ਗਿੱਦੜਬਾਹਾ(ਰਾਜਿੰਦਰ ਵਧਵਾ)ਮੰਡੀ ਗਿੱਦੜਬਾਹਾ ਦੇ ਅੰਦਰ ਕੁਝ ਪ੍ਰਾਈਵੈਟ ਸਕੂਲਾ ਵਾਲਿਆ
ਵੱਲੋ ਮਚਾਈ ਜਾ ਰਹੀ ਲੁੱਟ ਨੂੰ ਰੋਕਣ ਸਬੰਧੀ ਕੁਝ ਗਰੀਬ ਬੱਚਿਆ ਦੇ ਮਾ ਪਿਉ ਨੇ ਪੱਤਰਕਾਰ
ਨਾਲ ਗੱਲਬਾਤ ਕਰਦਿਆ ਰਾਜ ਕੁਮਾਰ ,ਕ੍ਰਿਸ਼ਨ ਕੁਮਾਰ ,ਬਲਵੀਰ ਸਿੰਘ ,ਦਰਸਨ ਸਿੰਘ ਨੇ ਦੱਸਿਆ ਕੀ
ਪੰਜਾਬ ਸਰਕਾਰ ਭਾਵੇ ਸਰਕਾਰੀ ਸਕੂਲਾ ਚੋ ਬੱਚਿਆ ਬਹੁਤ ਸਹੁੱਲਤਾ ਤਾ ਜਰੂਰ ਦਿੰਦੀ ਹੈ ਪਰ
ਸਰਕਾਰੀ ਸਕੂਲਾ ਚੋ ਜੋ ਪੜ੍ਰਾਈ ਹੁੰਦੀ ਹੈ ਉਸ ਨੂੰ ਹੁਣ ਧਿਆਨ ਵਿੱਚ ਰੱਖਦਿਆ ਕਈ ਗਰੀਬ
ਪਰਿਵਾਰਾ ਨੇ ਆਪਣਿਆ ਬੱਚਿਆ ਨੂੰ ਹੁਣ ਸਰਕਾਰੀ ਸਕੂਲਾ ਚੋ ਦਾਖਲੇ ਦਵਾਉਣੇ ਸੁਰੂ ਕਰ ਦਿੱਤੇ
ਹਨ ਇਸ॥ਸਬੰਧੀ ਗੱਲਬਾਤ ਕਰਦਿਆ ਗਰੀਬ ਬੱਚਿਆ ਦੇ ਮਾ ਪਿਉ ਨੇ ਦੱਸਿਆ ਕਿ ਜਦੋ ਤਾ ਇਨ੍ਰਾ
ਪ੍ਰਾਈਵੈਟ ਸਕੂਲਾ ਵਾਲਿਆ ਨੇ ਕਿਸੇ ਵੀ ਬੱਚੇ ਨੂੰ ਆਪਣੇ ਸਕੂਲ ਚੋ ਦਾਖਲਾ ਦੇਣਾ ਹੋਵੇ ਉਸ
ਸਮੇ ਤਾ ਬਹੁਤ ਵੱਡੀਆ ਵੱਡੀਆ ਸਹੂਲਤਾ ਦਿਖਾਉਣਗੇ ਅਤੇ ਜਦੋ ਬੱਚੇ ਦੇ ਮਾ ਪਿਉ ਆਪਣੇ ਬੱਚੇ
ਨੂੰ ਦਾਖਲਾ ਦਿਵਾ ਦਿੰਦੇ ਹਨ ਤਾ ਇਹੇ ਪ੍ਰਾਈਵੇਟ ਸਕੂਲ਼ਾ ਵਾਲੇ ਆਪਣੀ ਲੁੱਟ ਦੀ ਕਾਪੀ ਖੋਲਕੇ
ਗਰੀਬ ਬੱਚਿਆ ਦੇ ਮਾ ਪਿਉ ਨੂੰ ਦੋਨਾ ਹੱਥਾ ਨਾਲ ਹੀ ਲੁੱਟਣ ਲੱਗ ਜਾਦੇ ਹਨ ਇਸ ਸਬੰਧੀ ਹੋਰ
