eduction ਵੇਵਜ਼ ਓਵਰਸੀਜ਼ ਮੋਗਾ ਨੇ ਲਗਵਾਇਆ ਵਿਦਿਆਰਥਣ ਨਿਸ਼ਠਾ ਦਾ ਕੈਨੇਡਾ ਦਾ ਵੀਜਾ Manpreet December 13, 2017 ਮੋਗਾ, 11 ਦਸੰਬਰ ( )-ਵੇਵਜ਼ ਓਵਰਸੀਜ਼ ਮੋਗਾ ਜੋ ਕਿ ਮਾਲਵਾ ਜ਼ਿਲ੍ਹੇ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਹੈ, ਜਿਸ ਦੁਆਰਾ ਮੋਗਾ ਜ਼ਿਲ੍ਹੇ ਵਿੱਚ ਦੋ ਸ਼ਾਖਾਵਾਂ ਆਰਾ...
Uncategorized ਯੂਰੀ ਇੰਟਰਨੈਸ਼ਨਲ ਬਿਊਟੀ ਐਕਡਮੀ ਵਿਚ ਬੱਚਿਆ ਦੀ ਵਰਕਸ਼ਾਪ ਲਗਾਈ Manpreet December 13, 2017 ਮੋਗਾ, 7 ਦਸੰਬਰ ( )-ਯੂਰੀ ਇੰਟਰਨੈਸ਼ਨਲ ਬਿਊਟੀ ਐਕਡਮੀ ਫਸਟ ਫਲੌਰ ਜੀ.ਕੇ.ਪਲਾਜਾ ਜੀ.ਟੀ.ਰੋਡ ਮੋਗਾ ਵਿਖੇ ਸਥਿਤ ਹੈ, ਵਿਖੇ ਅੱਜ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਵਰਕਸ਼ਾਪ...
eduction ਵੇਵਜ਼ ਓਵਰਸੀਜ਼ ਦੇ ਵਿਦਿਆਰਥੀ ਸੰਨੀ ਲੂੰਬਾ ਨੇ ਲਿਸਨਿੰਗ ਵਿਚੋਂ ਹਾਸਲ ਕੀਤੇ 7.5 ਬੈਂਡ Manpreet December 13, 2017 ਮੋਗਾ, 10 ਦਸੰਬਰ ( )-ਵੇਵਜ਼ ਓਵਰਸੀਜ਼ ਮੋਗਾ ਜਿਸਨੇ ਮਾਲਵਾ ਸ਼੍ਰੇਣੀ ਵਿਚ ਵਿਚ ਆਪਣੀ ਵਧੀਆ ਪਹਚਾਣ ਬਣਾਈ ਹੈ, ਸੰਸਥਾ ਦੇ ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ ਕਿ...
fashion ਯੂਰੀ ਇੰਟਰਨੈਸ਼ਨਲ ਬਿਉਟੀ ਐਕਡਮੀ ਵੱਲੋਂ ਆਫਰ ਦਾ ਐਲਾਨ Manpreet December 13, 2017December 13, 2017 ਮੋਗਾ, 11 ਦਸੰਬਰ ( )-ਯੂਰੀ ਇੰਟਰਨੈਸ਼ਨਲ ਬਿਉਟੀ ਐਕਡਮੀ ਫਸਟ ਫਲੋਰ ਜੀ.ਕੇ.ਪਲਾਜਾ ਜੀ.ਟੀ.ਰੋਡ ਮੋਗਾ ਵਿਖੇ ਸਥਿਤ ਹੈ, ਦੀ ਡਾਇਰੈਕਟਰ ਸ਼ੈਫਾਲੀ ਗੁਪਤਾ ਤੇ ਡਾਇਰੈਕਟਰ ਮੀਨੂੰ ਗੁਪਤਾ ਨੇ...
