੈਨ ਨੂੰ ਗ੍ਰਿਫਤਾਰ ਕਰ ਲਿਆ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਸੇ ਲਾਈਨਮੈਨ ਨੇ ਉਸ ਕੰਧ 'ਤੇ ਲੱਗੀਆਂ ਫਲੱਡ ਲਾਈਟਾਂ ਨੂੰ ਉੱਪਰ ਵੱਲ ਚੁੱਕ ਦਿੱਤਾ ਸੀ।ਉਸੇ ਕੰਧ ਰਾਹੀਂ ਅੱਤਵਾਦੀ ਏਅਰਬੇਸ ਅੰਦਰ ਦਾਖਲ ਹੋਏ। ਇਹ ਲਾਈਨਮੈਨ ਕੁਝ ਦਿਨ ਪਹਿਲਾਂ ਹੀ ਊਧਮਪੁਰ (ਜੰਮੂ-ਕਸ਼ਮੀਰ) ਤੋਂ ਟ੍ਰਾਂਸਫਰ ਹੋ ਕੇ ਪਠਾਨਕੋਟ ਏਅਰਬੇਸ 'ਤੇ ਆਇਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐੱਨ. ਆਈ. ਏ. ਉਸ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕਰ ਰਹੀ ਹੈ।

ਮਿਲਪੀਟਸ (ਕੈਲੀਫੋਰਨੀਆ) ਹਾਲ ਹੀ ਵਿਚ ਹੋਈਆਂ ਦਿਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੂੰ ਮਿਲੀ ਸਫਲਤਾ ਤੋਂ ਆਮ ਆਦਮੀ ਪਾਰਟੀ ਨੂੰ ਵਧਾਈ ਦਿੰਦਿੰਆਂ ਪਰਵਾਸੀ ਭਾਰਤੀਆਂ ਨੇ ਮੰਗ ਕੀਤੀ ਹੈ ਕਿ ਪਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਹਾਰ ਨੂੰ ਸਵੀਕਾਰ ਕਰਦਿਆਂ ਪਰਧਾਨ ਮੰਤਰੀ ਦੇ ਅਹੁਦੇ ਤੋਂ ਨੈਤਿਕਤਾ ਦੇ ਅਧਾਰ ਤੇ ਤੁਰੰਤ ਅਸਤੀਫਾ ਦੇ ਕੇ ਲੋਕਾਂ ਦੇ ਫੈਸਲੇ ਅਗੇ ਆਪਣਾ ਸਿਰ ਝੁਕਾਉਣਾ ਚਾਹੀਦਾ ਹੈ ਤਾਂ ਕਿ ਲੋਕਤੰਤਰ ਦੀਆਂ ਸ਼ਾਂਨਦਾਰ ਕਦਰਾਂ ਕੀਮਤਾਂ ਨੂੰ ਬਰਕਰਾਰ ਰਖਿਆ ਜਾ ਸਕੇ।ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਕਿਹਾ ਕਿ ਦਿਲੀ ਵਿਧਾਨ ਸਭਾ ਦੀਆਂ ਚੋਣਾਂ ਪਰਧਾਨ ਮੰਤਰੀ ਮੋਦੀ ਦੀ ਸਰਕਾਰ ਵਿਰੁਧ ਇਕ ਰਿਫਰੈੰਿਡਮ ਹਨ ਤੇ ਇਹਨਾਂ ਚੋਣਾਂ ਵਿਚ ਪਰਧਾਨ ਮੰਤਰੀ ਲੋਕਾਂ ਦਾ ਵਿਸ਼ਵਾਸ਼ ਗੁਆ ਚੁਕੇ ਹਨ।ਸ: ਚਾਹਲ ਨੇ ਦਸਿਆ ਕਿ ਦਿਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਦੇਸ਼ ਦੀ ਰਾਜਨੀਤਕ..... Read More

ਗਾ—ਮੋਗਾ ਪੁਲਸ ਨੇ ਅੱਧੀ ਰਾਤ ਵੇਲੇ ਸੜਕਾਂ 'ਤੇ ਟਰਾਲੀ ਵਾਲਿਆਂ ਤੋਂ ਪੈਸੇ ਵਸੂਲਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਦੱਸਣਯੋਗ ਹੈ ਕਿ ਇਸ ਗਿਰੋਹ 'ਚ ਚਾਰ ਮੈਂਬਰ ਹਨ, ਜਿਨ੍ਹਾਂ ਵਿਚੋਂ ਇੱਕ ਡੀ. ਟੀ. ਓ. ਬਣਦਾ ਸੀ ਅਤੇ ਬਾਕੀ ਬਾਹਰ ਨਾਕਾ ਲਗਾ ਕੇ ਖੜ੍ਹੇ ਹੁੰਦੇ ਸਨ ਅਤੇ ਵਾਹਨ ਚਾਲਕਾਂ ਨੂੰ ਡਰਾ-ਧਮਕਾ ਕੇ ਪੈਸੇ ਦੀ ਵਸੂਲੀ ਕਰਦੇ ਸਨ।ਪੁਲਸ ਮੁਤਾਬਕ ਇਸ ਗਿਰੋਹ ਦਾ ਪਿਛੋਕੜ ਅਪਰਾਧਿਕ ਹੈ ਅਤੇ ਇਹ ਕੋਈ ਨਾ ਕੋਈ ਸਰਕਾਰੀ ਮੁਲਾਜ਼ਮ ਬਣ ਕੇ ਜ਼ਬਰੀ ਵਸੂਲੀ ਕਰਦੇ ਸਨ। ਫਿਲਹਾਲ ਪੁਲਸ ਨੇ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਬੀਤੀ ਰਾਤ ਪ੍ਰੀਤ ਨਗਰ ਵਿਖੇ ਕੋਠੀ ਵਿਚ ਬਣੇ ਪੀ. ਜੀ. 'ਚ ਰਹਿੰਦੇ ਲੜਕਿਆਂ ਨੂੰ ਡੈੱਕ ਹੌਲੀ ਕਰਨ ਅਤੇ ਰੌਲਾ ਪਾਉਣ ਤੋਂ ਰੋਕਣ ਗਏ ਥਾਣਾ ਫਤਿਹਗੜ੍ਹ ਸਾਹਿਬ ਦੇ ਇਕ ਸਹਾਇਕ ਥਾਣੇਦਾਰ ਅਤੇ ਇਕ ਹੌਲਦਾਰ ਨੂੰ ਕਰੀਬ ਇਕ ਦਰਜਨ ਨੌਜਵਾਨਾਂ ਨੇ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦਾਖਲ ਕਰਵਾਇਆ ਗਿਆ। ਥਾਣਾ ਫਤਿਹਗੜ੍ਹ ਸਾਹਿਬ ਦੇ ਹੌਲਦਾਰ ਸੁਖਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਬੀਤੀ ਰਾਤ ਉਹ ਅਤੇ ਸਹਾਇਕ ਥਾਣੇਦਾਰ ਨਿਸ਼ਾਨ ਸਿੰਘ ਰਾਤ ਦੀ ਡਿਊਟੀ ਦੌਰਾਨ ਟੀ-ਪੁਆਇੰਟ ਜੋਤੀ ਸਰੂਪ ਮੋੜ 'ਤੇ ਖੜ੍ਹੇ ਸੀ ਤਾਂ ਪੁਲਸ ਕੰਟਰੋਲ ਰੂਮ ਫਤਿਹਗੜ੍ਹ ਸਾਹਿਬ ਵਲੋਂ ਇਕ ਟੈਲੀਫੋਨ ਸਹਾਇਕ ਥਾਣੇਦਾਰ ਨਿਸ਼ਾਨ ਸਿੰਘ ਕੋਲ ਆਇਆ ਕਿ ਕੋਠੀ ਨੰਬਰ 94, ਵਾਰਡ ਨੰਬਰ-6 ਪ੍ਰੀਤ ਨਗਰ ਸਰਹਿੰਦ ਸ਼ਹਿਰ ਵਿਚ ਉੱਚੀ ਡੈੱਕ ਵੱਜ ਰਿਹਾ ਹੈ ਅਤੇ ਮੁੰਡੇ ਹੁਲੜਬਾਜ਼ੀ ਕਰਦੇ ਹਨ, ਜਿਸ ਨਾਲ ਆਮ ਲੋਕਾਂ ਦੀ ਸ਼ਾਂਤੀ ਭੰਗ ਹੋ ਰਹੀ ਹੈ। ਇਸ 'ਤੇ ਉਹ ਉਥੇ ਪੁੱਜੇ। ਕੋਠੀ..... Read More