ਜਾਣਕਾਰੀ ਦਿੰਦਾ ਜਗਦੇਵ ਸਿੰਘ ,ਪੂਰਨ ਚੰਦ ਨੇ ਦੱਸਿਆ ਕੀ ਮੁਹੱਲਾ ਬੈਟਾਬਾਦ ਚੋ ਕੁਝ ਸਕੂਲ
ਹਨ ਜੋ ਕੀ ਪ੍ਰਾਈਵੈਟ ਹਨ ਅਤੇ ਉਨ੍ਰਾ ਦੀਆ ਦਾਖਲਾ ਫੀਸਾ ਵੀ ਬਹੁਤ ਜਾਦਾ ਹਨ ਅਤੇ ਕਿਤਾਬਾ
ਕਾਪੀਆ ਅਤੇ ਸਕੂਲ ਦੀ ਵਰਦੀ ਤੱਕ ਵੀ ਆਪਣੇ ਸਕੂਲ ਚੋ ਹੀ ਦਿੰਦੇ ਹਨ ਅਗਰ ਉਨ੍ਰਾ ਕਿਤਾਬਾ
ਕਾਪੀਆ ਅਤੇ ਵਰਦੀ ਦੀ ਖਰੀਦਦਾਰੀ ਬਾਜਾਰ ਚੋ ਕੀਤੇ ਜਾਵੇ ਤਾ ਉਸ ਸਕੂਲ ਦੇ ਰੇਟ ਨਾਲੋ ਘੱਟ
ਮਿਲੇਗਾ ਸਾਰਾ ਸਮਾਨ ਅਤੇ ਉਨ੍ਰਾ ਕਿਹਾ ਗਰੀਬ ਪਤਾ ਨਹੀ ਕਿਵੇ ਦਿਹਾੜੀ ਦੱਪਾ ਕਰਕੇ ਕੇ ਕਿਵੇ
ਆਪਣੇ ਬੱਚਿਆ ਨੂੰ ਪੜ੍ਰਾਉਦਾ ਹੈ ਪਰ ਇਹੇ ਪ੍ਰਾਈਵੈਟ ਸਕੂਲਾ ਵਾਲਿਆ ਨੇ ਹੁਣ ਤਾ ਲੁੱਟ ਹੀ
ਮਚਾ ਰੱਖੀ ਉਨ੍ਰਾ ਕਿਹਾ ਇਸ ਮਹੁੱਲੇ ਚੋ ਇਕ ਸਕੂਲ ਅਜਿਹਾ ਹੈ ਕੀ ਜਦੋ ਖੁੱਲਿਆ ਖੁੱਲਿਆ ਸੀ
ਉਸ ਸਮੇ ਤਾ ਬਹੁਤ ਛੋਟਾ ਜਿਹਾ ਸਕੂਲ ਸੀ ਪਰ ਹੁਣ ਘੱਟੋ ਘੱਟ ਅੱਧੇ ਕਿਲੇ ਦੀ ਥਾ ਚੋ ਬਣ
ਚੁੱਕਿਆ ਕਿਉਕਿ ਇਸ ਸਕੂਲ ਵਾਲਿਆ ਨੂੰ ਮੋਟੀ ਕਮਾਈ ਹੈ ਅਤੇ ਇਸ ਸਕੂਲ਼ ਦੇ ਵਿਚ ਹੁਣ ਅੱਗੇ
ਵਰਗੀ ਕੋਈ ਪੜ੍ਰਾਈ ਵੀ ਨਹੀ ਰਹਿ ਗਈ ਕਿਉਕਿ ਜਦੋ ਪਹਿਲਾ ਪਹਿਲਾ ਸਕੂਲ ਖੁੱਲਿਆ ਸੀ ਉਸ ਸਮੇ
ਇਸ ਸਕੂਲ ਬਹੁਤ ਵਧਿਆ ਪੜ੍ਰਾਈ ਵੀ ਸੀ ਪਰ ਹੁਣ ਤਾ ਕੱਲੀ ਲੁੱਟ ਹੀ ਹੈ ਕਿਉਕਿ ਜੋ ਹੁਣ ਇਸ
