ਭਿੱਖੀਵਿੰਡ 11 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪਿੰਡ ਬਲ੍ਹੇਰ ਦੇ ਸਰਪੰਚ ਹਰਜੀਤ
ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਹਨਾਂ ਦੇ ਚਚੇਰੇ ਭਰਾ ਨਿਰਮਲ ਸਿੰਘ
ਪੁੱਤਰ ਦਵਿੰਦਰ ਸਿੰਘ ਬੀਤੇ ਕੱਲ੍ਹ ਅਚਾਨਕ ਸਦੀਵੀਂ ਵਿਛੋੜਾ ਦੇ ਗਏ। ਨਿਰਮਲ ਸਿੰਘ ਦੇ
ਦਿਹਾਂਤ ‘ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਠੇਕੇਦਾਰ ਵਿਰਸਾ ਸਿੰਘ, ਸਰਪੰਚ
ਰਸਾਲ ਸਿੰਘ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਸਰਪੰਚ ਹਰਜੀਤ ਸਿੰਘ ਬੱਬੀ, ਸਰਪੰਚ
ਰਛਪਾਲ ਸਿੰਘ ਬਾਵਾ, ਸਰਪੰਚ ਅਮਰਜੀਤ ਸਿੰਘ ਪਹੂਵਿੰਡ, ਸਰਪੰਚ ਹਰਜੀਤ ਸਿੰਘ ਚੂੰਗ,
ਚੇਅਰਮੈਂਨ ਬਚਿੱਤਰ ਸਿੰਘ ਚੂੰਗ, ਪੀਏ ਸੰਦੀਪ ਸਿੰਘ ਸੁੱਗਾ, ਪੀਏ ਨਸ਼ਿੰਦਰ ਸਿੰਘ,
ਸਰਪੰਚ ਜਸਬੀਰ ਸਿੰਘ ਮਰਗਿੰਦਪੁਰਾ, ਸਰਪੰਚ ਗੁਰਦਿਤਾਰ ਸਿੰਘ ਬੈਂਕਾ, ਸਰਪੰਚ ਸੁਖਵਿੰਦਰ
ਸਿੰਘ ਘੁਰਕਵਿੰਡ, ਐਮਸੀ ਮਨਜੀਤ ਸਿੰਘ, ਚੇਅਰਮੈਂਨ ਕ੍ਰਿਸ਼ਨਪਾਲ ਜੱਜ, ਸਤਵਿੰਦਰ ਸਿੰਘ
ਪਾਸੀ, ਗੁਰਿੰਦਰ ਸਿੰਘ ਲਾਡਾ, ਸਰਪੰਚ ਅਮਰਜੀਤ ਸਿੰਘ ਬਾਠ, ਐਮਸੀ ਹਰਪਾਲ ਸਿੰਘ, ਸਰਪੰਚ
ਹਰਜਿੰਦਰ ਸਿੰਘ, ਐਮਸੀ ਰਿੰਕੂ ਧਵਨ, ਸਰਪੰਚ ਲਖਵਿੰਦਰ ਸਿੰਘ ਬਗਰਾੜੀ, ਸਰਪੰਚ ਰਣਜੋਧ
ਸਿੰਘ ਚੇਲਾ, ਸਰਪੰਚ ਗੁਰਪ੍ਰਤਾਪ ਸਿੰਘ ਫੱਤਾਖੋਜਾ, ਜਸਪਾਲ ਸਿੰਘ ਦਿਆਲਪੁਰਾ, ਸਰਪੰਚ
ਲਖਵਿੰਦਰ ਸਿੰਘ ਭੈਣੀ, ਸਰਪੰਚ ਪ੍ਰਗਟ ਸਿੰਘ ਸਮਰਾ, ਸਰਪੰਚ ਸੁੱਖਾ ਸਿੰਘ ਸਿੰਘਪੁਰਾ,
ਸਰਪੰਚ ਸਮਸੇਰ ਸਿੰਘ ਪੂਹਲਾ, ਸਰਪੰਚ ਯਾਦਵਿੰਦਰ ਸਿੰਘ ਅਕਬਰਪੁਰਾ, ਸਰਪੰਚ ਯਾਦਵਿੰਦਰ
ਸਿੰਘ ਥੇਹਚਾਹਲ, ਸਰਪੰਚ ਬਲਜੀਤ ਸਿੰਘ, ਚਰਨਜੀਤ ਸਿੰਘ ਭੱਠੇ ਵਾਲੇ, ਸਰਪੰਚ ਸਰਵਨ ਸਿੰਘ
ਨਾਰਲਾ, ਸਰਪੰਚ ਗੁਰਸਾਹਿਬ ਸਿੰਘ ਅਮੀਸਾਹ, ਸਰਪੰਚ ਰਣਜੀਤ ਸਿੰਘ ਨਾਰਲੀ, ਸਰਪੰਚ ਅਵਤਾਰ
ਸਿੰਘ ਨਾਰਲਾ, ਸਾਬਕਾ ਸਰਪੰਚ ਗੁਰਦੇਵ ਸਿੰਘ ਬਲ੍ਹੇਰ ਆਦਿ ਨੇ ਮ੍ਰਿਤਕ ਦੇ ਪਿਤਾ
ਦਵਿੰਦਰ ਸਿੰਘ, ਦਾਦਾ ਜਥੇਦਾਰ ਹਰਨਾਮ ਸਿੰਘ, ਭਰਾ ਸਰਪੰਚ ਹਰਜੀਤ ਸਿੰਘ ਬਲ਼੍ਹੇਰ, ਤਾਇਆ
ਜਥੇਦਾਰ ਦਯਾ ਸਿੰਘ ਆਦਿ ਦੁੱਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਕੈਪਸ਼ਨ :- ਸਰਪੰਚ ਹਰਜੀਤ ਸਿੰਘ ਬਲ੍ਹੇਰ ਆਦਿ ਪਰਿਵਾਰਕ ਮੈਂਬਰਾ ਨਾਲ ਅਫਸੋਸ ਪ੍ਰਗਟ
ਕਰਦੇ ਹੋਏ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ।