ਸ਼ੇਰੋਵਾਲੀਆ ਨੇ ਕਾਾਗਰਸ ਦੀ ਸ਼ਾਨਦਾਰ ਜਿੱਤ ‘ਤੇ ਕੀਤਾ ਵੋਟਰਾਾ ਦਾ ਧੰਨਵਾਦ

0
693

ਸ਼ਾਹਕੋਟ, 18 ਦਸੰਬਰ (ਪਿ੍ਤਪਾਲ ਸਿੰਘ) ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ਵਿੱਚ ਕਾਾਗਰਸ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ‘ਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਾ ਸੂਬਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਾਗਰਸ ਕਮੇਟੀ ਅਤੇ ਹਲਕਾ ਇੰਚਾਰਜ਼ ਸ਼ਾਹਕੋਟ ਵੱਲੋਂ ਰਾਮਗੜੀਆ ਚੌਾਕ ਸ਼ਾਹਕੋਟ ਵਿਖੇ ਪ੍ਰੈੱਸ ਮਿਲਣੀ ਕੀਤੀ ਗਈ, ਜਿਸ ਵਿੱਚ ਕਾਾਗਰਸ ਪਾਰਟੀ ਦੇ 12 ਵਾਰਡਾਾ ਦੇ ਜੇਤੂ ਉਮੀਦਵਾਰ ਅਤੇ ਕਾਾਗਰਸੀ ਆਗੂ ‘ਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਸਨ¢ ਇਸ ਮੌਕੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਲੋਕਾਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ‘ਤੇ ਪਹਿਰਾ ਦਿੰਦੇ ਹੋਏ ਸ਼ਾਹਕੋਟ ਦੀਆਾ 12 ਸੀਟਾਾ ਕਾਾਗਰਸ ਦੀ ਝੋਲੀ ਪਾਈਆਾ ਹਨ¢ ਉਨਾਾ ਕਿਹਾ ਕਿ ਮੈਂ ਪਿੱਛਲੀਆਾ ਚੋਣਾਾ ਦੀ ਤਰ੍ਹਾਾ ਅਕਾਲੀਆਾ ਵਾਾਗ ਲੋਕਾਾ ਨਾਲ ਧੱਕੇਸ਼ਾਹੀ ਨਹੀਂ ਕੀਤੀ ਸਗੋਂ ਲੋਕਾਾ ਦੀ ਕਚਹਿਰੀ ਵਿੱਚ ਜਾ ਕੇ ਫਤਵਾ ਲੈ ਕੇ ਆਇਆ ਹਾਾ¢ ਉਨਾਾ ਕਿਹਾ ਕਿ ਸ਼ਹਿਰ ਦੇ ਲੋਕਾਾ ਵਲੋਂ ਕਾਾਗਰਸ ਪਾਰਟੀ ਨੂੰ ਜੋ ਫ਼ਤਵਾ ਦਿੱਤਾ ਗਿਆ ਹੈ, ਮੈਂ ਉਸ ਲਈ ਸਮੂਹ ਵੋਟਰਾਾ ਦਾ ਬਹੁਤ ਧੰਨਵਾਦੀ ਹਾਾ¢ ਉਨਾਾ ਕਿਹਾ ਕਿ ਹੁਣ ਸ਼ਾਹਕੋਟ ਦਾ ਸਰਬਪੱਖੀ ਵਿਕਾਸ ਕਰਵਾਉਣਾ ਮੇਰਾ ਵਰਜ਼ ਹੈ ਅਤੇ ਸ਼ਾਹਕੋਟ ਸ਼ਹਿਰ ਨੂੰ ਮਾਡਲ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ¢ ਉਨਾਾ ਕਿਹਾ ਕਿ ਕਾਾਗਰਸ ਪਾਰਟੀ ਲੋਕਾਾ ਦੀਆਾ ਉਮੀਦਾਾ ‘ਤੇ ਪੂਰਾ ਉਤਰੇਗੀ ਤੇ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ¢ ਉਨਾਾ ਕਿਹਾ ਕਿ ਇਸੇ ਹੀ ਤਰਾਾ ਅਸੀਂ ਬਲਾਕ ਸੰਮਤੀਆਾ ਅਤੇ ਪੰਚਾਇਤਾਾ ਦੀਆਾ ਚੋਣਾਾ ਵੀ ਜਿੱਤਾਾਗੇ¢ ਇਸ ਮੌਕੇ ਜੇਤੂ ਉਮੀਦਵਾਰਾਾ ਦਾ ਮੁੰਹ ਮਿੱਠਾ ਕਰਵਾਇਆ ਅਤੇ ਲੱਡੂ ਵੰਡੇ¢ ਇਸ ਮੌਕੇ ਜਰਨੈਲ ਕੌਰ ਕਲਸੀ, ਹਰਦੇਵ ਸਿੰਘ ਬਧੇਸ਼ਾ, ਅੰਜਨਾ ਪੁਰੀ, ਕਮਲ ਨਾਹਰ, ਰਾਣੀ ਢੇਸੀ, ਪਵਨ ਅਗਰਵਾਲ, ਬੀਬੀ ਤੇਜ ਕੌਰ, ਸਤੀਸ਼ ਰਿਹਾਨ, ਪਰਮਜੀਤ ਕੌਰ ਬਜਾਜ, ਰਾਜ ਕੁਮਾਰ ਰਾਜੂ, ਰੋਮੀ ਗਿੱਲ, ਗੁਲਜ਼ਾਰ ਸਿੰਘ ਥਿੰਦ (ਸਾਰੇ) ਜੇਤੂ ਉਮੀਦਵਾਰ, ਅਜਮੇਰ ਸਿੰਘ ਸ਼ੇਰੋਵਾਲੀਆ, ਬੌਬੀ ਗਰੋਵਰ ਯੂਥ ਕਾਾਗਰਸੀ ਆਗੂ, ਵਿਨੋਦ ਉੱਪਲ, ਬਿਕਰਮਜੀਤ ਸਿੰਘ ਬਜਾਜ ਯੂਥ ਕਾਾਗਰਸੀ ਆਗੂ, ਸੁਖਦੀਪ ਸਿੰਘ ਕੰਗ ਪੀਏ ਸ਼ੇਰੋਵਾਲੀਆ, ਵਿਕਾਸ ਨਾਹਰ ਪ੍ਰਧਾਨ ਯੂਥ ਕਾਾਗਰਸ ਹਲਕਾ ਸ਼ਾਹਕੋਟ, ਸੁੱਖਾ ਢੇਸੀ ਯੂਥ ਕਾਾਗਰਸੀ ਆਗੂ, ਪਵਨ ਪੁਰੀ ਸਾਬਕਾ ਪ੍ਰਧਾਨ, ਅਸ਼ਵਿੰਦਰਪਾਲ ਸਿੰਘ ਨੀਟੂ ਸਰਪੰਚ, ਡਾ: ਅਰਵਿੰਦਰ ਸਿੰਘ ਰੂਪਰਾ, ਅਮਰਜੀਤ ਸਿੰਘ ਜੋੜਾ, ਗੁਰਿੰਦਰ ਸਿੰਘ ਬਹੁਗੁਣ, ਬੂਟਾ ਸਿੰਘ ਕਲਸੀ, ਗੁਰਮੁੱਖ ਸਿੰਘ ਕੋਟਲਾ, ਯਸ਼ਪਾਲ ਗੁਪਤਾ, ਬਾਬਾ ਕੁਲਵੰਤ ਸਿੰਘ ਬਾਜਵਾ ਕਲਾਾ, ਬੰਟੀ ਬੱਠਲਾ, ਰੇਸ਼ਮ ਗਿੱਲ, ਬਚਨ ਲਾਲ ਅਰੋੜਾ, ਆਦਿ ਸਮੇਤ ਵੱਡੀ ਗਿਣਤੀ ‘ਚ ਕਾਾਗਰਸੀ ਆਗੂ ‘ਤੇ ਵਰਕਰ ਹਾਜ਼ਰ ਸਨ¢

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.