PUNJAB ਡਾ: ਜੋਗਿੰਦਰ ਸਿੰਘ ਕੈਰੋਂ ਆਜੀਵਨ ਕਾਲ ਅਵਾਰਡ ਨਾਲ ਸਨਮਾਨਿਤ Manpreet February 3, 2018 ਅੰਮ੍ਰਿਤਸਰ 3 ਫਰਵਰੀ ( ) ਪੰਜਾਬ ਕਲਾ ਪ੍ਰੀਸ਼ਦ ਚੰਡੀਗੜ• ਵੱਲੋਂ ਉੱਘੇ ਆਲੋਚਕ ਅਤੇ ਸਾਹਿੱਤਕਾਰ ਡਾ: ਜੋਗਿੰਦਰ ਸਿੰਘ ਕੈਰੋਂ ਨੂੰ ਸਾਹਿੱਤ ਦੇ ਖੇਤਰ ਵਿੱਚ ਪਾਏ...
PUNJAB ਵਿਧਾਨ ਸਭਾ ‘ਚ ਅਮਨ ਕਾਨੂੰਨ ਦਾ ਮੁੱਦਾ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ: ਮਜੀਠੀਆ। Manpreet February 3, 2018 ਮਜੀਠਾ 3 ਫਰਵਰੀ ( ) ਪੰਜਾਬ ਵਿੱਚ ਅਮਨ ਕਾਨੂੰਨ ਦੀ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ। ਕਾਂਗਰਸ ਸਰਕਾਰ ਵੱਲੋਂ ਰਾਜ ਵਿੱਚ ਕਾਨੂੰਨ ਵਿਵਸਥਾ ਬਹਾਲ...
PUNJAB ਸਵਰਗੀ ਲਖਵੰਤ ਸਿੰਘ ਗਿੱਲ ਨਮਿਤ ਸ਼ਰਧਾਂਜਲੀ ਸਮਾਰੋਹ ਹੋਇਆ Manpreet February 3, 2018 ਮਜੀਠਾ,ਚੇਤਨ ਪੁਰਾ, 3 ਫਰਵਰੀ ( )- ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਗਰਮ ਆਗੂ ਅਤੇ ਆਬਾਦੀ ਵਰਪਾਲ ਸੋਹੀਆਂ ਕਲਾਂ ਦੇ ਸਾਬਕਾ ਸਰਪੰਚ ਸਵਰਗੀ ਲਖਵੰਤ ਸਿੰਘ...
PUNJAB ਮਨਪ੍ਰੀਤ ਬਾਦਲ ਵਲੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੂੰ ਮਾਡਲ ਯੂਨੀਵਰਸਿਟੀ ਬਣਾਉਣ ਦਾ ਐਲਾਨ Manpreet February 3, 2018 ਬਠਿੰਡਾ, 3 ਫਰਵਰੀ (ਦਲਜੀਤ ਸਿੰਘ ਸਿਧਾਣਾ ) ਵਿੱਤ ਮੰਤਰੀ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੂੰ ਸੂਬੇ ਵਿਚ ਮਾਡਲ...
poetry ਗ਼ਜ਼ਲ Manpreet February 3, 2018 ਹਰ ਕੋਈ ਲੱਭਦਾ ਹੈ ਜੀਵਨ ਚੋਂ ਸਹਾਰਾ ਏਥੇ , ਬਹੁਤਾ ਚਿਰ ਨਾ ਹੋਵੇ ਇੱਕਲਿਆਂ ਦਾ ਗੁਜ਼ਾਰਾ ਏਥੇ । ਇਹ ਸਭ ਕਿਸਮਤ ਤੇ ਤਦਬੀਰਾਂ...
