Breaking News

ਗੁੱਜਰ ਸਿਪਾਹੀਆ ਦੇ ਢਹਿ ਢੇਰੀ ਹੋਏ ਮਕਾਨ ਦੇ ਮਲਬੇ ਨੂੰ ਚੁਕਵਾਉਣ ਦਾ ਕੰਮ ਸ਼ੁਰੂ-ਐਸ.ਡੀ.ਓ. ਅਤਿੰਦਰਪਾਲ ਸਿੰਘ

ਧਾਰੀਵਾਲ, 30 ਜਨਵਰੀ (ਗੁਰਵਿੰਦਰ ਨਾਗੀ)-ਗੁੱਜਰ ਮੁਹੰਮਦ ਰਫੀ ਉਰਫ ਸਿਪਾਹੀਆ ਦੇ ਧਾਰੀਵਾਲ ਸਥਿਤ ਨਹਿਰ ਕਿਨਾਰੇ ਬਣੇ ਚਰਚਿਤ ਪੱਕੇ ਕੁੱਲ (ਮਕਾਨ) ਨੂੰ ਤਾਂ ਪ੍ਰਸ਼ਾਸ਼ਨ ਨੇ ਕੁਝ ਸਮਾਂ...

ਐਸ.ਸੀ. ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸੰਬੰਧੀ ਹੋਈ ਬੈਠਕ

ਸੰਗਰੂਰ, 30 ਜਨਵਰੀ (ਕਰਮਜੀਤ  ਰਿਸ਼ੀ) – ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਕੇ.ਸੀ.ਟੀ. ਕਾਲਜ ਆਫ ਇੰਜੀਨੀਅਰਿੰਗ ਫਤਿਹਗੜ੍ਹ ਗੰਢੂਆਂ ਵਿਖੇ  ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ...

-ਸਹਾਇਕ ਲੋਕ ਸੰਪਰਕ ਅਫ਼ਸਰ ਮਾਨਸਾ ਦੀ ਰਿਟਾਇਰਮੈਂਟ ‘ਤੇ ਦਿੱਤੀ ਵਿਦਾਇਗੀ ਪਾਰਟੀ

ਮਾਨਸਾ, 30 ਜਨਵਰੀ (ਤਰਸੇਮ ਸਿੰਘ ਫਰੰਡ) ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਖੇ ਆਪਣੀ 34 ਸਾਲਾ ਸੇਵਾਵਾਂ ਪੂਰਨ ਕਰਨ ਉਪਰੰਤ ਸਹਾਇਕ ਲੋਕ ਸੰਪਰਕ ਅਫ਼ਸਰ ਸ਼੍ਰੀ ਸਰਦਾਰਾ...

-ਭਾਰਤ ਨੂੰ ਆਜ਼ਾਦ ਫਿਜ਼ਾ ਦੇਣ ਵਾਲੇ ਮਹਾਨ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ -ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ

ਮਾਨਸਾ, 30 ਜਨਵਰੀ (ਤਰਸੇਮ ਫਰੰਡ ) : ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਦੇਸ਼-ਕੌਮ ਤੋਂ ਵਾਰਨ ਵਾਲੇ ਸ਼ਹੀਦਾ ਦੀ ਯਾਦ ਵਿੱਚ ਅੱਜ ਜ਼ਿਲ੍ਹਾ ਪ੍ਰਬੰਧਕੀ...

ਪੰਜਾਬ ਤੋਂ ਬਾਹਰ ਵੀ ਗੁਰਮਤਿ ਪ੍ਰਚਾਰ ਪ੍ਰਸਾਰ ਲਹਿਰ ‘ਚ ਤੇਜੀ ਲਿਆਂਦੀ ਜਾਵੇਗੀ: ਬਾਬਾ ਹਰਨਾਮ ਸਿੰਘ ਖ਼ਾਲਸਾ।

ਮੁੰਬਈ / ਅੰਮ੍ਰਿਤਸਰ 30 ਜਨਵਰੀ (      ) ਦਮਦਮੀ ਟਕਸਾਲ ਨੇ ਪੰਜਾਬ ਤੋਂ ਬਾਹਰ ਵੀ ਗੁਰਮਤਿ ਪ੍ਰਚਾਰ ਪ੍ਰਸਾਰ ਲਹਿਰ 'ਚ ਤੇਜੀ ਲਿਆਉਣ ਦਾ ਫੈਸਲਾ...

ਨੈਸ਼ਨਲ ਫੈਡਰੇਸ਼ਨ ਕੱੱਪ ਵਿਚ ਸੈਟਰਲ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ |

ਪੱਟੀ, 30 ਜਨਵਰੀ (ਅਵਤਾਰ ਸਿੰਘ) ਨੈਸ਼ਨਲ ਰੂਰਲ ਖੇਡ ਫੈਡਰੇਸ਼ਨ ਕੱਪ ਚੇਨਈ ਵਿਖੇ ਹੋਇਆ ਸੀ | ਜਿਸ ਵਿਚ ਸੈਂਟਰਲ ਕਾਨਵੈਂਟ ਸਕੂਲ ਪੱਟੀ ਦੇ ਵਿਦਿਆਰਥੀਆਂ ਨੇ ਵੀ...

ਸ਼ੇਰਪੁਰ ਇਲਾਕੇ ‘ਚ ਬੁਲੇਟ ਤੇ ਪਟਾਕੇ ਮਾਰਨ ਵਾਲਿਆਂ ਦੇ ਪੈਣਗੇ ‘ ਪਟਾਕੇ ‘ : ਐਸ ਐਚ ਓ

ਸ਼ੇਰਪੁਰ(ਹਰਜੀਤ ਕਾਤਿਲ) ਪੰਜਾਬ ਪ੍ਰਦੂਸ਼ਣ ਬੋਰਡ ਦੇ ਹੁਕਮਾਂ ਉੱਤੇ ਅਮਲ ਕਰਦਿਆਂ ਜਿੱਥੇ ਪੰਜਾਬ ਪੁਲਿਸ ਨੇ ਸਮੁੱਚੇ ਪੰਜਾਬ' ਚ ਆਵਾਜ਼ ਪ੍ਰਦੂਸ਼ਣ ਦੇ ਮਾਮਲੇ ਵਿੱਚ ਕਾਫੀ ਸਖਤੀ ਬਣਾਈ...

 “ਸੋਗ”

ਦਿਲ ਵਿੱਚ ਸੋਗ ਲਬ ਤੇ ਹਾਸਾ ਰਿਹਾ, ਦੇਂਦਾ ਦੁਨੀਆ ਨੂੰ ਐਦਾਂ ਮੈਂ ਝਾਂਸਾ ਰਿਹਾ। ਦੇਂਦਾ ਦੁਨੀਆ.... ਮੁਸੀਬਤ ਚ' ਨਾਲ ਨਾ ਕੋਈ ਮੇਰੇ ਖੜਿਆ, ਉਮਰ ਭਰ...