ਸੰਗਰੂਰ, 17 ਫਰਵਰੀ (ਕਰਮਜੀਤ ਰਿਸ਼ੀ )

ਜਿਲਾ੍ ਸੰਗਰੂਰ ਦੇ ਪਿੰਡ ਛਾਜਲੇ ਦਾ ੳੁਭਰਦੇ  ਕਲਾਕਾਰ ਸਾਵਰ ਖਾਨ ਦੀ ਅਾਵਾਜ ਚ ‘ਸਿਡਨੀ ‘
ਦਾ ਪੋਸਟਰ ਰਲੀਜ ਕੀਤਾ ਗਿਅਾ।ਜਿਸ ਦਾ  ਮਿਊਜਿਕ ੲਿਮਪਾੲੀਰ ਕੰਪਨੀ ਵੱਲੋ ਅਾਨ ਲਾੲੀਨ ਪੂਰੀ
ਦੁਨੀਆ ਭਰ ਚ ਰਲੀਜ ਕੀਤਾ ਜਾ ਰਿਹਾ ਹੈ।
ਗਾਇਕ ਸਾਵਰ ਖਾਨ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਇਸ ਗੀਤ ਦੇ ਸ਼ਬਦ ਨਾਮਵਰ ਗੀਤਕਾਰ
ਸੱਤੀ ਛਾਜਲਾ ਨੇ ਲਿਖਿਆ ਹੈ।
ਇਸ ਵਿੱਚ ਕੰਪਨੀ ਮੈਗੀੲਟੇਟ ਵੱਲੋ ਕੱਲ ਨੂੰ ਜਨਤਾ ਦੀ ਕਚਿਹਰੀ ਵਿੱਚ ਪੇਸ ਹੋਣ ਜਾ ਰਹੀ ਹੈ।
ਸੱਤੀ ਛਾਜਲਾ  ਨੇ ਇਸ ਗੀਤ ਬਾਰੇ ਕਿਹਾ ਕਿ ਇਹ ਸਾਡਾ ਗੀਤ ਸਰੋਤਿਆਂ
ਦੀ ਕਚਿਹਰੀ ਵਿੱਚ  ਬਹੁਤ ਹੀ ਪਸੰਦ ਅਾਵੇਗਾ।