ਸ਼ਾਹਕੋਟ, 18 ਦਸੰਬਰ (ਪਿ੍ਤਪਾਲ ਸਿੰਘ) ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ਸਬੰਧੀ ਵੱਖ-ਵੱਖ ਪਾਰਟੀਆਾ ਅਤੇ ਅਜ਼ਾਦ ਉਮੀਦਵਾਰਾਾ ਵੱਲੋਂ ਨਵਨੀਤ ਕੌਰ ਬੱਲ ਐੱਸਡੀਐੱਮ. ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸ਼ਾਹਕੋਟ ਪਾਸ 65 ਨਾਮਜ਼ਦਗੀਆਾ ਦਾਖਲ ਕੀਤੀਆਾ ਗਈਆਾ ਸਨ¢ ਨਾਮਜ਼ਦਗੀਆਾ ਦੀ ਵਾਪਸੀ ਦੌਰਾਨ 28 ਉਮੀਦਵਾਰਾਾ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਗਏ ਗਏ ਹਨ ਅਤੇ 37 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਸਨ¢ ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸਡੀਐੱਮ. ਬੱਲ ਨੇ ਦੱਸਿਆ ਕਿ 17 ਦਸੰਬਰ ਨੂੰ ਨਗਰ ਪੰਚਾਇਤ ਸ਼ਾਹਕੋਟ ਦੀਆਾ ਹੋਈਆਾ ਦੌਰਾਨ ਸਬੰਧੀ 13 ਵਾਰਡਾਾ ਤੋਂ 37 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਸਨ, ਜਦਕਿ 28 ਉਮੀਦਵਾਰਾਾ ਨੇ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਸਨ¢ ਉਨਾਾ ਦੱਸਿਆ ਕਿ ਅੱਜ 12 ਵਾਰਡਾਾ ਵਿੱਚ ਚੋਣਾਾ ਕਰਵਾਈਆਾ ਗਈਆਾ ਹਨ, ਜਦਕਿ ਵਾਰਡ ਨੰ: 1 ਤੋਂ ਕਾਾਗਰਸ ਵੱਲੋਂ ਜਰਨੈਲ ਕੌਰ ਦੇ ਮੁਕਾਬਲੇ ‘ਚ ਕੋਈ ਵੀ ਉਮੀਦਵਾਰ ਨਾ ਹੋਣ ਕਾਰਨ ਉਹ ਬਿਨ੍ਹਾ ਮੁਕਾਬਲਾ ਚੋਣ ਜਿੱਤ ਗਏ ਹਨ¢ ਉਨਾਾ ਦੱਸਿਆ ਕਿ ਚੋਣਾਾ ਦੌਰਾਨ 12 ਵਾਰਡਾਾ ‘ਚ 10,271 ਵੋਟ ਸਨ, ਜਿਨਾਾ ਵਿੱਚੋਂ 7373 ਵੋਟਰਾਾ ਨੇ ਅੱਜ ਆਪਣੀ ਵੋਟ ਦਾ ਇਸਤੇਮਾਲ ਕੀਤਾ¢ ਉਨਾਾ ਦੱਸਿਆ ਕਿ ਵਾਰਡ ਨੰ: 2 ‘ਚ 547 ਵੋਟਰਾਾ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਨਾਾ ‘ਚ ਕਾਾਗਰਸ ਦੇ ਹਰਦੇਵ ਸਿੰਘ ਬਧੇਸ਼ਾ ਨੂੰ 397, ਸ਼੍ਰੋਅਦ (ਬ) ਦੇ ਸਰਬਜੀਤ ਸਿੰਘ ਨੂੰ 104, ‘ਆਪ’ ਦੇ ਰੂਪ ਲਾਲ ਸ਼ਰਮਾਾ ਨੂੰ 33 ਵੋਟਾਾ ਮਿਲੀਆਾ, ਜਦਕਿ 13 ਵੋਟਰਾਾ ਨੇ ਨੋਟਾਾ ਦਾ ਇਸਤੇਮਾਲ ਕੀਤਾ¢ ਵਾਰਡ ਨੰ: 3 ‘ਚ 632 ਵੋਟਰਾਾ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਨਾਾ ‘ਚ ਕਾਾਗਰਸ ਦੀ ਅੰਜਨਾ ਪੁਰੀ ਨੂੰ 490, ਬੀਜੇਪੀ ਦੀ ਨੀਰੂ ਸੋਬਤੀ ਨੂੰ 135 ਵੋਟਾਾ ਮਿਲੀਆਾ, ਜਦਕਿ 07 ਵੋਟਰਾਾ ਨੇ ਨੋਟਾਾ ਦਾ ਇਸਤੇਮਾਲ ਕੀਤਾ, ਵਾਰਡ ਨੰ: 4 ‘ਚ 599 ਵੋਟਰਾਾ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਨਾਾ ‘ਚ ਕਾਾਗਰਸ ਦੇ ਕਮਲ ਕੁਮਾਰ ਨਾਹਰ ਨੂੰ 395, ਬੀਜੇਪੀ ਦੇ ਰਾਹੁਲ ਕੌਸ਼ਲ ਨੂੰ 53, ‘ਆਪ’ ਦੇ ਸੁਨੀਲ ਕੁਮਾਰ ਨੂੰ 94, ਅਜ਼ਾਦ ਉਮੀਦਵਾਰ ਜਸਪਾਲ ਸਿੰਘ ਮਿਗਲਾਨੀ ਨੂੰ 51 ਵੋਟਾਾ ਮਿਲੀਆਾ, ਜਦਕਿ 6 ਵੋਟਰਾਾ ਨੇ ਨੋਟਾਾ ਦਾ ਇਸਤੇਮਾਲ ਕੀਤਾ, ਵਾਰਡ ਨੰ: 5 ‘ਚ 604 ਵੋਟਰਾਾ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਨਾਾ ‘ਚ ਕਾਾਗਰਸ ਦੀ ਰਾਣੀ ਢੇਸੀ ਨੂੰ 435, ਬੀਜੇਪੀ ਦੀ ਵਿਜੇ ਕੁਮਾਰੀ ਜੱਸਲ ਨੂੰ 160 ਵੋਟਾਾ ਮਿਲੀਆਾ, ਜਦਕਿ 9 ਵੋਟਰਾਾ ਨੇ ਨੋਟਾਾ ਦਾ ਇਸਤੇਮਾਲ ਕੀਤਾ, ਵਾਰਡ ਨੰ: 6 ‘ਚ 591 ਵੋਟਰਾਾ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਨਾਾ ‘ਚ ਕਾਾਗਰਸ ਦੇ ਪਵਨ ਕੁਮਾਰ ਅਗਰਵਾਲ ਨੂੰ 267, ਬੀਜੇਪੀ ਦੇ ਚੰਦਰ ਮੋਹਨ ਨੂੰ 57, ‘ਆਪ’ ਦੇ ਸੰਦੀਪ ਕੁਮਾਰ ਨੂੰ 01, ਅਜ਼ਾਦ ਉਮੀਦਵਾਰ ਰਾਧਾ ਵੱਲਬ ਨੂੰ 261 ਵੋਟਾਾ ਮਿਲੀਆਾ, ਜਦਕਿ 5 ਵੋਟਰਾਾ ਨੇ ਨੋਟਾਾ ਦਾ ਇਸਤੇਮਾਲ ਕੀਤਾ, ਵਾਰਡ ਨੰ: 7 ‘ਚ 514 ਵੋਟਰਾਾ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਨਾਾ ‘ਚ ਕਾਾਗਰਸ ਦੀ ਬੀਬੀ ਤੇਜ ਕੌਰ ਨੂੰ 403, ਸ਼੍ਰੌਅਦ ਦੀ ਕਵਿਤਾ ਰਾਣੀ ਨੂੰ 101 ਵੋਟਾਾ ਮਿਲੀਆਾ, ਜਦਕਿ 10 ਵੋਟਰਾਾ ਨੇ ਨੋਟਾਾ ਦਾ ਇਸਤੇਮਾਲ ਕੀਤਾ, ਵਾਰਡ ਨੰ: 8 ‘ਚ 672 ਵੋਟਰਾਾ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਨਾਾ ‘ਚ ਕਾਾਗਰਸ ਦੇ ਸਤੀਸ਼ ਕੁਮਾਰ ਰਿਹਾਨ ਨੂੰ 468, ਬੀਜੇਪੀ ਦੇ ਸੁਦਰਸ਼ਨ ਕੁਮਾਰ ਸੋਬਤੀ ਨੂੰ 44, ‘ਆਪ’ ਦੇ ਕੁਲਦੀਪ ਸਿੰਘ ਨੂੰ 03, ਅਜ਼ਾਦ ਉਮੀਦਵਾਰ ਪ੍ਰੇਮ ਕੁਮਾਰ ਜਿੰਦਲ ਨੂੰ 145 ਵੋਟਾਾ ਮਿਲੀਆਾ, ਜਦਕਿ 12 ਵੋਟਰਾਾ ਨੇ ਨੋਟਾਾ ਦਾ ਇਸਤੇਮਾਲ ਕੀਤਾ, ਵਾਰਡ ਨੰ: 9 ‘ਚ 509 ਵੋਟਰਾਾ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਨਾਾ ‘ਚ ਕਾਾਗਰਸ ਦੀ ਪਰਮਜੀਤ ਕੌਰ ਬਜਾਜ ਨੂੰ 444, ਬੀਜੇਪੀ ਦੀ ਸੁਨੀਤਾ ਬਾਾਸਲ ਨੂੰ 57, ‘ਆਪ’ ਦੀ ਰਤਨਾ ਨੂੰ 5 ਵੋਟਾਾ ਮਿਲੀਆਾ, ਜਦਕਿ 03 ਵੋਟਰਾਾ ਨੇ ਨੋਟਾਾ ਦਾ ਇਸਤੇਮਾਲ ਕੀਤਾ, ਵਾਰਡ ਨੰ: 10 ‘ਚ 796 ਵੋਟਰਾਾ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਨਾਾ ‘ਚ ਕਾਾਗਰਸ ਦੇ ਰਾਜ ਕੁਮਾਰ ਰਾਜੂ ਨੂੰ 561, ਬੀਜੇਪੀ ਦੇ ਅਨਵਰ ਘਈ ਨੂੰ 180, ‘ਆਪ’ ਦੇ ਸੁੱਚਾ ਗਿੱਲ ਨੂੰ 48 ਵੋਟਾਾ ਮਿਲੀਆਾ, ਜਦਕਿ 7 ਵੋਟਰਾਾ ਨੇ ਨੋਟਾਾ ਦਾ ਇਸਤੇਮਾਲ ਕੀਤਾ, ਵਾਰਡ ਨੰ: 11 ‘ਚ 559 ਵੋਟਰਾਾ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਨਾਾ ‘ਚ ਬਰਿੰਦਰ ਕੁਮਾਰ (ਰੋਮੀ ਗਿੱਲ) ਨੂੰ 360, ਸ਼੍ਰੌਅਦ ਦੇ ਮੰਗਾ ਮੱਟੂ ਨੂੰ 184, ‘ਆਪ’ ਦੇ ਰੇਸ਼ਮ ਨੂੰ 6 ਵੋਟਾਾ ਮਿਲੀਆਾ, ਜਦਕਿ 9 ਵੋਟਰਾਾ ਨੇ ਨੋਟਾਾ ਦਾ ਇਸਤੇਮਾਲ ਕੀਤਾ, ਵਾਰਡ ਨੰ: 12 ‘ਚ 842 ਵੋਟਰਾਾ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਨਾਾ ‘ਚ ਕਾਾਗਰਸ ਦੀ ਮਮਤਾ ਰਾਣੀ ਗੋਰਵਰ ਨੂੰ 396, ਸ਼੍ਰੌਅਦ ਦੀ ਕੁਲਦੀਪ ਕੌਰ ਨੂੰ 32, ਅਜ਼ਾਦ ਉਮੀਦਵਾਰ ਹਰਵਿੰਦਰ ਕੌਰ ਥਿੰਦ ਨੂੰ 403, ਅਜ਼ਾਦ ਉਮੀਦਵਾਰ ਸ਼ੀਦਾ ਨੂੰ 2 ਵੋਟਾਾ ਮਿਲੀਆਾ, ਜਦਕਿ 9 ਵੋਟਰਾਾ ਨੇ ਨੋਟਾਾ ਦਾ ਇਸਤੇਮਾਲ ਕੀਤਾ, ਵਾਰਡ ਨੰ: 13 ‘ਚ 508 ਵੋਟਰਾਾ ਨੇ ਆਪਣੀ ਨੋਟ ਦਾ ਇਸਤੇਮਾਲ ਕੀਤਾ, ਜਿਨਾਾ ‘ਚ ਕਾਾਗਰਸ ਦੇ ਗੁਲਜ਼ਾਰ ਸਿੰਘ ਥਿੰਦ ਨੂੰ 436, ਸ਼੍ਰੌਅਦ ਦੇ ਰਣਧੀਰ ਸਿੰਘ ਰਾਣਾ ਨੂੰ 69 ਵੋਟਾਾ ਮਿਲੀਆਾ, ਜਦਕਿ 3 ਵੋਟਰਾਾ ਨੇ ਨੋਟਾਾ ਦਾ ਇਸਤੇਮਾਲ ਕੀਤਾ¢ ਐੱਸਡੀਐੱਮ ਬੱਲ ਨੇ ਕਿਹਾ ਕਿ ਚੋਣ ਅਮਲੇ, ਵੱਖ-ਵੱਖ ਰਾਜਨੀਤਿਕ ਪਾਰਟੀਆਾ ਦੇ ਨੁਮਾਇੰਦਿਆ ਅਤੇ ਵੋਟਰਾਾ ਵੱਲੋਂ ਪ੍ਰਸ਼ਾਸ਼ਨ ਨੂੰ ਹਰ ਤਰ੍ਹਾਾ ਦਾ ਸਹਿਯੋਗ ਦਿੱਤਾ ਗਿਆ, ਜਿਸ ਲਈ ਉਹ ਸਾਰਿਆਾ ਦੇ ਪ੍ਰਸਾਸ਼ਨ ਵੱਲੋਂ ਧੰਨਵਾਦੀ ਹਨ¢