Breaking News

ਪਿੰਡ ਉਦੋਕੇ ਵਿਖੇ ਵਿਧਾਇਕ ਭੁੱਲਰ ਨੇ ਕੋਠੇ ਬਣਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ

ਭਿੱਖੀਵਿੰਡ, 29 ਦਸੰਬਰ (ਭੁਪਿੰਦਰ ਸਿੰਘ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਦੇ ਸਰਹੱਦੀ ਪਿੰਡ ਉਦੋਕੇ ਵਿਖੇ ਗਰੀਬ ਤੇ ਬੇਸਹਾਰੇ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਭੇਜੇ...

ਨਗਰ ਪੰਚਾਇਤ ਦਫਤਰ ਅੱਗੇ ਪੁਰਾਣੇ ਮੁਲਾਜਮਾਂ ਨੇ ਦਿੱਤਾ ਧਰਨਾ

ਭਿੱਖੀਵਿੰਡ 29 ਦਸੰਬਰ (ਭੁਪਿੰਦਰ ਸਿੰਘ)-ਆਪਣੀ ਨੌਕਰੀ ਦੀ ਬਹਾਲੀ ਲਈ ਨਗਰ ਪੰਚਾਇਤ ਭਿੱਖੀਵਿੰਡ ਦੇ ਪੁਰਾਣੇ ਮੁਲਾਜਮਾਂ ਵੱਲੋਂ ਸ਼ੁਰੂ ਕੀਤੇ ਗਏ ਸ਼ੰਘਰਸ਼ ਤਹਿਤ ਅੱਜ ਮੁਲਾਜਮਾਂ ਵੱਲੋਂ ਸਫਾਈ...

33 ਸਾਲ ਦੀ ਸਰਵਿਸ ਉਪਰੰਤ ਕਰਨੈਲ ਸਿੰਘ ਕੋਟਾਲਾ ਰਿਟਾਇਰਡ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਸ੍ਰੀ ਕਰਨੈਲ ਸਿੰਘ ਸਹਾਇਕ ਜੂਨੀਅਰ ਇੰਜੀਅਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਵਿੱਚੋਂ ਆਪਣੀ 33 ਸਾਲ ਦੀ ਸਰਕਾਰੀ ਨੌਕਰੀ ਤੋਂ ਬਾਅਦ...

ਪਿੰਡ ਬੇਗੋਪੁਰ ਵਿਖੇ ਦੋ ਦਿੰਨ ਦਸਤਾਰ ਸਿਖਲਾਈ ਕੈਪ ਲਗਾਇਆ

ਭਿੱਖੀਵਿੰਡ 29 ਦਸੰਬਰ (ਭੁਪਿੰਦਰ ਸਿੰਘ ) ਇਥੋ ਥੋੜੀ ਦੂਰ ਪਿੰਡ ਬੇਗੋਪੁਰ ਦੇ  ਬਾਬਾ ਦੀਪ ਸਿੰਘ ਪਬਲਿਕ ਸਕੂਲ  ਵਿਚ ਦਸਤਾਰ ਕੋਚ ਭਾਈ ਪ੍ਭਦੀਪ ਸਿੰਘ ਕੁਹਾੜਕਾ ਦੀ...

ਸ਼ੀ੍ਮਤੀ ਰਾਜ ਰਾਣੀ ਗੀ੍ਨਪੀਸ ਸੋਸਾਇਟੀ | ਰਜਿ}ਮਾਨਸਾ ਵੱਲੋ ਪਹਿਲਾ ਵਿਸਾਲ ਖੂਨਦਾਨ ਕੈਪ ਲਾਇਆ –

ਮਾਨਸਾ{ਜੋਨੀ ਜਿੰਦਲ } ਅੱਜ ਸਥਾਨਕ ਸੀ੍ਮਤੀ ਰਾਜ ਰਾਣੀ ਗੀ੍ਨਪੀਸ ਸੋਸਾਇਟੀ ਮਾਨਸਾ ਵੱਲੋ ਪਹਿਲਾ ਵਿਸਾਲ ਖੂਨਦਾਨ ਕੈਪ ਪਿੰਡ ਤਾਮਕੋਟ ਵਿਖੇ ਲਾਇਆ | ਇਸ ਮੋਕੇ ਸੋਸਾਇਟੀ ਦੇ...

ਵੇਵਜ਼ ਓਵਰਸੀਜ਼ ਦੇ ਪੰਜ ਵਿਦਿਆਰਥੀਆ ਨੇ ਆਈਲੈਟਸ ਚੋਂ ਹਾਸਲ ਕੀਤੇ ਓਵਰ ਆਲ 6.0 ਬੈਂਡ

ਮੋਗਾ, 19 ਦਸੰਬਰ ( )-ਵੇਵਜ਼ ਓਵਰਸੀਜ਼ ਮੋਗਾ ਜਿਸਨੇ ਮਾਲਵਾ ਸ਼੍ਰੇਣੀ ਵਿਚ ਵਿਚ ਆਪਣੀ ਵਧੀਆ ਪਹਚਾਣ ਬਣਾਈ ਹੈ, ਸੰਸਥਾ ਦੇ ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ ਕਿ...

ਵੇਵਜ਼ ਓਵਰਸੀਜ਼ ਮੋਗਾ ਨੇ ਲਗਵਾਇਆ ਖੁਸ਼ਦੀਪ ਕੌਰ ਦਾ ਕੈਨੇਡਾ ਦਾ ਵੀਜਾ

ਮੋਗਾ, ਨਵੰਬਰ ( )-ਵੇਵਜ਼ ਓਵਰਸੀਜ਼ ਮੋਗਾ ਜੋ ਕਿ ਮਾਲਵਾ ਜ਼ਿਲ੍ਹੇ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਹੈ, ਜਿਸ ਦੁਆਰਾ ਮੋਗਾ ਜ਼ਿਲ੍ਹੇ ਵਿੱਚ ਦੋ ਸ਼ਾਖਾਵਾਂ ਆਰਾ ਰੋਡ...

ਝੂਠੀਆਂ ਦਰਖਾਸਤਾਂ ਦੇਣ ਵਾਲਿਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ

ਭਿੱਖੀਵਿੰਡ 28 ਦਸੰਬਰ (ਭੁਪਿੰਦਰ ਸਿੰਘ)-ਉਪ ਮੰਡਲ ਅਫਸਰ ਅਮਰਕੋਟ ਕਮਲ ਕੁਮਾਰ ਨੰੂ ਖਾਲੜਾ ਪੁਲਿਸ ਵੱਲੋਂ ਚਾਰ ਘੰਟੇ ਨਜਾਇਜ ਹਿਰਾਸਤ ਵਿਚ ਰੱਖਣ ਦੇ ਵਿਰੋਧ ਵਿਚ ਅੱਜ ਸਮੂਹ...