ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਸਥਾਨਕ ਮਹਿਰਾ ਬਰਾਦਰੀ ਦੇ ਮੈਬਰਾ ਨੇ ਅੱਜ ਪੁਰਾਣੀ ਸਬਜੀ ਮੰਡੀ ਨੇੜੇ ਧਰਮਸ਼ਾਲਾ ਵਿਚ ਬਰਾਦਰੀ ਭਰਾਵਾ ਦੀ ਮੀਟਿੰਗ ਕੀਤੀ ਜਗਜੀਤ ਕੁਮਾਰ ਮਹਿਰਾ ਦੀ ਅਗਵਾਈ ਵਿਚ ਮੀਟਿੰਗ ਉਪਰੰਤ ਉਨ੍ਹਾ ਨੇ ਸਮਰਾਲਾ ਤੇ ਕਾਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋ ਦਾ ਸਨਮਾਣ ਕੀਤਾ ਅਤੇ ਮੌਕੇ ਤੇ ਉਨ੍ਹਾ ਨੂੰ ਨਗਰ ਕੌਸ਼ਲ ਚੋਣਾ ਵਿਚ ਕਾਗਰਸ ਪਾਰਟੀ ਸਮਰਥਣ ਦਾ ਐਲਾਨ ਵੀ ਕੀਤਾ ਉਨ੍ਹਾ ਕਿਹਾ ਕਿ ਮਾਛੀਵਾੜਾ ਦੇ ਸਾਰੇ ਵਾਰਡਾ ਵਿਚ ਮਹਿਰਾ ਬਰਾਦਰੀ ਕਾਗਰਸ ਦੇ ਸਾਰੇ ਉਮੀਦਵਾਰਾ ਨੂੰ ਵੋਟ ਅਤੇ ਸਪੇਟ ਕਰੇਗੀ | ਇਸ ਮੌਕੇ ਵਾਰਡ ਨੰਬਰ ਛੇ ਤੋ ਅਕਾਲੀ ਭਾਜਪਾ ਦੇ ਉਮੀਦਵਾਰ ਦੇ ਤੌਰ ਤੇ ਕਾਗਜ ਭਰ ਚੁੱਕੇ ਯਸਪਾਲ ਸਰੀਨ ਦਾ ਵੀ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਯਸਪਾਲ ਸਰੀਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬਿਨਾ ਕਿਸੇ ਲਾਲਚ ਤੇ ਮੁਹੱਲਾ ਵਾਸੀ ਤੇ ਕੁਝ ਭਰਾਵਾ ਦੇ ਪ੍ਰੇਰਿਤ ਕਰਨ ਤੇ ਅਕਾਲੀ ਪਾਰਟੀ ਨੂੰ ਅਲਵਿਦਾ ਆਖਿਆ ਤੇ ਕਾਗਰਸ ਪਾਰਟੀ ਵਿਚ ਰਲ ਗਿਆ ਜੋ ਮੇਰੀ ਪਹਿਲਾ ਵੀ ਇਹੋ ਪਾਰਟੀ ਸੀ ਤੇ ਵਾਰਡ ਨੰਬਰ ਛੇ ਤੋ ਕਾਗਰਸੀ ਉਮੀਦਵਾਰ ਤੇ ਨਗਰ ਕੌਸ਼ਲ ਵਿਚ ਪ੍ਰਧਾਨ ਦੇ ਅਹੁੱਦੇ ਲਈ ਚੋਣ ਲੜ ਰਹੇ ਸੁਰਿੰਦਰ ਕੰਦਰਾ ਨੂੰ ਸਮਰਥਣ ਦੇ ਦਿੱਤਾ | ਵਿਧਾਇਕ ਢਿੱਲੋ ਨੇ ਮਹਿਰਾ ਬਰਾਦਰੀ ਦੇ ਮੈਬਰਾ ਦਹ ਧੰਨਵਾਦ ਕੀਤਾ | ਮਹਿਰਾ ਬਰਾਦਰੀ ਦੇ ਆਗੂਆ ਵਿਚ ਪਿਆਰੇ ਲਾਲ,ਅਮੀ ਚੰਦ,ਪੂਰਨ ਚੰਦ,ਅਮਰਜੀਤ ਸਿੰਘ,ਅੰਗਰੇਜ ਸਿੰਘ,ਕਮਲ ਮਹਿਰਾ,ਜਗਜੀਤ ਮਹਿਰਾ ਤੋ ਇਲਾਵਾ ਹੋਰ ਵੀ ਮੋਜੂਦ ਸਨ
ਇਸ ਮੌਕੇ ਬਲਾਕ ਪ੍ਰਧਾਨ ਸੁਰਿੰਦਰ ਕੁੰਦਰਾ, ਕਸਤੂਰੀ ਲਾਲ ਮਿੰਟੂ,ਦਰਸ਼ਨ ਕੁੰਦਰਾ,ਜੇ ਪੀ ਸਿੰਘ ਮਕੱੜ,ਪੀ ਏ ਰਾਜੇਸ ਬਿੱਟੂ,ਬੇਅੰਤ ਸਿੰਘ ਦਿਉਲ,ਗੁਰਨਾਮ ਸਿੰਘ ਖਾਲਸਾ |ਗੁਰਮੀਤ ਸਿੰਘ ਕਾਹਲੋ,ਸਤਿਨਾਮ ਬਿੱਟੂ,ਪਰਮਿੰਦਰ ਤਿਵਾੜੀ, ਸੁਰਿੰਦਰ ਜੋਸ਼ੀ,ਸੁਰਿੰਦਰ ਛਿੰਦੀ,ਸੁਖਪ੍ਰੀਤ ਝੜੋਦੀ,ਰਾਜੇਸ ਸ਼ਰਮਾ,ਕੁੱਕੀ ਜੈਪੁਰੀਆ,ਸਰਨਜੀਤ ਸਿੰਘ,ਦਲਜੀਤ ਸਿੰਘ ਸੰਘਾ,ਮੋਹਿਤ ਕੁੰਦਰਾ, ਤੇਜਿੰਦਰ ਸਿੰਘ ਘੋਲਾ,ਬਲਵੀਰ ਰਾਣਾ,ਸੁਸੀਲ ਸ਼ਰਮਾ ਲਵੀ ਢਿੱਲੋ ਤੇ ਇਲਾਵਾ ਹੋਰ ਵੀ ਮੋਜੂਦ ਸਨ |
ਮਹਿਰਾ ਬਰਾਦਰੀ ਨੇ ਨਗਰ ਕੌਸ਼ਲ ਚੌਣਾ ਵਿਚ ਕਾਗਰਸ ਨੂੰ ਸਮਰਥਣ ਦਿੱਤਾ















Leave a Reply