14 ਜਨਵਰੀ(ਸੁਨੀਲ ਕੌਸ਼ਿਕ ਗੰਢੂਅਾਂ) ਗੀਤਕਾਰੀ ਦੇ ਖੇਤਰ ਵਿੱਚ ਅਾਪਣਾ ਪਹਿਲ ਕਦਮ ਰੱਖਦਿਅਾ
ਹੀ ਲਵੀ ਸਿੱਧੂ ਨੇ ਲੱਚਰਤਾ ਨੂੰ ਛੱਡ ਇੱਕ ਪਰਿਵਾਰਕ ਗੀਤ ਲੋਕ ਕਚਹਿਰੀ ਵਿੱਚ ਪੇਸ਼ ਕੀਤਾ
ਹੈ!ਸਿੱਧੂ ਨੇ ਦੱਸਿਅਾ ਕਿ “ਪਸੰਦ ਬੇਬੇ ਦੀ” ਗੀਤ ਨੂੰ ਅਾਵਾਜ ਗਾਇਕ “ਕੇ.ਅੈਸ.ਮੱਖਣ” ਨੇ
ਦਿੱਤੀ ਹੈ ਤੇ ਲੇਬਲ “ਬਲੈਕ ਬੀ ਮਿੳੂਜਿਕ” ਨੇ ਦਿੱਤਾ ਹੈ!ਗੀਤ ਨੂੰ “ਪੀ. ਅਾਰ. ਮਿੳੂਜਿਕ ਨੇ
ਅਾਪਣੀਅਾਂ ਸੰਗੀਤਕ ਧੁਨਾ ਨਾਲ਼ ਸਿੰਗਾਰਿਅਾ ਹੈ ਤੇ ਹੈਪੀ ਸਿਧਵਾ ਦਾ ਪਰੋਡਕਸਨ ਹੈ!ਲਵੀ ਸਿੱਧੂ
ਨੇ ਦੱਸਿਅਾ ਕਿ ੳੁਹ ਅਾਪਣੇ ਪਿੰਡ ਨੂੰ ਇੱਕ ਵੱਖਰੀ ਪਹਿਚਾਣ ਦੇਣੀ ਚਾਹੁੰਦਾ ਹੈ!ਇਸ ਸਮੇਂ
ਸਮੂਹ ਨਗਰ ਪੰਚਾਇਤ ਤੇ ਦੋਸਤ ਮਿੱਤਰ ਸਾਮਿਲ ਸਨ!