ਪੰਜਾਬ ਦੇ ਵੱਖ-ਵੱਖ ਸਥਾਨਾਂ 'ਤੇ ਬੀਤੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਮੁੱਦਾ ਜਿਥੇ ਅੱਜਕੱਲ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਛਾਇਆ ਹੋਇਆ ਹੈ, ਉਥੇ ਦੂਜੇ ਪਾਸੇ ਪੰਜਾਬ ਵਿਚ ਸ਼ਰਾਰਤੀ ਅਨਸਰਾਂ ਨੇ ਫਿਰ ਅਜਿਹੀਆਂ ਮੰਦਭਾਗੀਆਂ ਘਟਾਨਾਵਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਅੰਮ੍ਰਿਤਸਰ ਅਤੇ ਬਰਨਾਲਾ ਜ਼ਿਲੇ ਵਿਚ ਅਜਿਹੇ ਹੀ ਮਾਮਲੇ ਸਾਹਮਣੇ ਆਏ ਹਨ।  ਬਰਨਾਲਾ ਵਿਖੇ ਐੱਸ. ਡੀ. ਕਾਲਜ ਦੇ ਸਾਹਮਣੇ ਸ਼ੀਤਲਾ ਮੰਦਿਰ ਦੇ ਪਿੱਛੇ ਪਈਆਂ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਅਤੇ ਸਿੱਖ ਗੁਰੂਆਂ ਦੀਆਂ ਤਸਵੀਰਾਂ ਦੀ ਸ਼ਰਾਰਤੀ ਅਨਸਰਾਂ ਵੱਲੋਂ ਬੇਅਦਬੀ ਕੀਤੀ ਗਈ। ਸ਼ਰਾਰਤੀ ਅਨਸਰਾਂ ਨੇ ਉਕਤ ਸਥਾਨ 'ਤੇ ਪਈ ਗਣੇਸ਼ ਜੀ ਦੀ ਮੂਰਤੀ 'ਤੇ ਲਾਲ ਸਕੈੱਚ ਨਾਲ ਕਾਟਾ ਮਾਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਪੀ. (ਡੀ) ਸਵਰਨ ਸਿੰਘ ਖੰਨਾ, ਡੀ. ਐੱਸ. ਪੀ. ਪਲਵਿੰਦਰ ਸਿੰਘ ਚੀਮਾ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਉਕਤ ਮੂਰਤੀਆਂ ਨੂੰ ਕਬਜ਼ੇ ਵਿਚ ਲੈ..... Read More

ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ 'ਆਮ ਆਦਮੀ ਪਾਰਟੀ' ਦਾ ਆਧਾਰ ਮਜ਼ਬੂਤ ਹੁੰਦਿਆਂ ਦੇਖ ਕੇ ਕਿਹਾ ਹੈ ਕਿ ਜੇਕਰ ਪੰਜਾਬ 'ਚ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਚੋਣ ਲੜਦੇ ਹਨ ਤਾਂ ਉਹ ਉਨ੍ਹਾਂ ਦੇ ਖਿਲਾਫ ਖੜ੍ਹੇ ਹੋਣਗੇ, ਜਦੋਂ ਕਿ ਇਸ ਤੋਂ ਪਹਿਲਾਂ ਕੈਪਟਨ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਖੜ੍ਹੇ ਹੋਣ ਦੀ ਗੱਲ ਕਹੀ ਸੀ।  ਕੈਪਟਨ ਦੀ ਇਸ ਇੱਛਾ ਤੋਂ ਬਾਅਦ ਤਾਂ ਇਹੀ ਸਵਾਲ ਉੱਠਦਾ ਹੈ ਕਿ ਕੀ ਹੁਣ ਪੰਜਾਬ 'ਚ ਕੈਪਟਨ, ਬਾਦਲ ਅਤੇ ਕੇਜਰੀਵਾਲ ਇੱਕੋ ਸੀਟ 'ਤੇ ਚੋਣ ਲੜਨਗੇ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਮੁੱਖ ਮੰਤਰੀ ਖਿਲਾਫ ਚੋਣ ਲੜਨ ਦੀ ਗੱਲ ਮਜ਼ਾਕ ਦੇ ਮੂਡ 'ਚ ਕਹੀ ਸੀ

