Poem ਨਵਾਂ ਸਾਲ ਮੁਬਾਰਕ ….. Manpreet January 1, 2018 ਕਲੈਂਡਰ ਦਾ ਬਦਲਣਾ, ਯੁੱਗ ਬਦਲਣਾ ਨਹੀਂ ਹੁੰਦਾ । ਕਲੈਂਡਰ ਤਾਂ, ਸਕਿੰਟਾਂ ਮਿੰਟਾਂ ਘੰਟਿਆਂ, ਮਹੀਨਿਆਂ ਤੇ ਸਾਲਾਂ ਦਾ ਮੁਹਤਾਜ ਹੁੰਦੈ । ਜਿਸ ਨੂੰ ਤੁਸੀਂ ਸਮੇਂ ਦੇ...