ਗਿੱਦੜਬਾਹਾ(ਰਾਜਿੰਦਰ ਵਧਵਾ )ਸਹਿਰ ਅਤੇ ਮੁਹੱਲਾ ਬੈਟਾਬਾਦ ਦੀਆ ਗਈ ਗਲੀਆ ਦੇ ਸੀਵਰਜ ਸਿਸਟਮ
ਦੇ ਬਾਰ ਬਾਰ ਬਲੋਕ ਹੋਣ ਕਾਰਨ ਕਈ ਗਲੀਆ ਚੋ ਭਰਿਆ ਸੀਵਰਜ ਦਾ ਗੱਦਾ ਪਾਣੀ ਜੋ ਕੀ ਕਈ ਕਈ ਦਿਨ
ਤੱਕ ਹੀ ਗਲੀਆ ਚੋ ਖੜ੍ਰਾ ਰਹਿੰਦਾ ਹੈ ਇਸ ਸਬੰਧੀ ਹੋਰ ਜਾਣਕਾਰੀ ਦਿੰਦਾ ਮੁੱਹਲਾ ਬੈਟਾਬਾਦ ਦੇ
ਕ੍ਰਿਸ਼ਨ ਕੁਮਾਰ ,ਵਿਕ੍ਰਮ ਕੁਮਾਰ ਤਰਸੇਮ ਲਾਲ ਕਸਮੀਰੀ ਲਾਲ ,ਨੇ ਦੱਸਿਆ ਕਿ ਪੰਜਾਬ ਭਾਵੇ
ਸਰਕਾਰ ਕਿਸੇ ਵੀ ਪਾਰਟੀ ਦੀ ਆ ਜਾਵੇ ਪਰ ਮੰਡੀ ਗਿੱਦੜਬਾਹਾ ਦੇ ਮੁਹੱਲਾ ਬੈਟਾਬਾਦ ਦੇ ਸੀਵਰਜ
ਸਿਸਟਮ ਦਾ ਤਾ ਇਹੇ ਹੀ ਹਾਲ ਰਹਿਣਾ ਹੈ ਉਨ੍ਰਾ ਕਿਹਾ ਕਿ ਇਸ ਮੁਹੱਲੇ ਦੀਆ ਗਈ ਅਜਿਹੀਆ ਸੜਕਾ
ਹਨ ਜੋ ਕੀ ਇਸ ਸੀਵਰਜ ਦੇ ਗੱਦੇ ਪਾਣੀ ਦੇ ਕਾਰਨ ਹੀ ਟੁੱਟ ਚੁੱਕਿਆ ਹਨ ਉਨ੍ਰਾ ਕਿਹਾ ਕਿ ਇਸੇ
ਤਰ੍ਰਾ ਹੀ ਜਦੋ ਵੀ ਇਹੇ ਸੀਵਰਜ ਸਿਸਟਮ ਬਲੋਕ ਹੋ ਜਾਦਾ ਹੈ ਅਤੇ ਸੀਵਰਜ ਦਾ ਜੋ ਗੱਦਾ ਪਾਣੀ
ਮੁਹੱਲੇ ਦੀਆ ਸੜਕਾ ਉੱਪਰ ਭਰ ਜਾਦਾ ਹੈ ਅਤੇ ਕਈ ਕਈ ਦਿਨ ਤੱਕ ਸੜਕਾ ਤੇ ਹੀ ਖੜ੍ਰਾ ਰਹਿੰਦਾ
ਹੈ ਅਤੇ ਜਿਸ ਕਰਕੇ ਮੁੱਹਲੇ ਦੀਆ ਕਈ ਸੜਕਾ ਜੌ ਕੀ ਹੁਣ ਤਾ ਥਾਵਾ ਤੋ ਟੁੱਟ ਕੇ ਚੁੱਕਣਾ ਚੁਰ
ਹੋਇਆ ਪਈਆ ਹਨ ਅਤੇ ਇਨ੍ਰਾ ਸੜਕਾ ਤੇ ਬਹੁਤ ਵੱਡੇ ਵੱਡੇ ਟੋਏ ਵੀ ਬਣੇ ਪਏ ਹਨ ਜੋ ਕੀ ਰਾਤ ਸਮੇ
ਹਨੇਰਾ ਹੋਣ ਕਾਰਨ ਕਈ ਲੋਕ ਇਨ੍ਰਾ ਟੋਇਆ ਚੋ ਢੋਕਰਾ ਖਾ ਕੇ ਸੱਟਾ ਵੀ ਲਗਵਾ ਚੁੱਕੇ ਹਨ ਪਰ
ਪਰਸਾਸਨ ਅਤੇ ਪੰਜਾਬ ਸਰਕਾਰ ਅੱਖਾ ਤੇ ਪੱਟੀ ਬੰਨੀ ਬੈਠੀ ਤਿਮਾਸਾ ਦੇਖ ਰਹੀ ਹੈ ਇਸੇ ਤਰ੍ਰਾ
