ਰਮਜ਼ਾਨ ਮਹੀਨੇ ਦੀ ਸ਼ੁਰੂਆਤ ਤੇ ਜੋ ਨਾ ਸਿਰਫ਼ ਮੁਸਲਮਾਨਾਂ ਲਈ, ਸਗੋਂ ਸਾਰੇ ਧਰਮਾਂ ਦੇ ਲੋਕਾਂ ਲਈ ਇਕੱਠੇ ਹੋਣ ਅਤੇ ਸਮਾਜ ਵਿੱਚ ਸਾਂਝ ,ਪ੍ਰੇਮ ਭਲਾਈ ਦਾ ਸੰਦੇਸ਼ ਦਿੱਤਾ
ਨਿਊਜਰਸੀ, 12 ਮਾਰਚ (ਰਾਜ ਗੋਗਨਾ )- ਰਮਜ਼ਾਨ ਦੇ ਇਸ ਪਵਿੱਤਰ ਤਿਉਹਾਰ ਦੇ ਸੰਬੰਧ ਵਿੱਚ Ahmadiyya Muslim Community ਨਿਊ ਜਰਸੀ ਵਿੱਚ ਇੱਕ ਸਮਾਗਮ ਕਰਵਾਇਆ ਗਿਆ ,ਜਿੱਥੇ...