ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਹਿੰਦਾ ਅਤੇ ਚੜ੍ਹਦਾ ਪੰਜਾਬ 1947 ਦੇਸ਼ ਦੀ ਵੰਡ ਵੇਲੇ ਪੰਜਾਬ ਦੋ ਹਿੱਸਿਆ ਵਿਚ ਵੰਡਿਆ ਗਿਆ ਅੱਧਾ ਹਿੱਸਾ ਪਾਕਿਸਤਾਨ ਅਤੇ ਅੱਧਾ ਹਿੱਸਾ ਭਾਰਤ ਦੇ ਹਿੱਸੇ ਆ ਗਿਆ|| ਪੰਜਾਬੀ ਜਿੱਥੇ ਵੀ ਰਹਿੰਦੇ ਹਨ ਆਪਣੀ ਖੁੱਲ ਦਿਲੀ, ਮਿਹਨਤ ਅਤੇ ਲਗਨ ਨਾਲ ਖੂਬ ਤਰੱਕੀਆ ਕਰਕੇ ਪੰਜਾਬੀਆ ਦਾ ਨਾਂ ਰੌਸ਼ਨ ਕਰਦੇ ਹਨ|| ਅੱਜ ਦੁਨੀਆ ਦੇ ਹਰ ਮੁਲਕ ਵਿਚ ਪੰਜਾਬੀਆ ਦੀ ਗਿਣਤੀ ਵਧ ਰਹੀ ਹੈ|| ਪਰ ਅਮਰੀਕਾ ਦੇ ਖੂਬਸੂਰਤ ਦੇਸ਼ ਕਨੇਡਾ ਵਿਚ ਪੰਜਾਬੀਆ ਨੇ ਇਕ ਨਵਾਂ ਪੰਜਾਬ ਵਸਾ ਲਿਆ ਹੈ|| ਜਿਸਨੂੰ ਮਿੰਨੀ ਪੰਜਾਬ ਬੋੋਲਦੇ ਹਨ|| ਕਨੇਡਾ ਦੀ ਕੇਂਦਰੀ ਸਿਆਸਤ ਵਿਚ ਪੰਜਾਬ ਨਾਲ ਸੰਬੰਧਿਤ 12 ਐੱਮ. ਪੀ. ਹਨ|| ਜਿਨ੍ਹਾਂ ਵਿਚੋ ਪੰਜ ਕੋਲ ਕੈਬਨਿਟ ਵਜ਼ੀਰੀ ਹੈ|| ਤੇ ਇਥੋ ਦਾ ਰੱਖਿਆ ਮੰਤਰੀ ਸ. ਸੱਜਣ ਸਿੰਘ ਵੀ ਇਕ ਪੰਜਾਬੀ ਹੀ ਹੈ|| ਪਿਛਲ਼ੇ ਸਾਲ ਪੰਜਾਬ ਆਏ ਕਨੇਡਾ ਦੇ ਰੱਖਿਆ ਮੰਤਰੀ ਸੱਜਣ ਸਿੰਘ ਨੰੂ ਮਿਲਣ ਤੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿ ਕੇ ਮਿਲਣ ਤੋ ਇਨਕਾਰ ਕਰ ਦਿੱਤਾ ਕਿ ਇਹ ਖਾਲਿਸਤਾਨੀ ਸਪੋਰਟਰ ਹਨ|| ਇਸ ਗੱਲ ਦੀ ਦੁਨੀਆ ਪੱਧਰ ਤੇ ਵਸਦੇ ਪੰਜਾਬੀ ਭਾਈਚਾਰੇ ਨੇ ਖੁੱਲ ਕੇ ਨਿੰਦਾ ਕੀਤੀ|| ਪਰ ਹੁਣ ਕਨੇਡਾ ਦੇ ਨੌਜਵਾਨ ਪ੍ਧਾਨ ਮੰਤਰੀ ਜਸਟਿਨ ਟਰੂਡੋ 17 ਤੋ 23 ਫਰਵਰੀ ਤੱਕ ਭਾਰਤ ਦੇ ਦੌਰੇ ਤੇ ਪਹੁੰਚ ਗਏ ਹਨ|| ਜਿੰਨ੍ਹਾ ਦੇ ਨਾਲ ਉਨ੍ਹਾਂ ਦੀ ਪਤਨੀ ਸੋਫੀਆ ਗਰੇਗੋਇਰ, ਬੱਚੇ ਅਤੇ ਰੱਖਿਆ ਮੰਤਰੀ ਸੱਜਣ ਸਿੰਘ ਸਮੇਤ ਚਾਰ ਪੰਜਾਬੀ ਮੂਲ ਦੇ ਕੈਬਨਿਟ ਮੰਤਰੀ ਤੇ ਪੰਜਾਬੀ ਨਾਲ ਸੰਬੰਧਿਤ ਪੱਤਰਕਾਰ ਕਨੇਡਾ ਦੇ ਪ੍ਧਾਨ ਮੰਤਰੀ ਨਾਲ ਭਾਰਤ ਪਹੁੰਚ ਚੁੱਕੇ ਹਨ|| ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਜਸਟਿਨ ਟਰੂਡੋ ਕਨੇਡਾ ਦੇ ਕਿਸੇ ਵੀ ਮੁੱਖ ਮੰਤਰੀ ਐਮ. ਪੀ. ਨਾਲ ਨਹੀ ਲਿਆਏ (ਸਿਵਾਏ ਪੰਜਾਬ ਨਾਲ ਸੰਬੰਧਿਤ ਮੰਤਰੀਆ ਤੋ) ਪਰ ਮੰਨਿਆ ਜਾ ਰਿਹਾ ਹੈ ਕਿ ਪ੍ਧਾਨ ਮੰਤਰੀ ਟਰੂਡੋ ਸਰਕਾਰੀ ਖਰਚੇ ਤੇ ਇਸ ਕਰਕੇ ਐੱਮ. ਪੀ. ਅਤੇ ਮੁੱਖ ਮੰਤਰੀਆ ਨੂੰ ਨਾਲ ਨਹੀ ਲਿਆਏ ਕਿਉਕਿ ਇਹ ਬਹੁਤ ਵੱਡਾ ਖਰਚ ਕਨੇਡਾ ਦੇ ਸਰਕਾਰੀ ਖਜ਼ਾਨੇ ਤੇ ਵੱਡਾ ਬੋਝ ਹੋਵੇਗਾ ਤੇ ਵਿਰੋਧੀ ਪਾਰਟੀਆ ਟਰੂਡੋ ਦੀ ਭਾਰਤੀ ਫੇਰੀ ਤੇ ਨਿਸ਼ਾਨਾ ਸੇਧ ਸਕਦੀਆ ਹਨ|| ਇਹ ਇਕ ਵੱਡਾ ਸਿਆਸੀ ਮੂਦਾ ਬਣ ਸਕਦਾ ਸੀ ਕਿਉਕਿ 2019 ਵਿਚ ਕਨੇਡਾ ਪਾਰਲੀਮੈਂਟ ਦੀਆ ਚੋਣਾਂ ਹਨ|| ਸਿਆਸੀ ਮਾਹਿਰ ਵੀ ਟਰੂਡੋ ਦੀ ਭਾਰਤ ਫੇਰੀ ਨੰੂ 2019 ਚੋਣਾਂ ਦੀ ਤਿਆਰੀ ਦੱਸ ਰਿਹੇ ਹਨ|| ਕਨੇਡਾ ਦੇ ਪੰਜਾਬੀ ਭਾਈਚਾਰੇ ਨੂੰ ਆਪਣੀ ਪਾਰਟੀ ਦੇ ਹੱਕ ਵਿਚ ਭੁਗਤਾਣ ਲਈ ਟਰੂਡੋ ਸੀ੍ ਦਰਬਾਰ ਸਾਹਿਬ ਅੰਮਿ੍ਤਸਰ (ਪੰਜਾਬ) ਵੀ ਨਸਮਤਕ ਹੋਣਗੇ||
