ਸ਼ਾਹਕੋਟ 26 ਦਸੰਬਰ (ਪਿ੍ਤਪਾਲ ਸਿੰਘ) ਸ਼੍ਰੌਮਣੀ ਰੰਗਰੇਟਾਾ ਦਲ ਪੰਜਾਬ ਵੱਲੋਂ ਵੀਰ ਕੁਲਵੰਤ ਸਿੰਘ ਕੰਤਾ ਢੰਡੋਵਾਲ ਵਾਈਸ ਪ੍ਰਧਾਨ ਸ਼੍ਰੋਮਣੀ ਰੰਗਰੇਟਾਾ ਦਲ ਯੂਥ ਪੰਜਾਬ ਦੀ ਅਗਵਾਈ ‘ਚ ਮੇਨ ਬਜ਼ਾਰ ਵਾਲਮੀਕਿ ਚੌਾਕ ਸ਼ਾਹਕੋਟ ਵਿਖੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਵਿਚਾਰਾਾ ਨੂੰ ਬੜਾਵਾਾ ਦਿੰਦੇ ਹੋਏ ਮਨੂੰ ਸਮਿ੍ਤੀ ਨੰੂ ਸਾੜਿਆ ¢ ਇਸ ਮੌਕੇ ਵੀਰ ਕੁਲਵੰਤ ਸਿੰਘ ਕੰਤਾ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੇ ਅੱਜ ਦੇ ਦਿਨ 1927 ਈਸਵੀਂ ਨੂੰ ਮਨੂੰ ਸਮਿ੍ਤੀ ਦੇ ਕਾਲੇ ਕਾਨੂੰਨ ਨੂੰ ਸਾੜਕੇ ਦੇਸ਼ ਵਿੱਚ ਸਮਾਨਤਾ ਅਤੇ ਦੇਸ਼ ਦੀ ਤਰੱਕੀ ਲਈ ਆਵਾਜ਼ ਬੁਲੰਦ ਕੀਤੀ ਸੀ, ਜਿਸ ਔਰਤ ਨੂੰ ਮਨੂੰ ਸਮਿ੍ਤੀ ਦੇ ਸੰਵਿਧਾਨ ਨੇ ਹਜ਼ਾਰਾਾ ਸਾਲਾਾ ਤੱਕ ਗੁਲਾਮ ਰੱਖਿਆ, ਸਕੂਲ ਜਾਣ ਤੋਂ ਰੋਕਿਆਾ, ਜਿਨਾਾ ਨੂੰ ਬਾਬਾ ਸਾਹਿਬ ਨੇ ਉਸ ਗੁਲਾਮੀ ਤੋਂ ਆਜ਼ਾਦ ਕਰਵਾਇਆ¢ ਉਨਾਾ ਕਿਹਾ ਸਾਨੂੰ ਸਾਰਿਆਾ ਬਾਬਾ ਸਾਹਿਬ ਵੱਲੋਂ ਦਰਸਾਏ ਮਾਰਗ ‘ਤੇ ਚੱਲ ਕੇ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਦੇਸ਼ ਦੀ ਤਰੱਕੀ ‘ਤੇ ਖੁਸ਼ਹਾਲੀ ਲਈ ਅੱਗੇ ਵੱਧ ਕੇ ਕਾਰਜ਼ ਕਰਨੇ ਚਾਹੀਦੇ ਹਨ¢ ਇਸ ਮੌਕੇ ਹੋਰਨਾਾ ਤੋਂ ਇਲਾਵਾ ਧਰਮ ਪ੍ਰਚਾਰਕ ਵੀਰ ਜਸਵੰਤ ਪੁਰਸ਼ਾਰਥੀ, ਗੁਰਮੇਜ ਸਿੰਘ, ਕੁਲਵੰਤ ਸਿੰਘ ਕੰਤੀ, ਸੰਦੀਪ ਪੁਰਸ਼ਾਰਥੀ, ਨਰਾਇਣ ਜੀ, ਸ਼ਿੰਦਰਪਾਲ, ਨਰੇਸ਼ ਰੌਾਤ, ਕਾਕਾ ਉਧੋਵਾਲ, ਗੋਰੀ ਪਰਜੀਆ, ਜਗਦੀਸ਼ ਸਾਾਦਾ, ਚਰਨਜੀਤ ਸਲੈਚਾ, ਸਨੀ ਕੋਟਲੀ, ਕਪਿਲ ਚੋਪੜਾ ਆਦਿ ਹਾਜ਼ਰ ਸਨ¢