Breaking News

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ•ਾ ਲੁਧਿਆਣਾ ਵਿੱਚ ਹੜ• ਰੋਕਥਾਮ ਪ੍ਰਬੰਧਾਂ ਦਾ ਜਾਇਜ਼ਾ, ਪ੍ਰਬੰਧ ਜਾਰੀ

ਲੁਧਿਆਣਾ, 27 ਮਾਰਚ (000)-ਜ਼ਿਲ•ਾ ਲੁਧਿਆਣਾ 'ਚ ਸੰਭਾਵੀ ਹੜ•ਾਂ ਤੋਂ ਬਚਾਅ ਲਈ ਡਰੇਨਾਂ ਦੀ ਮੁਰੰਮਤ ਅਤੇ ਸਫ਼ਾਈ ਦੇ ਕਾਰਜ ਜਲਦ ਹੀ ਜੰਗੀ ਪੱਧਰ 'ਤੇ ਸ਼ੁਰੂ ਕੀਤੇ...

ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਨਾਲ ਮੀਟਿੰਗ

ਖੰਨਾ, 26 ਮਾਰਚ (000)-ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਦੱਸਿਆ ਕਿ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਜ਼ਿਲ•ਾ ਪੁਲਿਸ ਦਫਤਰ ਖੰਨਾ...

ਸੀ ਪੀ ਆਈ (ਐਮ ਐਲ) ਲਿਬਰੇਸ਼ਨ ਵੱਲੋਂ 2 ਅਪ੍ਰੈਲ ਨੂੰ ਦਲਿਤ ਜਥੇਬੰਦੀਆਂ ਦੀ ਹੜਤਾਲ ਦਾ ਸਮਰਥਨ

ਮਾਨਸਾ, 27 ਮਾਰਚ ( ਤਰਸੇਮ ਸਿੰਘ ਫਰੰਡ )  ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਮਾਨਸਾ ਵਿਚ ਚੱਲ ਰਹੇ ਰਾਸ਼ਟਰੀ ਮਹਾਂਸੰਮੇਲਨ ਵਿਚ ਦੇਸ਼ ਭਰ ਵਿਚ...

  ਗਿੱਦੜਬਾਹਾ ਦੇ ਸੀਵਰਜ ਸਿਸਟਮ ਦਾ ਹੋਇਆ ਫਿਰ  ਬੂਰਾ ਹਾਲ

ਗਿੱਦੜਬਾਹਾ(ਰਾਜਿੰਦਰ ਵਧਵਾ  )ਸਹਿਰ ਅਤੇ ਮੁਹੱਲਾ ਬੈਟਾਬਾਦ ਦੀਆ ਗਈ ਗਲੀਆ ਦੇ ਸੀਵਰਜ ਸਿਸਟਮ ਦੇ ਬਾਰ ਬਾਰ ਬਲੋਕ ਹੋਣ ਕਾਰਨ ਕਈ ਗਲੀਆ ਚੋ ਭਰਿਆ ਸੀਵਰਜ ਦਾ ਗੱਦਾ...

ਪ੍ਰਾਈਵੈਟ ਸਕੂਲਾ ਵਾਲਿਆ ਵੱਲੋ ਮਚਾਈ ਜਾ ਰਹੀ ਲੁੱਟ ਨੂੰ ਰੋਕਣ ਸਬੰਧੀ

ਗਿੱਦੜਬਾਹਾ(ਰਾਜਿੰਦਰ ਵਧਵਾ)ਮੰਡੀ ਗਿੱਦੜਬਾਹਾ ਦੇ ਅੰਦਰ ਕੁਝ  ਪ੍ਰਾਈਵੈਟ ਸਕੂਲਾ ਵਾਲਿਆ ਵੱਲੋ ਮਚਾਈ ਜਾ ਰਹੀ ਲੁੱਟ ਨੂੰ ਰੋਕਣ ਸਬੰਧੀ ਕੁਝ ਗਰੀਬ ਬੱਚਿਆ ਦੇ ਮਾ ਪਿਉ ਨੇ ਪੱਤਰਕਾਰ...

ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ,  “ ਐਸ ਸੀ ਅੱਤਿਆਚਾਰ ਰੋਕੂ ਐਕਟ ” ਵਿਰੋਧੀ ਫੈਸਲੇ ਖਿਲਾਫ਼ ਸੁਪਰੀਮ ਕੋਰਟ ਵਿੱਚ ਸ਼ਪੈਸ਼ਲ ਲੀਵ ਪਟੀਸ਼ਨ ਦਾਇਰ ਕਰੇਗਾ  — ਕੈਂਥ

ਚੰਡੀਗਡ਼੍ਹ,27 ਮਾਰਚ........  ਪੰਜਾਬ ਵਿਧਾਨ ਸਭਾ ਵਿੱਚ ਅਨੁਸੂਚਿਤ ਜਾਤੀਆਂ ਅੱਤਿਆਚਾਰ ਰੈਕੂ ਐਕਟ 1989 ਦੇ ਸਬੰਧ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਕੇਂਦਰ ਸਰਕਾਰ ਵੱਲੋਂ ਸਾਰਥਿਕ ਪ੍ਰੈਰਵੀ...

ਪਰਮਵੀਰ ਚੱਕਰ ਵਿਜੇਤਾ ਸਹੀਦ ਸੂੰਬੇਦਾਰ ਜੋਗਿੰਦਰ ਸਿੰਘ ਦੀ ਨੂੰਹ ਨੂੰ 5000ਰੂਪੈ ਦੇ ਨਾਲ ਕੀਤਾ ਸਨਮਾਨ

ਭਾਰਤੀ ਫੋਜ ਵਿੱਚ ਅਾਪਣੀਅਾ ਸੇਵਾਵਾ ਪ੍ਰਦਾਨ ਕਰ ਚੁੱਕੇ ਸਾਬਕਾ ਫੋਜੀਅਾ ਅਤੇ ਵਿਧਵਾ ਪਤਨੀਅਾ ਦੀ ਮੁਸਕਿਲਾ ਨੂੰ ਸੁਣਨ ਅਤੇ ੳੁਨਾ ਨੂੰ ਹੱਲ ਕਰਵਾੳੁਣ ਲੲੀ ਭਾਰਤੀ ਫੋਜ...