ਪੱਟੀ, 31 ਜਨਵਰੀ (ਅਵਤਾਰ ਸਿੰਘ)
ਦੀ ਯੰਗਮੈਂਨ ਰਾਮਾ ਕਿ੍ਸ਼ਨਾ ਰਾਮਲੀਲਾ ਕੱਲਬ ਵਿਖੇ ਪਿ੍ੰਸੀਪਲ ਰਜਿੰਦਰ ਸ਼ਰਮਾਂ ਤੇ ਪਰਿਵਾਰ ਨੇ ਮਾਤਾ ਰਾਣੀ ਦੀ ਚਾੌਕੀ ਕਰਵਾਈ |ਜਿਸ ਵਿਚ ਪੂਜ਼ਾ ਅਰਚਣਾ ਕਰਨ ਉਪਰੰਤ ਭਜਨ ਗਾਇਕ ਭਵਨ ਕੁਮਾਰ ਟਾਹ ਨੇ ਸੰਗਤਾਂ ਨੂੰ ਮਾਤਾ ਰਾਣੀ ਦੀਆਂ ਸੁੰਦਰ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ |ਅੰਤ ਵਿਚ ਆਰਤੀ ਪੂਜ਼ਨ ਕੀਤਾ ਗਿਆ | ਉਪਰੰਤ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ |ਸੰਗਤਾਂ ਲਈ ਲੰਗਰ ਭੰਡਾਰਾ ਅਤੁੱਟ ਵਰਤਾਇਆ ਗਿਆ |ਇਸ ਮੌਕੇ ਰਾਜ਼ੇਸ ਭਾਰਦਵਾਜ਼ ਐਮ ਡੀ, ਵਿਨੋਦ ਕੁਮਾਰ ਸ਼ਰਮਾ, ਅਜੇ ਸ਼ਰਮਾਂ, ਸੁਦੇਸ਼ ਸ਼ਾਸਤਰੀ, ਭੂਸ਼ਣ ਸਾਹਨੀ, ਪ੍ਰਧਾਨ ਭੁਪਿੰਦਰ ਸ਼ਰਮਾਂ, ਕਿ੍ਸ਼ਨ ਕੁਮਾਰ ਸ਼ਰਮਾਂ, ਮਨੀਸ਼ ਸਾਹਨੀ, ਸੰਜੀਵ ਬੰਟੀ ਬਧਵਾਰ, ਅਸ਼ਵਨੀ ਕਾਲ ਮਹਿਤਾ, ਅਸ਼ੋਕ ਕੁਮਾਰ ਬਜ਼ਾਜ਼, ਪਰਦੀਪ ਮਹਿਤਾ, ਪਿ੍ੰ: ਜਸਬੀਰ ਕੌਰ, ਕੇ ਕੇ ਬਿੱਟੂ, ਰਾਜਨ ਟਾਹ, ਰਾਜੇਸ ਯੂਨੀਅਰ, ਰਾਕੇਸ਼ ਜੋਸ਼ੀ, ਪੱਪੂ ਮਰਵਾਹਾ ਆਦਿ ਹੋਰ ਸੰਗਤਾਂ ਹਾਜ਼ਰ ਸਨ |
ਸ਼ਰਮਾ ਪਰਿਵਾਰ ਨੇ ਕਰਵਾਈ ਮਾਤਾ ਰਾਣੀ ਦੀ ਚੌਾਕੀ |














Leave a Reply