ਚੀਮਾ ਮੰਡੀ 1 ਜਨਵਰੀ ( ਹਰਵਿੰਦਰ ਰਿਸੀ ) ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸਲ ਵੈਲਫੇਅਰ
ਸੁਸਾਇਟੀ ਰਜਿ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਨਵੇ ਸਾਲ 2018 ਦਾ ਕਲੰਡਰ ਰਿਲੀਜ਼ ਕਰਨ
ਲਈ ਸ੍ਰੀ ਮਹਾ ਕਾਲੇਸਵਰ ਸਿਵ ਧਾਮ ( ਮੰਦਰ) ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੀ
ਜੋਤੀ ਪੁਲਿਸ ਥਾਣਾ ਚੀਮਾ ਦੇ ਇਚਾਰਜ ਇੰਸਪੈਕਟਰ ਬਲਦੇਵ ਸਿੰਘ ਨੇ ਪ੍ਰਚੰਡ ਕੀਤੀ ਤੇ ਜੋਤੀ
ਮਹਿਲਾ ਮੰਡਲ ਵੱਲੋਂ ਕੀਰਤਨ ਦੁਆਰਾ ਭਗਵਾਨ ਸ੍ਰੀ ਰਾਮ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ
,ਸੰਸਥਾ ਵੱਲੋਂ ਕਰਵਾਏ ਇਸ 7 ਵੇ ਕਲੰਡਰ ਵੰਡ ਸਮਾਰੋਹ ਦੋਰਾਨ ਸਿਵ ਸਕਤੀ ਗਰੁੱਪ ਕਾਲਜ ਫਾਰ
ਗਰਲਜ ਭੀਖੀ ਮਾਨਸਾ ਦੇ ਚੇਅਰਮੈਨ ਡਾ ਸੋਮ ਨਾਥ ਮਹਿਤਾ ਤੇ ਨਗਰ ਪੰਚਾਇਤ ਚੀਮਾ ਦੇ ਨਵੇਂ ਚੁਣੇ
ਗਏ ਸਾਰੇ 13 ਕੌਸਲਰਾ ਨੇ ਵਿਸੇਸ਼ ਤੋਰ ਤੇ ਸਿਰਕਤ ਕੀਤੀ । ਕਲੰਡਰ ਰਿਲੀਜ਼ ਕਰਨ ਦੀ ਰਸਮ
ਪਾਵਰਕਾਮ ਦੇ ਐਕਸੀਅਨ ਤਰਸੇਮ ਜਿੰਦਲ ਚੀਮਾ ਦੀ ਅਗਵਾਈ ਵਿੱਚ ਡਾ ਸੋਮ ਨਾਥ ਮਹਿਤਾ ਇੰਸਪੈਕਟਰ
ਬਲਦੇਵ ਸਿੰਘ ਸਮੂਹ ਕੌਸਲਰ ਤੇ ਪ੍ਰਮੁਖ ਸਖਸੀਅਤਾ ਨੇ ਸਾਂਝੇ ਤੋਰ ਤੇ ਕੀਤੀ ਤੇ ਆਪਣੇ ਆਪਣੇ
ਸੰਬੋਧਨ ਵਿੱਚ ਸੰਸਥਾ ਵੱਲੋਂ ਕੀਤੇ ਜਾ ਰਹੇ ਧਾਰਮਿਕ ਤੇ ਸਮਾਜ ਸੇਵੀ ਕਾਰਜਾ ਦੀ ਸਲਾਘਾ ਕੀਤੀ
। ਸੰਸਥਾ ਵੱਲੋਂ ਐਕਸੀਅਨ ਤਰਸੇਮ ਜਿੰਦਲ ਚੀਮਾ, ਡਾ ਸੋਮ ਨਾਥ ਮਹਿਤਾ, ਇੰਸਪੈਕਟਰ ਬਲਦੇਵ