ਵਰਣਯੋਗ ਹੈ ਕਿ ਇਸ ਤੋ ਪਹਿਲਾ 1996 ਵਿਚ ਕਨੇਡਾ ਦੇ ਪ੍ਧਾਨ ਮੰਤਰੀ ਜੀਨ ਕੈਰੀਸੀਅਨ ਭਾਰਤ ਦੌਰੇ ਤੇ ਆਏ ਸਨ ਤਾਂ ਉਹ ਆਪਣੇ ਨਾਲ ਇਕ ਵੱਡਾ ਵਫਦ ਲੈ ਕੇ ਆਏ ਸਨ|| ਇਸ ਵਫਦ ਵਿਚ 17 ਕਨੇਡੀਅਨ ਮੰਤਰੀ, 10 ਕਨੇਡੀਅਨ ਸੂਬਿਆ ਦੇ ਮੁੱਖ ਮੰਤਰੀ, ਪੱਤਰਕਾਰ, ਤੇ ਬਿਜਨੈੱਸ ਮੈਨਾਂ ਦੀ ਵੱਡੀ ਫੌਜ ਲੈ ਕੇ ਆਏ ਸਨ|| ਜਿਸ ਕਾਰਨ ਉਹ ਵਿਰੋਧੀ ਪਾਰਟੀ ਦੇ ਨਿਸ਼ਾਨੇ ਤੇ ਆ ਗਏ ਸਨ|| ਕਨੇਡੀਅਨ ਲੌਕਾਂ ਨੇ ਵੀ ਇਸ ਗੱਲ ਦਾ ਬੁਰਾ ਮਨਾਇਆ ਸੀ||
2005 ਵਿਚ ਕਨੇਡੀਅਨ ਪ੍ਧਾਨ ਮੰਤਰੀ ਪਾਲ ਮਾਰਟਿਨ ਵੀ ਜਦੋ ਭਾਰਤ ਆਏ ਤਾਂ ਉਹ ਵੀ ਮੰਤਰੀਆ, ਪੱਤਰਕਾਰਾਂ, ਕਨੇਡੀਅਨ ਸਿਆਸਤਦਾਨਾਂ, ਕਾਰੋਬਾਰੀਆ ਅਤੇ ਪੰਜਾਬੀ ਮੂਲ ਦੇ ਐੱਮ. ਪੀ. ਨੂੰ ਨਾਲ ਲੈ ਕੇ ਭਾਰਤ ਦਾ ਦੌਰਾ ਕੀਤਾ||
2012 ਵਿਚ ਕਨੇਡੀਅਨ ਪ੍ਧਾਨ ਮੰਤਰੀ ਸਟੀਫਨ ਹਾਰਪੁਰ ਨੇ ਆਪਣੇ ਭਾਰਤ ਦੌਰੇ ਦੌਰਾਨ ਪੱਤਰਕਾਰਾਂ, ਮੰਤਰੀਆ, ਤੇ ਬਿਜਨੈਸਮੈਨਾਂ ਦਾ ਵੱਡਾ ਵਫਦ ਨਾਲ ਲੈ ਕੇ ਭਾਰਤ ਦਾ ਦੌਰਾ ਕੀਤਾ|| ਇਸ ਵਾਰ ਇਹ ਕਿਆਸਰਾਹੀਆ ਲਾਈਆ ਜਾ ਰਹੀਆ ਸਨ ਕਿ ਕਨੇਡਾ ਦੇ ਪ੍ਧਾਨ ਮੰਤਰੀ ਜਸਟਿਨ ਟਰੂਡੋ ਅਪਣੇ 2018 ਭਾਰਤ ਦੌਰੇ ਤੇ ਕਨੇਡਾ ਦੇ ਮੁੱਖ ਮੰਤਰੀਆ, ਪੱਤਰਕਾਰਾਂ, ਐੱਮ. ਪੀ. ਅਤੇ ਮੰਤਰੀਆ ਦੀ ਵੱਡੀ ਫੋਜ਼ ਲੈ ਕੇ ਭਾਰਤ ਜਾਣਗੇ|| ਪਰ ਜਸਟਿਨ ਟਰੂਡੋ ਨੇ ਵਿਰੋਧੀਆ ਤੋ ਬਚਣ ਲਈ ਆਪਣੇ ਨਾਲ ਆਪਣੀ ਪਤਨੀ ਅਤੇ ਬੱਚਿਆ ਸਮੇਤ ਭਾਰਤੀ ਮੂਲ ਦੇ 6 ਮੰਤਰੀਆ ਤੇ ਕੁੱਝ ਚੁਣਵੇ ਪੰਜਾਬੀ ਪੱਤਰਕਾਰਾਂ ਨੂੰ ਨਾਲ ਲੈ ਕੇ ਭਾਰਤ ਜਾਣ ਦੀ ਖਬਰ ਨੇ ਵਿਰੋਧੀਆ ਵਿਚ ਮਾਯੂਸੀ ਪਾ ਦਿੱਤੀ ਹੈ|| 21 