PUNJAB ਰਸਮਾਂ ਤੇ ਰਿਵਾਜਾਂ,ਅੰਧਵਿਸਵਾਸ ਅਤੇ ਨਸ਼ਿਆਂ ਤੋ ਦੂਰ ਰਹਿਣ ਦਾ ਸੱਦਾ ।। Manpreet February 3, 2018 ਸੰਗਰੂਰ, 3 ਫਰਵਰੀ, (ਕਰਮਜੀਤ ਰਿਸ਼ੀ) ਪਿੰਡ ਉਭਾਵਾਲ ਵਿੱਚ ਸੀ ਐਂਡ ਐਮ ਸਕਿੱਲ ਟਰੇਡਿੰਗ ਇੰਸਟੀਚਿਊਟ ਵਿੱਚ ਬਾਬਾ ਫ਼ਰੀਦ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਲੋਗੋਂਵਾਲ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ...
religious ਲੰਗਰ ਹਾਲ ਦਾ ਲੈਟਰ ਪਾਉਣ ਦੀ ਸੇਵਾ ਕਰਦੇ ਹੋਏ ਸਰਧਾਲੂ। Manpreet February 3, 2018 ਸੰਗਰੂਰ,3 ਫਰਵਰੀ ( ਕਰਮਜੀਤ ਰਿਸ਼ੀ )ਹਰ ਧਰਮ ਦੇ ਲੋਕਾਂ ਦੀ ਸਰਧਾ ਦਾ ਕੇਂਦਰ ਬਾਬਾ ਭੋਲਾ ਗਿਰ ਜੀ ਦੀਆ ਸਮਾਧਾ ਚੀਮਾ ਮੰਡੀ ਵਿਖੇ ਸੰਗਤਾਂ ਦੇ ਸਹਿਯੋਗ...
PUNJAB ਵਾਲੀਵਾਲ ਸੂਟਿੰਗ ਮੁਕਾਬਲੇ ਭੱਲਕੇ Manpreet February 3, 2018 ਸੰਗਰੂਰ, 3 ਫਰਵਰੀ (ਕਰਮਜੀਤ ਰਿਸ਼ੀ) ਪਿੰਡ ਸਤੌਜ ਵਿਖੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਲੀਵਾਲ ਸੂਟਿੰਗ ਮੁਕਾਬਲੇ ਭੱਲਕੇ ਕਰਵਾਏ ਜਾ ਰਹੇ ਹਨ। ਇਸ ਦੀ ਜਾਣਕਾਰੀ ਦਿੰਦੇ...
religious ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਪਾਏ Manpreet February 3, 2018 ਮਾਨਸਾ (ਤਰਸੇਮ ਫਰੰਡ )ਪਿੰਡ ਮਲਕਪੁਰ ਖਿਅਾਲਾ ਦੇ ਸਮੂਹ ਨਗਰ ਨਿਵਾਸੀਅਾਂ ਵੱਲੋਂ ਧੰਨ ਧੰਨ ਸੀ੍ ਗੁਰੂ ਰਵਿਦਾਸ ਜੀ ਦੇ 641 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੀ੍...
Music “ਜੱਟ 4×4….” ਗੀਤ ਨਾਲ਼ ਗਾਇਕੀ ਦੇ ਝੰਡੇ ਗੱਡੇ ਹਨ -ਗਿੰਦਾ ਔਜਲਾ ਨੇ Manpreet February 3, 2018 ਅਦਾਕਾਰੀ ਦਾ ਆਧਾਰ ਸਟੇਜੀ ਨਾਟਕ ਨੂੰ ਮੰਨਿਆ ਜਾਂਦਾ ਹੈ।ਨਾਟਕ ਮੰਡਲੀ ਦੇ ਕਲਾਕਾਰਾਂ ਵਿੱਚ ਸ਼ਖਸ਼ੀਅਤ ਅਤੇ ਅਦਾਕਾਰੀ ਦੇ ਨਾਲ ਨਾਲ ਆਵਾਜ਼ ਵਿੱਚ ਵੀ ਪਰਪੱਕਤਾ,...