ਫਿਰੋਜ਼ਪੁਰ 29 ਅਪ੍ਰੈਲ-( noi24.com )
ਸਰਕਾਰੀ ਸਕੂਲ ਸਿੱਖਿਅਾ ਬਚਾੳੁ ਮੰਚ ਪੰਜਾਬ ਦੀ ਅਹਿਮ ਮੀਟਿੰਗ ਅੱਜ ਫਿਰੋਜ਼ਪੁਰ ਵਿਖੇ ਹਰਜਿੰਦਰਪਾਲ ਸਿੰਘ ਪੰਨੂੰ ਜਸਵਿੰਦਰ ਸਿੰਘ ਸਿੱਧੂ ਪ੍ਰਗਟਜੀਤ ਸਿੰਘ ਕ੍ਰਿਸ਼ਨਾਪੁਰਾ ਜਸਵੀਰ ਸਿੰਘ ਮੋਗਾ ਸਰਬਜੀਤ ਸਿੰਘ ਭਾਵੜਾ ਜਗਸੀਰ ਸਿੰਘ ਘਾਰੂ ਹਰਜਿੰਦਰ ਹਾਂਡਾ ਗੁਰਜੀਤ ਸਿੰਘ ਸੋਢੀ ਪਰਮਜੀਤ ਸਿੰਘ ਪੰਮਾ ਜਸਬੀਰ ਸਿੰਘ ਫਿਰੋਜ਼ਪੁਰ ਜੱਜਪਾਲ ਸਿੰਘ ਬਾਜੇਕੇ ਅੈਸ ਅੈਸ ੲੇ ਰਮਸਾ ਅਾਗੂ ਦੀ ਅਗਵਾੲੀ ਚ ਮੀਟਿੰਗ ਹੋੲੀ ਜਿਸ ਵਿੱਚ ਚੱਲ ਰਹੇ ਸ਼ਘੰਰਸ਼ ਤੋ ੲਿਲਾਵਾ ਪ੍ਰੀ ਪ੍ਰਾੲਿਮਰੀ ਸਬੰਧੀ ਵਿਭਾਗ ਵੱਲੋ ਪ੍ਰੀ ਪ੍ਰਾੲਿਮਰੀ ਸਬੰਧੀ ਦਿੱਤੀਅਾਂ ਜਾ ਰਹੀਅਾਂ ਟ੍ਰੇਨਿਗਾਂ ਤੇਵਿਚਾਰ ਚਰਚਾ ਕੀਤੀ ਗੲੀ ਅਤੇ ਫੈਸਲਾ ਕੀਤਾ ਗਿਅਾ ਪ੍ਰੀ ਪ੍ਰਾੲਿਮਰੀ ਕਲਾਸਾਂ ਪ੍ਰਾੲਿਮਰੀ ਸਿੱਖਿਅਾ ਦੇ ਮਿਅਾਰ ਨੂੰ ੳੁਪਰ ਚੁੱਕਣ ਲੲੀ ਸਾਡੀ ਮੁੱਖ ਮੰਗ ਰਹੀ ਹੈ ਅਤੇ ੲਿਹਨਾਂ ਕਲਾਸਾਂ ਦਾ ਸ਼ੁਰੂ ਹੋਣਾ ਸਾਡੀ ੲਿਤਹਾਸਕ ਜਿੱਤ ਹੈ ਤੇ ੲਿਸ ਦੀ ਬਿਹਤਰੀ ਲੲੀ ਦਿੱਤੀਅਾਂ ਜਾਣ ਵਾਲੀਅਾਂ ਟ੍ਰੇਨਿਗਾਂ ਅਤੇ ਬੱਚਿਅਾਂ ਦੀ ਪੜਾੲੀ ਸਬੰਧੀ ਮਟੀਰੀਅਲ ਸਾਡੀ ਮੁੱਖ ਮੰਗ ਸੀ ਜਿਸ ਕਰਕੇ ਜੋ ਟ੍ਰੇਨਿਗਾਂ ਸ਼ੁਰੂ ਕੀਤੀਅਾਂ ਜਾ ਰਹੀਅਾਂ ਹਨ ਮੰਚ ਸਕੂਲਾਂ ਅਤੇ ਸਿੱਖਿਅਾ ਨੂੰ ਬਚਾੳੁਣ ਵਾਲੀਅਾਂ ਸਕੀਮਾਂ ਦਾ ਵਿਰੋਧ ਨਹੀ ਕਰਦਾ ਸਾਡਾ ਗੈਰ ਵਿਦਿਅਕ ਕੰਮਾਂ ਦਾ ਅਤੇ ਪੜੋ ਪੰਜਾਬ ਪ੍ਰੋਜੈਕਟ ਸਕੂਲਾਂ ਚੋ 2000 ਅਧਿਅਾਪਕਾਂ ਨੂੰ ਬਾਹਰ ਕੱਢਕੇ ਬੱਚਿਅਾਂ ਅਤੇ ਸਿੱਖਿਅਾ ਤੋ ਦੂਰ ਕਰਕੇ ਚਲਾੲੇ ਜਾਣ ਕਾਰਨ ਬਾੲੀਕਾਟ ਹੈ ਜਿਸ ਸਬੰਧੀ 2ਮੲੀ ਨੂੰ ਸਿੱਖਿਅਾ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਰੱਖਿਅਾ ਜਾਵੇਗਾ ਕੱਚੇ ਅਧਿਅਾਪਕ ਪੱਕੇ ਕਿਸ ਨੀਤੀ ਤਹਿਤ ਕਰਨੇ ਸ਼ਘੰਰਸ਼ ਦੋਰਾਨ ਅਧਿਅਾਪਕਾਂ ਤੇ ਹੋੲੇ ਝੂਠੇ ਪਰਚੇ ਸ਼ੋ ਕਾਲ ਨੋਟਿਸ ਅਤੇ ਸ਼ਘੰਰਸ਼ ਦੋਰਾਨ ਕੀਤੀਅਾਂ ਬਦਲੀਅਾਂ ਰੱਦ ਕਰਵਾੳੁਣ ਹਰੇਕ ਤਰਾਂ ਦੀਅਾਂ ਪ੍ਰਮੋਸ਼ਣਾਂ ਕਰਵਾੳੁਣ 60 ਬੱਚਿਅਾਂ ਤੇ ਅੈਚ ਟੀ ਦੀ ਸ਼ਰਤ ਖਤਮ ਕਰਵਾੳੁਣ ਮਿਡਲ ਸਕੂਲਾਂ ਦੀਅਾਂ ਪੋਸਟਾਂ ਖਤਮ ਕਰਨ ਬੇਰੁਜਗਾਰ ਟੈਟ ਪਾਸ ਅਧਿਅਾਪਕਾਂ ਦੀ ਨਵੀ ਭਰਤੀ ਅਤੇ ਟੈਟ ਪਾਸ ਨੂੰ ਡਾਕਟਰਾਂ ਦੀ ਤਰਜ਼ ਤੇ ਬੇਸਿਕ ਪੇਅ ਤੇ ਕੰਮ ਕਰਨ ਨੂੰ ਛੋਟ ਦਿਵਾੳੁਣ ਅਾਦਿ ਮਸਲਿਅਾਂ ਤੇ ਵਿਚਾਰ ਚਰਚਾ ਕਰਕੇ ਅੰਤਿਮ ਰੂਪ ਦਿੱਤਾ ਜਾਵੇਗਾ ੲਿਹਨਾਂ ਮਸਲਿਅਾਂ ਦੇ ਹੱਲ ਤੱਕ ਸ਼ਘੰਰਸ਼ ਜਾਰੀ ਰਹੇਗਾ। ਅਧਿਅਾਪਕਾਂ ਦੀ ਸੁਵਿਧਾ ਨੂੰ ਮੁੱਖ ਰੱਖਦਿਅਾਂ ਪ੍ਰੀ ਪ੍ਰਾੲਿਮਰੀ ਦੀਅਾਂ ਟ੍ਰੇਨਿਗਾਂ ਬਲਾਕ ਪੱਧਰਾਂ ਤੇ ਕਰਨ ਦੀ ਮੰਗ ਕੀਤੀ ਜਾਵੇਗੀ ਅਤੇ ਸਰਕਾਰੀ ਸਕੂਲ ਸਿੱਖਿਅਾ ਬਚਾੳੁ ਮੰਚ ਸਰਕਾਰੀ ਸਕੂਲਾਂ ਦੀ ਸਿੱਖਿਅਾ ਚ ਸੁਧਾਰ ਲੲੀ ਹਮੇਸ਼ਾਂ ਤਤਪਰ ਰਹੇਗਾ ।
K deep