ਸਕੂਲ ਦੀਆ ਟੀਚਰਾ ਹਨ ਉਹੋ ਵੀ ਤਾ ਸਿਰਫ ਦੱਸ ਤੋ ਬਾਰਾ ਤੱਕ ਹੀ ਪੜ੍ਰੀਆ ਹਨ ਜਿਨ੍ਰਾ ਨੂੰ ਆਪ
ਨੂੰ ਵੀ ਕੁਝ ਨਹੀ ਆਉਦਾ ਉਹੋ ਕੀ ਪੜ੍ਰਾਉਣ ਗਿਆ ਅੱਗੇ ਬੱਚਿਆ ਨੂੰ ਉਨ੍ਰਾ ਕਿਹਾ ਕੀ ਇਸ ਸਕੂਲ
ਵਾਲੇ ਜੋ ਮੇਨ ਮਾਲਕ ਹਨ ਉਹੋ ਜਦੋ ਤਾ ਕਿਸੇ ਬੱਚੇ ਨੂੰ ਆਪਣੇ ਸਕੂਲ ਚੋ ਦਾਖਲਾ ਦਿਵਾਉਣਾ
ਹੁੰਦਾ ਹੈ ਉਸ ਸਮੇ ਤਾ ਬਹੁਤ ਵੱਡੀਆ ਸਹੂਲਤਾ ਦੱਸਦੇ ਹਨ ਪਰ ਉਸ ਤੋ ਬਾਅਦ ਉਹੋ ਸਹੂਲਤਾ ਨਹੀ
ਦੇ ਸਕਦੇ ਕਿਉਕਿ ਜੋ ਇਨ੍ਰਾ ਲੋਕਾ ਚੋ ਟੀਚਰਾ ਰੱਖੀਆ ਗਈਆ ਹਨ ਉਹੋ ਤਾ ਸਿਰਫ ਇਕ ਜਾ ਦੋ ਹਜਾਰ
ਰੁਪਏ ਤਨਖਾਹ ਦੇਣ ਵਾਲੀਆ ਲੜਕੀਆ ਨੂੰ ਹੀ ਰੱਖਿਆ ਜਾਦਾ ਇਨ੍ਰਾ ਪ੍ਰਾਈਵੈਟ ਸਕੂਲਾ ਜੌ ਕੀ
ਜਿੰਨੀ ਤਨਖਾਹ ਦਿੰਦੇ ਹਨ ਉਨਾ ਕੁ ਕੰਮ ਹੀ ਕਰਦੀਆ ਹਨ ਉਹੋ ਟੀਚਰਾ ਅਤੇ ਮੋਟੀ ਕਮਾਈ ਤਾ ਕਰਦੇ
ਹਨ ਪ੍ਰਾਈਵੈਟ ਸਕੂਲਾ ਵਾਲੇ ਪਰ ਪੰਜਾਬ ਸਰਕਾਰ ਵੱਲੌ ਇਸ ਵੱਲ ਕੋਈ ਧਿਆਨ ਨਾ ਦਿੱਤੇ ਜਾਣ
ਕਰਕੇ ਗਰੀਬ ਬੱਚਿਆ ਦਾ ਭਵਿਖ ਇਸ ਕਰਕੇ ਨਹੀ ਸੁਧਰ ਨਹੀ ਸਕਦਾ ਇਸ ਲਈ ਹੁਣ ਗਰੀਬ ਬੱਚਿਆ ਦੇ
ਮਾ ਪਿਉ ਵੱਲੋ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੀ
ਸਿੱਖਿਆ ਮੰਤਰੀ ਤੋ ਪੁਰਜੋਰ ਮੰਗ ਕਰਦਿਆ ਕਿਹਾ ਕੀ ਇਸ ਵੱਲ ਜਲਦੀ ਤੋ ਜਲਦੀ ਧਿਆਨ ਦਿੱਤਾ
ਜਾਵੇ’