Breaking News

ਮੰਗਾਂ ਸਬੰਧੀ ਨੰਬਰਦਾਰ ਯੂਨੀਅਨ ਨੇ ਨਾਇਬ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ।

ਸੰਗਰੂਰ,16 ਫਰਵਰੀ ( ਕਰਮਜੀਤ ਰਿਸ਼ੀ ) ਪੰਜਾਬ ਨੰਬਰਦਾਰ ਯੂਨੀਅਨ ਇਕਾਈ ਸਬ ਤਹਿਸੀਲ ਚੀਮਾ ਨਾਲ ਜੁੜੇ ਪਿੰਡਾ ਦੇ ਨੰਬਰਦਾਰਾ ਦੀ ਮੀਟਿੰਗ ਪ੍ਰਧਾਨ ਨਛੱਤਰ ਸਿੰਘ ਤੋਲਾਵਾਲ ਦੀ...

ਅਮਿੱਟ ਯਾਦਾਂ ਛੱਡਦਾ ਸੰਪਨ ਹੋਇਆ ਸ਼ੇਰੋਂ ਦਾ ਖੇਡ ਮੇਲਾ

ਸੰਗਰੂਰ, 24 ਜਨਵਰੀ (ਕਰਮਜੀਤ  ਰਿਸ਼ੀ)  ਸੰਤ ਅਤਰ ਸਿੰਘ ਵੈੱਲਫੇਅਰ ਸਪੋਰਟਸ ਕਲੱਬ ਸ਼ੇਰੋਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ...

ਗਣਤੰਤਰ ਦਿਵਸ ਸਮਾਗਮ ਸਬੰਧੀ ਆਪੋ-ਆਪਣੀਆਂ ਜਿਮ•ੇਵਾਰੀਆਂ ਸਮਾਂ ਰਹਿੰਦੇ ਕੀਤੀਆਂ ਜਾਣ ਮੁਕੰਮਲ – ਅਰਵਿੰਦ ਪਾਲ ਸਿੰਘ ਸੰਧੂ

ਗਣਤੰਤਰ ਦਿਵਸ 26 ਜਨਵਰੀ ਸਬੰਧੀ ਜਿਲ•ਾ ਪੱਧਰ ਤੇ ਮਨਾਏ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਰਵਿੰਦ...

ਯੂਰੀ ਇੰਟਰਨੈਸ਼ਨਲ ਬਿਊਟੀ ਐਕਡਮੀ ਵਿਚ ਬੱਚਿਆ ਦੀ ਵਰਕਸ਼ਾਪ ਲਗਾਈ

ਮੋਗਾ, 7 ਦਸੰਬਰ ( )-ਯੂਰੀ ਇੰਟਰਨੈਸ਼ਨਲ ਬਿਊਟੀ ਐਕਡਮੀ ਫਸਟ ਫਲੌਰ ਜੀ.ਕੇ.ਪਲਾਜਾ ਜੀ.ਟੀ.ਰੋਡ ਮੋਗਾ ਵਿਖੇ ਸਥਿਤ ਹੈ, ਵਿਖੇ ਅੱਜ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਵਰਕਸ਼ਾਪ...

ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਦਾ ਇੱਕ ਦਿਨਾਂ ਵਿੱਦਿਅਕ ਟੂਰ ਹਿਮਾਚਲ ਪ੍ਦੇਸ਼ ਦੇ ਕਸੌਲੀ ਵਿਖੇ ਲਿਜਾਇਆ ਗਿਆ

ਮਾਲੇਰਕੋਟਲਾ 13 ਦਸੰਬਰ () ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਦਾ ਇੱਕ ਦਿਨਾਂ ਵਿੱਦਿਅਕ ਟੂਰ ਹਿਮਾਚਲ ਪ੍ਦੇਸ਼ ਦੇ ਕਸੌਲੀ ਵਿਖੇ ਲਿਜਾਇਆ ਗਿਆ| ਇਸ ਸੰਬੰਧੀ ਜਾਣਕਾਰੀ...

ਜੰਗਲਾਂ ਵਿੱਚ ਮੰਗਲ ਵਾਂਗ ਹੈ, ਸਰਹੱਦੀ ਸਰਕਾਰੀ ਪ੍ਰਾਇਮਰੀ ਸਕੂਲ ਦੋਨਾਂ ਨਾਨਕਾਂ ।

ਜਿਲਾਂ ਫਾਜ਼ਿਲਕਾਂ ਦਾਂ ਪਿੰਡ ਬਿਲਕੁਲ ਭਾਰਤ-ਪਾਕਿ ਸਰਹੱਦ ਤੇ ਵੱਸੇ ਦੋਨਾਂ ਨਾ਼ਨਕਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਪ੍ਰਾਪਤੀਆਂ ਤੇ ਨਜ਼ਰ ਮਾਰੀੲੇ ਤਾਂ ਸਰਹੱਦੀ ਇਲਾਕੇਂ ਦਾਂ ਸਕੂਲ...