ਮਾਨਸਾ {ਜੋਨੀ ਜਿੰਦਲ} ਅੱਜ ਸਥਾਨਕ ਡੇਰਾ ਰਾਮਸਰਾ ਵਿਖੇ ਡੇਰੇ ਦੇ ਮਹੰਤ ਸੁਖਦੇਵ ਮੁਨੀ ਜੀ ਦੀ ਅਗਵਾਈ ਚ ਪੂਰਨਮਾਸੀ ਦਾ ਤਿਉਹਾਰ ਬਹੁਤ ਹੀ ਸਰਧਾ ਤੇ ਉਤਸ਼ਾਹ ਨਾਲ ਮਨਾਈਆ ਗਿਆ |ਇਸ ਮੋਕੇ 5882 ਵੇ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਮੋਕੇ ਦੂਰ ਦੂਰ ਤੋ ਭਾਰੀ ਗਿਣਤੀ ਵਿਚ ਸੰਗਤ ਪਹੁੰਚੀ ਹੋਈ ਸੀ ਸੰਗਤਾ ਨੇ ਬਹੁਤ ਪਿਆਰ ਨਾਲ ਗੁਰਬਾਣੀ ਕੀਰਤਨ ਸੁਣਿਆ ਇਸ ਮੋਕੇ ਡੇਰੇ ਦੇ ਮਹੰਤ ਸੁਖਦੇਵ ਮੁਨੀ ਜੀ ਨੇ ਦੱਸਿਆ ਕਿ ਇਹ ਪੂਰਨਮਾਸੀ ਦਾ ਮਹੀਨਾਵਾਰ ਸਮਾਗਮ ਕਰਵਾਉਣ ਦਾ ਮਕਸਦ ਹੈ ਕਿ ਸੰਗਤਾ ਨੂੰ ਸ਼ੀ੍ ਗੁਰੂ ਗ੍ੰਥ ਸਾਹਿਬ ਜੀ ਦਾ ਵਿਚਾਰਧਾਰਾ ਨਾਲ ਜੋੜਿਆ ਜਾਵੇ | ਡੇਰੇ ਦੇ ਪ੍ਬੰਧਕ ਗੁਰਅਮਨਪੀ੍ਤ ਮੁਨੀ ਨੇ ਦੱਸਿਆ ਕਿ ਹਰੇਕ ਪੁਰਨਿਮਾ ਨੂੰ ਹਰ ਵਿਅਕਤੀ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਇਸ ਮੋਕੇ ਵਿਸਾਲ ਭੰਡਾਰਾ ਵੀ ਵਰਤਾਇਆ ਗਿਆ |
ਡੇਰਾ ਰਾਮਸਰਾ ਵਿਖੇ ਡੇਰੇ ਦੇ ਮਹੰਤ ਸੁਖਦੇਵ ਮੁਨੀ ਜੀ ਦੀ ਅਗਵਾਈ ਚ ਪੂਰਨਮਾਸੀ ਦਾ ਤਿਉਹਾਰ ਬਹੁਤ ਹੀ ਸਰਧਾ ਤੇ ਉਤਸ਼ਾਹ ਨਾਲ ਮਨਾਈਆ ਗਿਆ