ਮਾਨਸਾ {ਜੋਨੀ ਜਿੰਦਲ} ਇੰਨਰਵੀਲ ਕਲੱਬ ਮਾਨਸਾ ਰਾਇਲ ਵੱਲੋ ਪ੍ਧਾਨ ਰੇਣੂ ਅਗਰਵਾਲ ਦੀ ਪ੍ਧਾਨਗੀ ਹੇਠ ਕਿ੍ਸਮਿਸ ਦਾ ਤਿਉਹਾਰ ਦਿਵੀਆਂਗ ਬੱਚਿਆ ਨਾਲ ਸਰਕਾਰੀ ਸਕੂਲ ਲੜਕੇ ਮਾਨਸਾ ਵਿਖੇ ਮ ਨਾਈਆ ਗਿਆ | ਇਹ ਸਕੂਲ ਸਰਵ ਸਿਖਿਆ ਅਭਿਮਾਨ ਅਧੀਨ ਜਿਲਾ ਸਿਖਿਆ ਅਫਸਰ ਸਰਦਾਰ ਕੁਲਭੂਸ਼ਨ ਸਿੰਘ ਬਾਜਪਾ ,ਸਤਵਿੰਦਰ ਕੋਰ ਬਲਾਕ ਸਿਖਿਆ ਅਫਸਰ ਮਾਨਸਾ ਦੇ ਨਿਰਦੇਸਾ ਹੇਠ ਬਲਵੀਰ ਕੋਰ ਸੈਟਰ ਹੈਡ ਦੀ ਨਿਗਰਾਨੀ ਹੇੇਠ ਚਲ ਰਿਹਾ ਹੈ |ਇਸ ਮੋਕੇ 25 ਬੱਚਿਆ ਦੇ ਡਾਂਸ ਸਮੇਤ ਵੱਖ ਵੱਖ ਮੁਕਾਬਲੇ ਕਰਵਾਏ ਗਏ| ਅਤੇ ਬੱਚਿਆ ਨੂੰ ਇਨਾਮ ਅਤੇ ਰੈਪਰੇਸ਼ਮੈਟ ਵੀ ਦਿੱਤੀ ਗਈ | ਇਸ ਮੋਕੇ ਕਲੱਬ ਸੈਕਟਰੀ ਸੋਨੀਆ ਜਿੰਦਲ ,ਪ੍ਵੀਨ ਸਿੰਗਲਾ .ਅਨੂ ਜਿੰਦਲ ,ਪਿ੍ਸੀਪਲ ੳਮ ਪ੍ਕਾਸ ਮਿੱਢਾ ,ਸੱਤਪਾਲ ,ਅਮਨ ,ਆਦਿ ਹਾਜਰ ਸਨ
ਇੰਨਰਵੀਲ ਕਲੱਬ ਮਾਨਸਾ ਰਾਇਲ ਵੱਲੋ ਪ੍ਧਾਨ ਰੇਣੂ ਅਗਰਵਾਲ ਦੀ ਪ੍ਧਾਨਗੀ ਹੇਠ ਕਿ੍ਸਮਿਸ ਦਾ ਤਿਉਹਾਰ














Leave a Reply