PUNJAB ”ਕੰਟੀਨੀ ਮੰਡੀਰ” ਅਤੇ ”ਜੋਸ਼ ਕੈਂਪਸ ਦਾ” ਲੱਚਰ ਪ੍ਰੋਗਰਾਮ ਕਾਲਜਾਂ ਚ ਰੁਕਵਾਉਣ ਲਈ Manpreet December 13, 2017 ਅੰਮਿ੍ਤਸਰ ਸਾਹਿਬ/ਸੰਦੌੜ, 13 ਦਸੰਬਰ (ਹਰਮਿੰਦਰ ਸਿੰਘ ਭੱਟ ): ਐੱਮ.ਐੱਚ.ਵਨ ਚੈੱਨਲ ਤੇ ''ਕੰਟੀਨੀ ਮੰਡੀਰ'' ਅਤੇ ਜੋਸ਼ ਤੜਕਾ ਚੈੱਨਲ ਤੇ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ ''ਜੋਸ਼ ਕੈਂਪਸ ਦਾ''...
SOCIAL ਦੇਸ਼ ਨੂੰ ਸਾਫ਼ ਸੁਥਰਾ ਰੱਖਣਾ ਹਰ ਨਾਗਰਿਕ ਦਾ ਫ਼ਰਜ਼: ਪਿ੍ੰਸੀਪਲ ਵਿਜਯਾ ਜੇਬਾ Manpreet December 13, 2017 ਮੋਗਾ, 13 ਦਸੰਬਰ ():5 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਮੋਗਾ ਦੇ ਕਮਾਡਿੰਗ ਅਫ਼ਸਰ ਕਰਨਲ ਐਮ.ਐਸ. ਚਾਹਲ ਦੇ ਨਿਰਦੇਸ਼ਾ ਅਨੁਸਾਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਵੱਛਤਾ...
Uncategorized ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਦਾ ਇੱਕ ਦਿਨਾਂ ਵਿੱਦਿਅਕ ਟੂਰ ਹਿਮਾਚਲ ਪ੍ਦੇਸ਼ ਦੇ ਕਸੌਲੀ ਵਿਖੇ ਲਿਜਾਇਆ ਗਿਆ Manpreet December 13, 2017 ਮਾਲੇਰਕੋਟਲਾ 13 ਦਸੰਬਰ () ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਦਾ ਇੱਕ ਦਿਨਾਂ ਵਿੱਦਿਅਕ ਟੂਰ ਹਿਮਾਚਲ ਪ੍ਦੇਸ਼ ਦੇ ਕਸੌਲੀ ਵਿਖੇ ਲਿਜਾਇਆ ਗਿਆ| ਇਸ ਸੰਬੰਧੀ ਜਾਣਕਾਰੀ...
PUNJAB देश को साफ सुथरा रखना हर नागरिक का फर्ज: प्रिंसीपल विजया जेबा Manpreet December 13, 2017 मोगा, १३ दिसंबर (): पंजाब गल्र्ज बटालियन एन.सी.सी. मोगा के कमांिडग अफसर कर्नल एम.एस. चाहल के निर्देशानुसार प्रधान मंत्री श्री नरेंद्र् मोदी की स्वच्छता मुहिम...
PUNJAB ਬੇਜੁਬਾਨੇ ਅਵਾਰਾ ਪਸ਼ੂਆਂ ਵੱਲ ਕੌਣ ਦੇਵੇਗਾ ਧਿਆਨ ? Manpreet December 13, 2017 ਭਿੱਖੀਵਿੰਡ 9 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਦੇਸ਼ ਭਾਰਤ ਅੰਦਰ ਸੜਕਾਂ ‘ਤੇ ਘੰੁਮਦੇ ਅਵਾਰਾਂ ਪਸ਼ੂਆਂ ਦੇ ਕਾਰਨ ਨਿੱਤ ਦਿਨ ਹੰੁਦੇ ਸੜਕੀ ਹਾਦਸ਼ਿਆਂ ਨੂੰ ਰੋਕਣ ਤੇ ਬੇਜੁਬਾਨੇ ਅਵਾਰਾ...
politics ਅਕਾਲੀ ਤੇ ਕਾਂਗਰਸੀ ਇਕੋ ਸਿੱਕੇ ਦੇ ਦੋ ਪਹਿਲੂ – ਅਮਰੀਕ ਵਰਪਾਲ Manpreet December 13, 2017 ਭਿੱਖੀਵਿੰਡ 8 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਨਾਲ ਕੀਤੇ ਗਏ ਨਜਾਇਜ ਧੱਕਿਆਂ ਦੇ ਕਾਰਨ ਹੀ ਅੱਜ ਅਕਾਲੀ...