ਪੰਜਾਬ ਵਿਚ ਵੱਧ ਰਹੇ ਨਸ਼ੇ ਨੂੰ ਲੈ ਕੇ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਆਗੂਆਂ 'ਤੇ ਵੱਡਾ ਦੋਸ਼ ਲਗਾਇਆ ਹੈ। ਘਨੌਰ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਸੁੱਚਾ ਸਿੰਘ ਲੰਗਾਹ ਨਸ਼ਾ ਵੰਡਦੇ ਹਨ। ਕੈਪਟਨ ਨੇ ਕਿਹਾ ਕਿ ਸਾਰਾ ਨਸ਼ਾ ਸੁੱਚਾ ਸਿੰਘ ਲੰਗਾਹ ਦੇ ਘਰ ਹੀ ਵੰਡਿਆ ਜਾਂਦਾ ਹੈ। ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨਸ਼ੇ ਦਾ ਕਾਰੋਬਾਰ ਕਰਦੇ ਹਨ ਅਤੇ ਇਸ ਨਸ਼ੇ ਕਰਕੇ ਹੀ ਪੰਜਾਬ ਦੀ ਨੌਜਵਾਨ ਪੀੜੀ ਬਰਬਾਦ ਹੋ ਰਹੀ ਹੈ। ਉਨ੍ਹਾਂ ਦੀ  ਸਰਕਾਰ ਆਉਣ 'ਤੇ ਨਸ਼ਾ ਤਸਕਰਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ।

ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਗਾਇਕ ਬਲਕਾਰ ਸਿੱਧੂ ਨੇ ਮੰਗਲਵਾਰ ਨੂੰ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਲਲਕਾਰਦਿਆਂ ਉਨ੍ਹਾਂ ਖਿਲਾਫ ਰੱਜ ਕੇ ਭੜਾਸ ਕੱਢੀ ਹੈ। ਬਲਕਾਰ ਸਿੱਧੂ ਦਾ ਕਹਿਣਾ ਹੈ ਕਿ ਭਗਵੰਤ ਮਾਨ ਹੁਣ ਆਮ ਆਦਮੀ ਨਹੀਂ ਰਹੇ, ਸਗੋਂ ਬਹੁਤ ਖਾਸ ਹੋ ਗਏ ਹਨ। ਬਲਕਾਰ ਸਿੱਧੂ ਦਾ ਕਹਿਣਾ ਹੈ ਕਿ ਗਾਇਕ ਬਰਾਦਰੀ ਨੇ ਵੀ ਭਗਵੰਤ ਮਾਨ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਉਨ੍ਹਾਂ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਵਿਧਾਨ ਸਭਾ ਚੋਣਾਂ ਤਾਂ ਦੂਰ, ਭਗਵੰਤ ਮਾਨ ਪੰਚਾਇਤੀ ਚੋਣਾਂ 'ਚ ਵੀ ਜਿੱਤ ਹਾਸਲ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਚੋਣ 'ਚ ਉਨ੍ਹਾਂ ਦੀ ਟਿਕਟ ਕੱਟਣ ਦੇ ਮਾਮਲੇ 'ਤੇ ਉਹ ਆਮ ਆਦਮੀ ਪਾਰਟੀ ਖਿਲਾਫ ਮਾਮਲਾ ਦਰਜ ਕਰਾਉਣਗੇ। ਜ਼ਿਕਰਯੋਗ ਹੈ ਕਿ ਪਾਰਟੀ ਵਲੋਂ ਬਲਕਾਰ ਸਿੱਧੂ ਦੀ ਤਲਵੰਡੀ ਸਾਬੋ ਚੋਣ 'ਚ ਟਿਕਟ ਕੱਟ ਦਿੱਤੀ ਗਈ ਸੀ, ਜਿਸ ਤੋਂ ਬਾਅਦ ਬਲਕਾਰ ਸਿੱਧੂ ਪਾਰਟੀ ਤੋਂ ਬਾਗੀ ਹੋ ਗਏ ਸਨ। ..... Read More

