ਕਰਮਜੀਤ ਰਿਸ਼ੀ (9 ਜਨਵਰੀ ਸ਼ਹੀਦ ਊਧਮ ਸਿੰਘ ਵਾਲਾ ਸੁਨਾਮ) ਸਥਾਨਕ ਪਿੰਡ ਸਤੌਜ ਵੱਲੋ 14ਵਾ
ਕਾਸਕੋ ਕ੍ਰਿਕਟ ਟੂਰਨਾਮੈ 7 ਜਨਵਰੀ ਤੱਕ ਰੋਇਲ ਸਪੋਰਟਸ ਕਲੱਬ ਵੱਲੋ ਕਰਵਾਇਆ ਗਿਆ ।ਜਿਸ ਵਿੱਚ
ਤਕਰੀਬਨ 60 ਟੀਮਾ ਨੇ ਹਿੱਸਾ ਲਿਆ। ਇਸ ਟੂਰਨਾਮੈਟ ਦੇ ਅਖੀਰਲੇ ਦਿਨ ਇਸ ਮੁੱਖ ਮਹਿਮਾਨ ਵਜੋ
ਪਹੁੰਚੇ ਚਰਨਾ ਸਿੰਘ ਚਹਿਲ ਵੱਲੋ ਸ
ਰਵੋਤਮ ਬੱਲੇਵਾਜ ਰੋਹਿਤ ਲੁਧਿਆਣਾ ਨੂੰ ਸਕੂਟਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਕਲੱਬ ਪ੍ਰਧਾਨ ਅਨਿਲ ਗਰਗ ਨੇ ਅਾੲੇ ਮਹਿਮਾਨਾਂ ਦਾ ਧੰਨਵਾਦ ਕੀਤਾ।
,ਹਰਵਿੰਦਰ ਕਲੇਰ,ਹੈਪੀ ਸਿੱਧੂ, ਗੁਰਸੇਵਕ ਕਲੇਰ, ਗਿੱਨੀ ਸਿੱਧੂ, ਪ੍ਰੀਤ ਰਟੋਲਾ, ਬੱਬੀ ਗਰਗ,
ਮਨੀ ਢੱਡਾ ਅਾਦਿ ਕਲੱਬ ਦੇ ਅਹੁੰਦੇਦਾਰ ਅਾਦਿ ਸਨ।














Leave a Reply