ਹੀ ਉਨ੍ਰਾ ਨੇ ਕਿਹਾ ਕਿ ਪਿੱਛਲੀ ਸਰਕਾਰ ਸਮੇ ਵੀ ਇਹੇ ਹਾਲ ਸੀ ਇਸ ਸੀਵਰਜ ਸਿਸਟਮ ਜੋ ਅੱਜ ਹੈ
ਪਰ ਅੱਜ ਤੱਕ ਕਿਸੇ ਵੀ ਵਿਧਾਇਕ ਜਾ ਮੰਤਰੀ ਨੇ ਇਸ ਮੰਡੀ ਦੇ ਸੀਵਰਜ ਸਿਸਟਮ ਦਾ ਕੋਈ ਹੱਲ
ਤੱਕ ਨਹੀ ਕੱਡਿਆ ਕਿਉਕਿ ਚੋਣਾ ਸਮੇ ਤਾ ਸਾਰੇ ਹੀ ਲੀਡਰ ਵੋਟਰਾ ਤੋ ਵੋਟਾ ਲੈਣ ਲਈ ਕਈ ਤਰ੍ਰਾ
ਦੇ ਲਾਰੇ ਲਗਾਕੇ ਲੋਕਾ ਨੂੰ ਮਿੱਠੀਆ ਗੋਲੀਆ ਦੇ ਕੇ ਵੋਟਾ ਲੈ ਲੈਦੇ ਹਨ ਪਰ ਫਿਰ ਕੋਈ ਵੀ
ਸਾਡੀ ਕੋਈ ਸੁਨਾਈ ਤੱਕ ਨਹੀ ਕਰਦਾ ਉਨ੍ਰਾ ਕਿਹਾ ਕੀ ਅਸੀ ਮੁਹੱਲਾ ਨਿਵਾਸੀ ਇਕ ਨਰਕ ਦੀ
ਜਿੱਦਕੀ ਜਿਉ ਰਹੇ ਹਾ ਇਸ ਸਬੰਧੀ ਵਾਰਡ ਨੰ 11 ਦੇ ਨਿਵਾਸੀ ਸੁਖਦੇਵ ਸਿੰਘ ,ਗੁਰਚਰਨ ਸਿੰਘ
,ਛਾਮ ਲਾਲ ਬਲਵੀਰ ਸਿੰਘ ਨੇ ਦੱਸਿਆ ਕਿ ਸਾਡੇ ਵਾਰਡ ਦੀਆ ਕੁਝ ਅਜਿਹੀਆ ਗਲੀਆ ਹਨ ਜਿਨ੍ਰਾ ਦਾ
ਸੀਵਰਜ ਸਿਸਟਮ ਦਾ ਇਨ੍ਰਾ ਬੂਰਾ ਹਾਲ ਹੈ ਜੋ ਕੀ ਨਰਕ ਤੋ ਵੀ ਬਹਿਤਰ ਹੈ ਉਨ੍ਰਾ ਕਿਹਾ ਕਿ
ਲੂਲਬਾਈ ਪਿੰਡ ਨੂੰ ਜਾਦੀ ਸੜਕ ਤੇ ਪੈਦੀ ਪਰਜਾ ਪਤਾ ਵਾਲੀ ਜੋ ਗਲੀ ਹੈ ਉਸ ਦੇ ਸੀਵਰਜ ਸਿਸਟਮ
ਦੇ ਬਾਰ ਬਾਰ ਬਲੋਕ ਹੋਣ ਕਾਰਨ ਇਸ ਗਲੀ ਚੋ ਹਰ ਸਮੇ ਹੀ ਸੀਵਰਜ ਦਾ ਪਾਣੀ ਗਲੀ ਚੋ ਭਰਿਆ ਹੀ
ਰਹਿੰਦਾ ਹੈ ਅਤੇ ਜਿਸ ਕਾਰਨ ਇਸ ਗਲੀ ਚੋ ਭਿਆਨਕ ਬੀਮਾਰੀ ਵੀ ਫੈਲਣ ਦਾ ਡਰ ਜਿਹਾ ਬਣਿਆ
ਰਹਿੰਦਾ ਹੈ ਹੁਣ ਉਨ੍ਰਾ ਵੱਲੋ ਪਰਸਾਸਨ ਅਤੇ ਪੰਜਾਬ ਸਰਕਾਰ ਤੋ ਅਤੇ ਹਲਕਾ ਵਿਧਾਇਕ ਤੋ
ਪੁਰਜੋਰ ਮੰਗ ਕੀਤੀ ਜਾ ਰਹੀ ਹੈ ਕੀ ਇਸ ਗਲੀ ਵੱਲ ਜਲਦੀ ਤੋ ਜਲਦੀ ਧਿਆਨ ਦਿੱਤਾ ਜਾਵੇ