ਬੀਤੇਂ ਦਿਨਾਂ ਤੋਂ ਪੈ ਰਹੀ ਗਹਿਰੀ ਧੰੁਦ Posted by Manpreet | Dec 26, 2017 | PUNJAB | 0 | ਬੀਤੇਂ ਦਿਨਾਂ ਤੋਂ ਪੈ ਰਹੀ ਗਹਿਰੀ ਧੰੁਦ ਨੇ ਜਿਥੇ ਵਾਹਨਾਂ ਦੀ ਰਫਤਾਰ ਨੂੰ ਹੋਲੀ ਕਰ ਦਿੱਤਾ ਹੈ, ਉਥੇ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਕਸਬਾ ਭਿੱਖੀਵਿੰਡ ਵਿਖੇ ਕੜ੍ਹਾਕੇ ਦੀ ਪੈ ਰਹੀ ਠੰਡ ਤੋਂ ਰਾਹਤ ਲੈਣ ਲਈ ਅੱਗ ਸੇਕਦੇ ਹੋਏ ਪ੍ਰਵਾਸੀ ਮਜਦੂਰ।