ਪੰਜਾਬੀ ਪੋਲੀਵੁੱਡ ਮੂਵੀ ਲੈਦਰ ਲਾਇਫ਼ ਜੋ ਖਾੜਕੂਵਾਦ ਦਹਾਕੇ ਨਾਲ ਸਬੰਧਿਤ ਅਪ੍ਰੈਲ 2015 ਨੂੰ ਰਲੀਜ਼ ਹੋਈ ਸੀ, ਇਸ ਫਿ਼ਲਮ ਵਿੱਚ ਇੱਕ ਸੀਨ ਨੂੰ ਲੈ ਕਾਫੀ ਹੜਕੰਪ ਮੱਚਿਆ ਹੋਇਆ ਹੈ। ਫਿਲਮ ਦੇ ਸ਼ੁਰੂਆਤੀ ਕੁੱਝ ਮਿੰਟਾਂ ਬਆਦ ਇੱਕ ਸੀਨ ਵਿੱਚ ਕੋਟਕਪੁਰੇ ਦਾ ਰਹਿਣ ਵਾਲਾ ਕਲਾਕਾਰ ਜੋ ਹੁੁਣ ਮੁੰਬਈ ਹੈ ਪ੍ਰਿੰਸ ਕੰਵਲਜੀਤ ਜਿਸ ਨੇ ਮੂਵੀ ਵਿੱਚ .ਇੱਕ ਫੌਜ਼ੀ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਕਲਕਾਰ ਨੂੰ ਲਿਖੀ ਸਕਰਿਪਟ ਅਨੁਸਾਰ ਇੱਕ ਅਸ਼ਲੀਲ ਫਿਕਰਾ ਕਸਿਆ । ਇਸ ਸੀਨ ਦੇ ਹੁਣ ਸ਼ੋਸਲ ਮੀਡੀਆ ਤੇ ਵਾਇਰਲ ਹੋਣ ਬਆਦ ਫੌਜ਼ੀ ਜਵਾਨਾਂ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਤੇ ਫੌਜ਼ੀ ਜਵਾਨ ਇਸ ਕਲਾਕਾਰ ਨੂੰ ਫੋਨ ਕਰ ਲਾਹਨਤਾ ਪਾ ਰਹੇ ਹਨ। ਇਸ ਤਰਾਂ ਦੀ ਇੱਕ ਫੌਜ਼ੀ ਜਵਾਨਾਂ ਦੀ ਆਡੀਓ ਵਾਇਰਲ ਹੋਈ ਹੈ। ਜਿਸ ਵਿੱਚ ਉਕਤ ਕਲਾਕਾਰ ਨਾਲ ਫੋਨ ਤੇ ਕਾਫ਼ੀ ਕੁੱਤੇਖਾਣੀ ਹੋ ਰਹੀ ਤੇ ਕਲਾਕਾਰ ਮੁਆਫੀ ਲਈ ਲੇਲੜੀਆਂ ਕੱਢ ਰਿਹਾ ਹੈ

ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਆਸ਼ੂਤੋਸ਼ ਅਸਲ ‘ਚ ਕੌਣ ਹਨ ? ਤੇ ਕਿੱਥੋਂ ਆਏ ਸਨ ? ਇਸ ਬਾਰੇ ਲਗਾਤਾਰ ਕਈ ਦਾਅਵੇ ਕੀਤੇ ਜਾ ਰਹੇ ਹਨ। ਸਮਾਧੀ ਵਿਵਾਦ ਦੇ ਸ਼ੁਰੂ ਹੋਣ ਤੋਂ ਬਾਅਦ ਸਾਹਮਣੇ ਆਏ ਆਸ਼ੂਤੋਸ਼ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਹ ਅਸਲ ‘ਚ ਮਹੇਸ਼ ਕੁਮਾਰ ਝਾਅ ਹਨ ਜੋ ਬਿਹਾਰ ਦੇ ਦਰਬੰਗਾ ਜ਼ਿਲ੍ਹੇ ਤੋਂ ਆਏ ਸਨ। ਪਰ ਆਸ਼ਰਮ ਪਰਿਵਾਰ ਦੇ ਦਾਅਵੇ ਨੂੰ ਲਗਾਤਾਰ ਨਕਾਰਦਾ ਆਇਆ ਹੈ।ਆਸ਼ੂਤੋਸ਼ ਦਾ ਸਾਬਕਾ ਡਰਾਈਵਰ ਹੋਣ ਦਾ ਦਾਅਵਾ ਕਰਨ ਵਾਲੇ ਪੂਰਨ ਸਿੰਘ ਮੁਤਾਬਕ ਆਸ਼ੂਤੋਸ਼ ਉਰਫ਼ ਮਹੇਸ਼ ਝਾਅ ਨੇ ਸਭ ਤੋਂ ਪਹਿਲਾਂ ਦਿੱਲੀ ‘ਚ ਸੱਤਪਾਲ ਮਹਾਰਾਜ ਤੋਂ ਨਾਮ ਦਾਨ ਲਿਆ। ਸੱਤਪਾਲ ਮਹਾਰਾਜ ਨੇ ਨਾਮ ਦਾਨ ਦੇਣ ਤੋਂ ਬਾਅਦ ਉਨ੍ਹਾਂ ਦਾ ਨਾਮ ਬਦਲ ਕੇ ਮਹੇਸ਼ ਝਾਅ ਤੋਂ ਵੇਦ ਪ੍ਰਵਕਤਾ ਨੰਦ ਰੱਖ ਦਿੱਤਾ। ਕਈ ਸਾਲ ਤੱਕ ਉਨ੍ਹਾਂ ਦੇ ਚੇਲੇ ਬਣੇ ਰਹਿਣ ਤੋਂ ਬਾਅਦ ਸੱਤਪਾਲ ਮਹਾਰਾਜ ਨੇ ਮਹੇਸ਼ ਝਾਅ ਤੋਂ ਵੇਦ ਪ੍ਰਵਕਤਾ ਨੰਦ ਬਣੇ ਆਸ਼ੂਤੋਸ਼ ਨੂੰ ਪੰਜਾਬ ‘ਚ ਪ੍ਰਚਾਰ ਲਈ ਭੇਜਿਆ।1981 ‘ਚ ਵੇਦ ਪ੍ਰਵਕਤਾ ਨੰਦ..... Read More

ਪਿਆਰ ਹੋਣ ਦੀ Acting ਘੱਟ ਕਰਿਆ ਕਰ

ਮੈਂ ਦਿਲ ਨੂੰ ਪੁਛਿਆ..ਮੈਨੂ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ?? ਦਿਲ ਨੇ ਕਿਹਾ…ਪਿਆਰ ਹੋਣ ਦੀ Acting ਘੱਟ ਕਰਿਆ ਕਰ… ਸਾਰਾ ਦੁਪਿਹਰਾ ਤਾਂ ਸੁੱਤਾ ਰਹਿੰਦਾ..

ਨਵਾ ਸਾਲ ਮੁਬਾਰਕ ਹੋਵੇ ਸਾਰੇ ਦੋਸਤਾ ਨੂ NOI24 ਦੀ ਪੂਰੀ ਟੀਮ ਵਲੋਂ

ਸਟਾਈਲਿਸ਼ ਸ਼ਰੂਤੀ ਹਾਸਨ ਗਲੈਮਰਸ ਅਤੇ ਹੌਟ ਲੁੱਕ ''ਚ