ਭਦੌੜ 15 ਦਸੰਬਰ (ਵਿਕਰਾਂਤ ਬਾਂਸਲ) ਜਿਲ੍ਹਾ ਸਿੱਖਿਆ ਅਫਸਰ (ਸ਼ੈ.ਸਿ.) ਬਰਨਾਲਾ ਸ੍ਰੀਮਤੀ ਰਾਜਵੰਤ ਕੌਰ ਜੀ ਦੇ ਦਿਸਾ ਨਿਰਦੇਸ਼ਾਾ ਹੇਠ ਅਤੇ ਜਿਲ੍ਹਾ ਸਾਇੰਸ ਸੁਪਰਵਾਈਜਰ ਡਾ. ਆਰ.ਪੀ. ਸਿੰਘ ਦੀ ਦੇਖਰੇਖ ਵਿਚ ਬੀਤੇ ਦਿਨੀਂ ਨੈਣੇਵਾਲ ਸਕੂਲ ਵਿਖੇ ਵਿਗਿਆਨ ਕਿਰਿਆਵਾਂ ਦਾ ਮੇਲਾ ਕਰਵਾਇਆ ਗਿਆ¢ ਇਹ ਵਿਗਿਆਨਕ ਕਿਰਿਆਵਾਾ ਦਾ ਮੇਲਾ ਵਿਦਿਆਰਥੀਆਾ ਅਤੇ ਮਾਪਿਆਾ ਲਈ ਗਿਆਨ ਭਰਪੂਰ ਰਿਹਾ¢ ਸ਼ਹੀਦ ਜਸ਼ਨਦੀਪ ਸਿੰਘ ਸਿੰਘ ਸਰਾਾ ਸਰਕਾਰੀ ਹਾਈ ਸਕੂਲ ਨੈਣੇਵਾਲ ਕਰਵਾਏ ਗਏ ਇਸ ਵਿਗਿਆਨ ਮੇਲੇ ਵਿੱਚ ਸਕੂਲ ਦੇ ਵਿਦਿਆਰਥੀਆਾ ਨੇ ਸਾਇੰਸ ਮਾਸਟਰ ਸ੍ਰ. ਸੁਰਜੀਤ ਸਿੰਘ ਅਤੇ ਸ੍ਰ. ਸੁਖਵੀਰ ਸਿੰਘ ਦੀ ਅਗਵਾਈ ਹੇਠ ਸਾਇੰਸ ਨਾਲ ਸਬੰਧਤ 40 ਕਿਰਿਆਵਾਾ ਵਿੱਚ ਭਾਗ ਲਿਆ¢ਇਸ ਵਿਗਿਆਨ ਮੇਲੇ ਵਿੱਚ ਵਿਦਿਆਰਥੀਆਾ ਵੱਲੋਂ ਪੇਸ਼ ਕੀਤਾ ਸਾਇੰਸ ਨਾਲ ਸਬੰਧਤ ਗਿੱਧਾ ਅਤੇ ਨਾਟਕ ਮੁੱਖ ਖਿੱਚ ਦਾ ਕੇਂਦਰ ਰਿਹਾ¢ ਇਸ ਵਿਗਿਆਨ ਮੇਲੇ ਦਾ ਉਦਘਾਟਨ ਰਿਟਾ. ਪਿ੍ੰਸੀਪਲ ਸ੍ਰ. ਹਰਭਜਨ ਸਿੰਘ ਕਨੈਡੀਅਨ ਨੇ ਕੀਤਾ ¢ ਇਸ ਮੌਕੇ ਉਹਨਾਾ ਵਿਦਿਆਰਥੀਆਾ ਨੂੰ ਸੰਬੋਧਨ ਕਰਦਿਆਾ ਵਿਗਿਆਨ ਦੀ ਮਨੁੱਖੀ ਜਿੰਦਗੀ ਵਿਚ ਮਹੱਤਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ¢ ਸਕੂਲ ਦੇ ਮੂੱਖ ਅਧਿਆਪਕ ਸ੍ਰੀ ਯਸ਼ਪਾਲ ਰਾਏ ਜੀ ਨੇ ਆਏ ਹੋਏ ਮਹਿਮਾਨਾਾ ਨੂੰ ਜੀ ਆਇਆ ਨੂੰ ਕਿਹਾ ਅਤੇ ਵਿਦਿਆਰਥੀਆਾ ਨੂੰ ਵਿਗਿਆਨਕ ਸੋਚ ਅਪਣਾਉਣ ਦਾ ਸੱਦਾ ਦਿੱਤਾ ¢ ਇਸ ਮੌਕੇ ਹੋਰਨਾਾ ਤੋਂ ਇਲਾਵਾ ਸ੍ਰ. ਰਣਜੀਤ ਸਿੰਘ ਟੱਲੇਵਾਲ, ਸ੍ਰੀ ਰਾਮ ਕੁਮਾਰ ਭਦੌੜ, ਸਹਿਤਕਾਰ ਜੋਗਿੰਦਰ ਸਿੰਘ ਪਰਵਾਨਾ, ਸਾਬਕਾ ਚੇਅਰਮੈਨ ਬੂਟਾ ਸਿੰਘ, ਸੀਨੀ: ਕਾਾਗਰਸੀ ਆਗੂ ਮੱਖਣ ਸਿੰਘ ਸਰਾਾ (ਨੈਣੇਵਾਲੀਆ), ਹਰਕਰਨ ਸਿੰਘ ਸੰਧੂ, ਬਲਜੀਤ ਸਿੰਘ ਛੰਨਾਾ ਗੁਲਾਬ ਸਿੰਘ, ਮੱਖਣ ਸਿੰਘ ਫੌਜੀ, ਗੁਰਮੇਲ ਸਿੰਘ ਭੁਟਾਲ, ਬੀਰੂ ਰਾਮ (ਪੰਜਾਬ ਪੁਲਿਸ) ਆਦਿ ਹਾਜਰ ਸ਼ਨ¢ ਸਟੇਜ ਸਕੱਤਰ ਦੀ ਦੀ ਭੂਮਿਕਾ ਪੰਜਾਬੀ ਮਾਸਟਰ ਅਮਰਜੀਤ ਸਿੰਘ ਨੇ ਬਾਖੂਬੀ ਨਿਭਾਈ¢ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਕੂਲ ਸਟਾਫ ਦੇ ਖੇਡ ਅਧਿਆਪਕ ਸ੍ਰ.ਕੇਵਲ ਸਿੰਘ ਰੋਮਾਨਾ (ਨੈਸ਼ਨਲ ਐਵਾਰਡੀ), ਸੰਜੀਵ ਕੁਮਾਰ ਮੈਥ ਅਧਿਆਪਕ ਪ੍ਰਦੀਪ ਸਿੰਘ ਮੈਥ ਅਧਿਆਪਕ, ਸ੍ਰ. ਜਸਵਿੰਦਰ ਸਿੰਘ ਝਿੰਜਰ, ਬਲਜਿੰਦਰ ਸਿੰਘ, ਗੁਰਸੇਵਕ ਸਿੰਘ ਮੈਡਮ ਰਾਜਵੀਰ ਕੌਰ, ਕੁਲਵਿੰਦਰ ਕੌਰ, ਆਸ਼ਾ ਰਾਣੀ, ਪੁਸ਼ਪਿੰਦਰ ਕੌਰ, ਕੁਲਵੀਰ ਕੌਰ, ਚਿਰਜੀਵਨ ਕੌਰ, ਮਨਿੰਦਰ ਕੌਰ, ਹਰਦੀਪ ਕੁਮਾਰ, ਧੰਨਾ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ ¢