ਸਿੰਘ, ਕੌਸਲਰ ਕਰਮਜੀਤ ਕੋਰ ,ਰੇਸਮ ਸਿੰਘ, ਸਖਜਿੰਦਰ ਕੋਰ ,ਸੰਤਨਰਾਇਣ ਦਾਸ ਬਾਵਾ, ਕੁਲਦੀਪ
ਕੋਰ, ਨਿਰਭੈ ਸਿੰਘ, ਬਲਵਿੰਦਰ ਕੋਰ, ਸਤਗੁਰ ਸਿੰਘ ਵਾਲੀ, ਕਰਮਜੀਤ ਕੋਰ, ਜਗਸੀਰ ਸਿੰਘ ਚੰਦ
,ਮਨਜੀਤ ਕੋਰ, ਅਵਤਾਰ ਸਿੰਘ ਤਾਰੀ, ਬਲਵੀਰ ਸਿੰਘ ਭੰਮ ( ਸਾਰੇ ਕੌਸਲਰ ) ਤੋ ਇਲਾਵਾ ਮਾਤਾ
ਨੈਣਾਂ ਦੇਵੀ ਮੰਦਰ ਦੇ ਮੁਖ ਸੇਵਾਦਾਰ ਮਾਤਾ ਕਮਲਾ ਦੇਵੀ, ਸ੍ਰੀ ਮਹਾ ਕਾਲੇਸਵਰਸਿਵ ਧਾਮ ਦੇ
ਪੁਜਾਰੀ ਸੁਖਵਿੰਦਰ ਸਰਮਾ, ਪ੍ਰਾਚੀਨ ਸਿਵ ਮੰਦਿਰ ਦੇ ਪੁਜਾਰੀ ਮਨੋਹਰ ਲਾਲ, ਸ੍ਰੀ ਕ੍ਰਿਸ਼ਨ
ਠਾਕੁਰ ਦੁਆਰਾ ਦੇ ਮਹੰਤ ਸੰਤਨਰਾਇਣ ਦਾਸ ,ਦੁਰਗਾ ਸਕਤੀ ਮੰਦਰ ਦੇ ਪੁਜਾਰੀ ਰਾਧਾ ਵੱਲਵ,
ਹਨੂੰਮਾਨ ਮੰਦਰ ਕਮੇਟੀ ਟੈਕਸੀ ਸਟੈਂਡ, ਦੁਰਗਾ ਸਕਤੀ ਮੰਦਰ ਕਮੇਟੀ, ਰਾਮ ਲੀਲਾ ਕਲੱਬ, ਜਯੋਤੀ
ਮਹਿਲਾ ਮੰਡਲ ,ਸ੍ਰੀ ਬਲਰਾਮ ਕ੍ਰਿਸ਼ਨ ਗਊਸ਼ਾਲਾ, ਸਿਵ ਸਕਤੀ ਸੇਵਾ ਸੰਘ, ਸਿਵ ਸਕਤੀ ਕਾਵੜ
ਸੰਘ, ਬਾਬਾ ਭੋਲਾ ਗਿਰ ਸਮਾਧਾ ਕਮੇਟੀ, ਪੀਰ ਬਾਬਾ ਲਾਲਾ ਵਾਲਾ ਪ੍ਰਬੰਧਕ ਕਮੇਟੀ, ਸ੍ਰੀ ਰਾਮ
ਨੌਮੀ ਉਤਸਵ ਕਮੇਟੀ ਸਤੌਜ ਦੇ ਪ੍ਰਬੰਧਕ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ ।ਇਸ ਮੌਕੇ ਅਗਰਵਾਲ
ਸਭਾ ਚੀਮਾ ਦੇ ਪ੍ਰਧਾਨ ਸੁਰਿੰਦਰ ਕੁਮਾਰ ਕਾਸਲ ਆਰੇ ਵਾਲੇ ,ਸਮਾਜ ਸੇਵੀ ਠੇਕੇਦਾਰ ਸੁਖਪਾਲ
ਬਾਸਲ, ਮੰਦਰ ਕਮੇਟੀ ਦੇ ਪ੍ਰਧਾਨ ਰਜਿੰਦਰ ਕੁਮਾਰ ਲੀਲੂ ,ਮੀਤ ਪ੍ਰਧਾਨ ਠੇਕੇਦਾਰ ਸੁਰਿੰਦਰ
