ਮਾਨਸਾ{ਜੋਨੀ ਜਿੰਦਲ } ਸੀ੍ ਬਾਲਾ ਜੀ ਪਰਿਵਾਰ ਸੰਘ {ਰਜਿ} ਮਾਨਸਾ ਵੱਲੋ ਹਰੇਕ ਸਾਲ ਦੀ ਤਰਾ ਇਸ ਸਾਲ ਵੀ ਸੰ ਘ ਵੱਲੋ ਸਾਲਾਸਰ ਧਾਮ ਵਿਖੇ 11 ਵੇ ਵਿਸਾਲ ਭੰਡਾਰੇ ਤੇ ਵਿਸਾਲ ਜਾਗਰਣ ਦਾ ਆਯੋਜਨ ਕੀਤਾ ਗਿਆ ਸੰਘ ਦੇ ਚੇਅਰਮੈਨ ਸੁਰਿੰਦਰ ਪਿੰਟਾ ਤੇ ਭੰਡਾਰਾ ਇੰਚਾਰਜ ਸੁਰਿੰਦਰ ਨੰਗਲੀਆ ਨੇ ਦੱਸਿਆ ਕਿ ਇਹ ਭੰਡਾਰਾ ਗੰਗਾਨੰਗਰ ਵ ਾਲਿਆ ਦੀ ਧਰਮਸਾਲਾ ਵਿਚ ਲਾਇਆ ਗਿਆ | ਇਸ ਭੰਡਾਰੇ ਦੀ ਸੁਰੂਆਤ ਡਾਗਰਾ ਧਾਮ ਦੇ ਮੁਖੀ ਸੀ੍ ਸੁਰਿੰਦਰ ਸਿੰਘ ਨੇ ਕੀਤੀ ਤੇ ਉਨਾ ਸੰਘ ਵੱਲੋ ਕੀਤੇ ਇਸ ਕੰਮ ਦੀ ਸਲਾਘਾ ਕੀਤੀ ,ਸਾਲਾਸਰ ਧਾਮ ਦੇ ਮੁਖ ਪੁਜਾਰੀ ਨੇ ਵੀ ਇਸ ਭੰਡਾਰੇ ਵਿਚ ਪਹੁੰਚਕੇ ਸੰਘ ਦੇ ਸਾਰੇ ਮੈਬਰਾ ਨੂੰ ਆਸੀਰਵਾਦ ਦਿੱਤਾ | ਸੰਘ ਦੇ ਪ੍ਧਾਨ ਰਾਕੇਸ ਵਿੱਕੀ ਨੇ ਦੱਸਿਆ ਕਿ ਇਸ ਮੋਕੇ ਵਿਸਾਲ ਜਾਗਰਣ ਵੀ ਕਰਵਾਇਆ ਇਹ ਜਾਗਰਣ ਮਹਿੰਦੀਪੁਰ ਕੀਰਤਨ ਮੰਡਲ ਬੁਡਲਾਡਾ ਵੱਲੋ ਕੀਤਾ ਗਿਆ ਤੇ ਇਸ ਮੋਕੇ ਇਸ ਜਾਗਰਣ ਵਿਚ ਹਿੰਦੂਸਤਾਨ ਦੇ ਮਸਹੂਰ ਕਲਾਕਾਰਾ ਵੱਲੋ ਬਾਬਾ ਜੀ ਦਾ ਗੁਣਗਾਣ ਕੀਤਾ ਤੇ ਇਸ ਮੋਕੇ ਘਨਈਆ ਮਿਤਲ ਨੇ ਵਿਸੇਸ ਤੋਰ ਤੇ ਪਹੁੰਂਚਕੇ ਨਵੇ ਭਜਨ ਗਾਕੇ ਭਗਤਾ ਨੂੰਂ ਨੱਚਣ ਲਈ ਮਜਬੂਰ ਕੀਤਾ | ਸੰਂਘ ਵੱਲੋ ਮੁੱਖ ਮਹਿਮਾਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ | ਅਖੀਰ ਵਿਚ ਨਵੇ ਸਾਲ ਦੀ ਖੁਸੀ ਵਿਚ ਸਮੂਹ ਮੇੈਬਰਾ ਨੇ ਪਟਾਕੇ ਚਲਾਕੇ ਖੁਸੀ ਮਨਾਈ ਇਸ ਮੋਕੇ ਮਦਨਲਾਲ ,ਸੁਰੇਸ ਕਰੋੜੀ ,ਮੁੁਕੇਸ ,ਨੀਟਾ ,ਹਰੀ ਰਾਮ ਡਿੰਪਾ , ਅਨਿਲ ਪੱਪੂ ,ਜਿੰਨੀ ਜੇਨ ,ਸੁਦਾਮਾ ,ਰੋਸਨ ਬਾਬਾ ,ਮੱਖਣ ਮਿੱਤਲ ,ਬਿਟੂ ਜੋਗਾ , ਕਰਿਸਨ ਸੇਠੀ ,ਸਾਮ ਲਾਲ ,ਰਾਜੂ ਹਲਵਾਈ ,੍ਰਮੇਸ ਜਿੰਦਲ ,ਗੋਰਵ ਸਰਮਾ ,ਸਚਿਨ ਚੰਨੀ ,ਰਾਘਵ ਸਿੰਗਲਾ,ਜਸਕਰਣ ਸਿੰਘ, ਵਿਨੈ ਮਿੱਤਲ, ਦੀਪਕ ਜੋੜਾ ,ਸੈਲੀ ਗੋਇਲ,ਰਾਮ ਕੁਮਾਰ ਅਤੇ ਮਾਨਸਾ ਸਹਿਰ ਦੀਆ ਸਮੁੂਹ ਧਾਰਮਿਕ ਸੰਸਥਾਵਾ ਦੇ ਮੈਬਰ ਹਾਜਰ ਸਨ