ਮਾਨਸਾ {ਜੋਨੀ ਜਿੰਦਲ} ਇਨਰਵੀਲ ਕਲੱਬ ਮਾਨਸਾ ਗਰੇਟਰ ਵੱਲੋ ਅੱਜ ਗਊਸਾਲਾ ਵਿਚ ਬੀਮਾਰ ਗਊਆ ਲਈ ਗੁੜ ,ਹਰਾ ,ਚਾਰੇ ਦੀ ਸਵਾਮਣੀ ਲਈ ਇਸ ਸਵਾਮਣੀ ਦੀ ਸੇਵਾ ਕਲੱਬ ਦੀ ਮੈਬਰ ਸੁਲੇਖਾ ਰਾਣੀ ਨੇ ਆਪਣੇਪੁੱਤਰ ਦੇ ਸੀ.ਏ ਬਣਨ ਦੀ ਖੁਸੀ ਵਿਚ ਲਾਈ ਤੇ ਉਨਾ ਗਊਸਾਲਾ ਨੂੰ ਬੀਮਾਰ ਤੇ ਬੇਸਹਾਰਾ ਗਊਆ ਲਈ ਹੋਰ ਵੀ ਸਹਿਯੌਗ ਦੇਣ ਲਈ ਕਿਹਾ ਇਸ ਮੋਕੇ ਪ੍ਧਾਨ ਆਸਾ ਗਰਗ ,ਪਦਮਾ ,ਨਰੇਸ ਕੁਮਾਰੀ ,ਸਿਵ ਦੇਵੀ ,ਊਸਾ ਰਾਣੀ ,ਮਧੂ ਹਾਜਰ ਸਨ |
ਇਨਰਵੀਲ ਕਲੱਬ ਮਾਨਸਾ ਗਰੇਟਰ ਵੱਲੋ ਅੱਜ ਗਊਸਾਲਾ ਵਿਚ ਬੀਮਾਰ ਗਊਆ ਲਈ ਸਵਾਮਣੀ ਦੀ ਸੇਵਾ ਕਰਦੇ ਹੋਏ











Leave a Reply