Breaking News

ਦੇਸ਼ ਦੇ ਮੌਜੂਦ ਰਾਜ ਪ੍ਰਬੰਧ ਨੂੰ ਜੰਗਲ ਰਾਜ ਕਹਿਣਾ ਜੰਗਲ ਦੀ ਤੋਹੀਨ ਹੈ: ਹਮੀਰ ਸਿੰਘ

ਮਾਨਸਾ 17 ਫਰਵਰੀ (ਤਰਸੇਮ ਸਿੰਘ ਫਰੰਡ ) ਅੱਜ ਇੱਥੇ ਕਿਸਾਨ ਮਜ਼ਦੂਰ, ਦੁਕਾਨਦਾਰ, ਛੋਟੇ ਵਪਾਰੀ ਅਤੇ ਮੁਲਾਜ਼ਮ ਸਾਂਝੀ ਸੰਘਰਸ਼ ਕਮੇਟੀ ਮਾਨਸਾ ਵੱਲੋਂ ਕਰਵਾਈ ਗਈ ਕਾਰੋਬਾਰ ਬਚਾਓ,...

ੳੁਭਰਦੇ ਗਾਇਕ ਸਾਵਰ ਖਾਨ ਦਾ ਗੀਤ  “ਸਿਡਨੀ” ਜਨਤਾ ਦੀ ਕਚਿਹਰੀ ਵਿੱਚ ਕੱਲ ਨੂੰ ਪੇਸ਼

ਸੰਗਰੂਰ, 17 ਫਰਵਰੀ (ਕਰਮਜੀਤ ਰਿਸ਼ੀ ) ਜਿਲਾ੍ ਸੰਗਰੂਰ ਦੇ ਪਿੰਡ ਛਾਜਲੇ ਦਾ ੳੁਭਰਦੇ  ਕਲਾਕਾਰ ਸਾਵਰ ਖਾਨ ਦੀ ਅਾਵਾਜ ਚ 'ਸਿਡਨੀ ' ਦਾ ਪੋਸਟਰ ਰਲੀਜ ਕੀਤਾ...

ਸਰਪੰਚ ਸੁਰਜੀਤ ਸਿੰਘ ਬਣੇ ਅਕਾਲੀ ਦਲ ਦੇ ਸਰਕਲ ਪ੍ਰਧਾਨ

ਮਾਨਸਾ, 17 ਫਰਵਰੀ (ਤਰਸੇਮ ਫਰੰਡ ) ਸ੍ਰੋਮਣੀ ਅਕਾਲੀ ਦਲ ਬਾਲਦ ਵਲੋ ਪਿਛਲੇ ਦਿਨੀ ਅਹੁੱਦੇਦਾਰਾਂ ਦੀ ਜਾਰੀ ਕੀਤੀ ਸੂਚੀ ਵਿੱਚ ਸਰਪੰਚ ਸੁਰਜੀਤ ਸਿੰਘ ਲੱਲੂਆਣਾ ਨੂੰ ਸਰਕਲ...

-ਨਗਰ ਨਿਗਮ ਲੁਧਿਆਣਾ ਚੋਣਾਂ- ਗਿਣਤੀ ਕੇਂਦਰਾਂ ਦਾ ਜ਼ਿਲ•ਾ ਚੋਣ ਅਫ਼ਸਰ ਵੱਲੋਂ

ਲੁਧਿਆਣਾ, 17 ਫਰਵਰੀ (000)-ਨਗਰ ਨਿਗਮ ਲੁਧਿਆਣਾ ਚੋਣਾਂ ਲਈ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਇਨ•ਾਂ ਪ੍ਰਬੰਧਾਂ ਦਾ ਜਾਇਜ਼ਾ ਅੱਜ ਜ਼ਿਲ•ਾ...

ਟਿਕਟ ਨਾ ਮਿਲਣ ਤੋਂ ਨਿਰਾਸ਼ ਅਜਾਦ ਚੋਣ ਲੜ੍ਹ ਰਹੇ ਹਰਦੀਪ ਸਿੰਘ ਮੁੰਡੀਆਂ ਨੇ ਦੇਹਾਤੀ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸ਼ਤੀਫਾ

ਲੁਧਿਆਣਾ 17 ਫਰਵਰੀ ( ) ਕਾਂਗਰਸ ਪਾਰਟੀ ਦੇ ਦੇਹਾਤੀ ਦੇ ਮੀਤ ਪ੍ਰਧਾਨ ਅਤੇ ਹੁਣ ਟਿਕਟ ਨਾ ਮਿਲਣ ਤੇ ਵਾਰਡ ਨੰ: 26 ਤੋਂ ਅਜਾਦ ਉਮੀਦਵਾਰ ਦੇ...

ਸੁਵਿਧਾ ਮੁਲਾਜਮਾਾ ਵਲੋਂ ਸੁਵਿਧਾ ਸੈਂਟਰ ਦੀਆਾ ਪੁਰਾਣੀਆਾ ਸੀਟਾਾ ਤੇ ਪਹਿਲਾਾ ਵਾਾਗ ਦੁਬਾਰਾ ਕੰਮ ਕਰਨ ਲਈ ਦਿੱਤੀ ਗਈ ਹਾਜ਼ਰੀ ਰਿਪੋਰਟ

  ਲੁਧਿਆਣਾ 17 ਫਰਵਰੀ (    ) ਅੱਜ ਸੁਵਿਧਾ ਮੁਲਾਜਮਾਾ ਵਲੋਂ ਸੁਵਿਧਾ ਸੈਂਟਰ ਦੀਆਾ ਪੁਰਾਣੀਆਾ ਸੀਟਾਾ ਤੇ ਪਹਿਲਾਾ ਵਾਾਗ ਦੁਬਾਰਾ ਕੰਮ ਕਰਨ ਲਈ  ਏ ਡੀ...