ਅਖ਼ਬਾਰਾਂ ਦੀ ਕਿਸੇ ਖ਼ਬਰ ਜਿਹਾ ਹਾਂ
ਰੇਤ ਤੇ ਲਿਖੇ ਅੱਖਰ ਜਿਹਾ ਹਾਂ
ਦੁੱਖਾ ਦੇ ਨਾਲ ਸਾਂਝ ਪੁਰਾਣੀ
ਮਾਰੂਥਲ ਦੇ ਝੱਖੜ ਜਿਹਾ ਹਾਂ
ਅਣਹੋਣੀ ਕਿਸੇ ਮੌਤ ਦੇ ਵਾਂਗੂ
ਨਿੱਤ ਜ਼ਿੰਦਗੀ ਨੂੰ ਟੱਕਰ ਰਿਹਾ ਹਾਂ
ਦਿਲ ਦਾ ਬਹੁਤੀ ਕਾਲਾ ਹਾਂ ਮੈ
ਉਝ ਵੇਖਣ ਨੂੰ ਭਾਵੇਂ ਫ਼ੱਕਰ ਜਿਹਾ ਹਾਂ ,,,,,,,,,,,,,
ਅਖ਼ਬਾਰਾਂ ਦੀ ਕਿਸੇ ਖ਼ਬਰ ਜਿਹਾ ਹਾਂ
ਰੇਤ ਤੇ ਲਿਖੇ ਅੱਖਰ ਜਿਹਾ ਹਾਂ
ਦੁੱਖਾ ਦੇ ਨਾਲ ਸਾਂਝ ਪੁਰਾਣੀ
ਮਾਰੂਥਲ ਦੇ ਝੱਖੜ ਜਿਹਾ ਹਾਂ
ਅਣਹੋਣੀ ਕਿਸੇ ਮੌਤ ਦੇ ਵਾਂਗੂ
ਨਿੱਤ ਜ਼ਿੰਦਗੀ ਨੂੰ ਟੱਕਰ ਰਿਹਾ ਹਾਂ
ਦਿਲ ਦਾ ਬਹੁਤੀ ਕਾਲਾ ਹਾਂ ਮੈ
ਉਝ ਵੇਖਣ ਨੂੰ ਭਾਵੇਂ ਫ਼ੱਕਰ ਜਿਹਾ ਹਾਂ ,,,,,,,,,,,,,