ਬਾਸਲ, ਕੇਵਲ ਕ੍ਰਿਸ਼ਨ ਕਾਂਸਲ ,ਅਗਰਵਾਲ ਪਰਿਵਾਰ ਮਿਲਨ ਕਲੱਬ ਦੇ ਆਗੂ ਅਸੋਕ ਕੁਮਾਰ ਗਰਗ
,ਹਰਵਿੰਦਰ ਰਿਸੀ ਸਤੌਜ, ਗਊ ਸੇਵਕ ਮਦਨ ਲਾਲ ਜਿੰਦਲ, ਧਰਮਵੀਰ ਰਾਮੂ ,ਜਨਕ ਰਾਜ ਚੱਕੀ ਵਾਲੇ,
ਮਾਤਾ ਨੈਣਾਂ ਦੇਵੀ ਲੰਗਰ ਕਮੇਟੀ ਦੇ ਪ੍ਰਧਾਨ ਹੰਸ ਰਾਜ ਕੋਟੜੇ ਵਾਲੇ, ਰਾਮ ਲੀਲਾ ਕਲੱਬ ਦੇ
ਪ੍ਰਧਾਨ ਗੋਰਾ ਲਾਲ ਕਣਕਵਾਲੀਆ, ਸਤਪਾਲ ਗਰਗ ਗੁਡੂ, ਜਿਲਾ ਅਕਾਲੀ ਆਗੂ ਲੱਭੂ ਰਾਮ ਜਿੰਦਲ
,ਭਾਜਪਾ ਆਗੂ ਸੰਜੀਵ ਜਿੰਦਲ, ਸਿਵ ਮੰਦਰ ਕਮੇਟੀ ਦੇ ਪ੍ਰਧਾਨ ਭੀਮ ਸੈਨ ਬਾਸਲ, ਕਾਂਗਰਸੀ ਆਗੂ
ਸੰਜੀਵ ਜਿੰਦਲ, ਕਾਵੜ ਸੰਘ ਵੱਲੋਂ ਮੰਗਤ ਰਾਏ, ਸਿਵ ਸਕਤੀ ਸੇਵਾ ਸੰਘ ਵੱਲੋਂ ਸੁਨੀਲ ਕੁਮਾਰ,
ਮੁਨੀਸ ਕਾਸਲ, ਅਮਨ ਗੱਗੂ ਗੁਰਦੇਵ ਸਿੰਘ ਜੇ ਈ, ਨਰਿੰਦਰ ਸਿੰਘ ਚਹਿਲ ,ਜਗਦੇਵ ਸਿੰਘ ਜੱਗਾ,
ਠੇਕੇਦਾਰ ਗੋਰਾ ਸਿੰਘ, ਮੇਲਾ ਸਿੰਘ ਵਾਲੀ ,ਮੁਰਾਰੀ ਗਰਗ ,ਵਿਜੇ ਕੁਮਾਰ ਮੰਡੇਰਾ ਵਾਲੇ, ਰਾਜ
ਕੁਮਾਰ ਗੋਇਲ, ਮਾਸਟਰ ਧੰਨਾ ਰਾਮ ਝਾੜੋ, ਜੋਤੀ ਮਹਿਲਾਂ ਮੰਡਲ ਦੇ ਪ੍ਰਧਾਨ ਕ੍ਰਿਸ਼ਨਾ ਜਿੰਦਲ
,ਅਗਰਵਾਲ ਸਭਾ ਮਹਿਲਾਂ ਵਿੰਗ ਦੇ ਪ੍ਰਧਾਨ ਜਨਕ ਦੇਵੀ ,ਬਾਬੂ ਸਿੰਘ ਸਮਾਧਾ ਵਾਲੇ ਤੇ ਸੰਸਥਾ
ਵੱਲੋਂ ਜੀਵਨ ਬਾਸਲ, ਜਤਿੰਦਰ ਹੈਪੀ, ਸੁਰਿੰਦਰ ਕੁਮਾਰ ਛਿੰਦੀ,ਰਜਿੰਦਰ ਕੁਮਾਰ , ਪ੍ਰੇਮ
ਚੰਦ ਗਰਗ, ਸੁਰਿੰਦਰ ਕੁਮਾਰ, ਤਰਲੋਚਨ ਗੋਇਲ, ਬੀਰਬਲ ਬਾਸਲ, ਮੁਕੇਸ਼ ਕੁਮਾਰ ,ਮਿੰਟੂ ਬਾਂਸਲ,
ਅੰਮ੍ਰਿਤ ਪਾਲ ,ਅਸਵਨੀ ਆਸੂ, ਰਕੇਸ਼ ਗੋਇਲ, ਗਗਨ ਬਾਂਸਲ ,ਪੰਕਜ ਸਿੰਗਲਾ ਆਦਿ ਹਾਜਰ ਸਨ।