ਫਰਵਰੀ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਆੳੇੁਣ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਉਨ੍ਹਾਂ ਦਾ ਸੁਆਗਤ ਕਰਨਗੇ|| ਅਤੇ ਸੋ੍ਮਣੀ ਕਮੇਟੀ ਵੀ ਟਰੂਡੋ ਦਾ ਖੁੱਲ ਦਿਲੀ ਨਾਲ ਸੁਆਗਤ ਕਰੇਗੀ|| ਤੇ ਕਨੇਡੀਅਨ ਹਾਈ ਕਮਿਸ਼ਨ ਵੀ ਟਰੂਡੋ ਨੂੰ ਰਿਸ਼ੈਪਸ਼ਨ ਪਾਰਟੀ ਦੇਵੇਗਾ|| ਭਾਰਤ ਦੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਨਾਲ ਟਰੂਡੋ ਦੀ ਦਿੱਲ਼ੀ ਵਿਖੇ ਹੋ ਰਹੀ ਮੀਟਿੰਗ ਦੌਰਾਨ ਕਨੇਡਾ ਅਤੇ ਭਾਰਤ ਦੇ ਸੰਬੰਧ ਹੋਰ ਮਜ਼ਬੂਤ ਹੋਣਗੇ||
ਵਰਨਣਯੋਗ ਹੈ ਕਿ ਭਾਰਤੀ ਪੰਜਾਬ ਨੂੰ ਅਲੱਗ ਦੇਸ ਖਾਲਿਸਤਾਨ ਬਣਾਉਣ ਲਈ ਉਤਾਵਲਾ ਹੋਇਆ ਗਰਮ ਖਿਆਲੀਆ ਦਾ ਵੱਡਾ ਗਰੁੱਪ ਵੀ ਕਨੇਡਾ ਦੀ ਧਰਤੀ ਤੇ ਬੈਠ ਕੇ ਗਤੀਵਿਧੀਆ ਚਲਾ ਰਿਹਾ ਹੈ ਪਿਛਲੇ ਸਾਲ ਜਦੋ ਕਨੇਡਾ ਦੇ ਪੰਜਾਬੀ ਮੂਲ ਦੇ ਰੱਖਿਆ ਮੰਤਰੀ ਸੱਜਣ ਸਿੰਘ ਪੰਜਾਬ ਆਏ ਸਨ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਮਿਲਣ ਤੋ ਇਹ ਕਹਿ ਕਿ ਇਨਕਾਰ ਕਰ ਦਿੱਤਾ ਸੀ ਕਿ ਉਹ ਖਾਲਿਸਤਾਨੀ ਸਪੋਰਟਰ ਹਨ|| ਇਸ ਗੱਲ ਨੂੰ ਲੈ ਕੇ ਵੀ ਕਨੇਡਾ ਤੇ ਭਾਰਤ ਦੇ ਪ੍ਧਾਨ ਮੰਤਰੀ ਦੀ ਮਿਲਣੀ ਦੌਰਾਨ ਚਰਚਾ ਹੋਣੀ ਹੈ|| ਦੇਖਣਾ ਇਹ ਬਣਦਾ ਹੈ ਕਿ ਕਨੇਡਾ ਦੇ ਪ੍ਧਾਨ ਮੰਤਰੀ ਖਾਲਿਸਤਾਨੀਆ ਬਾਰੇ ਕੀ ਕਹਿੰਦੇ ਹਨ, ਕਿਉਕਿ ਖਾਲਿਸਤਾਨੀਆ ਹਿਮਾਇਤੀਆ ਦਾ ਵੱਡਾ ਵੋਟ ਬੈਂਕ ਕਨੇਡਾ ਅੰਦਰ ਮੌਜੂਦ ਹੈ ਜੋ ਟਰੂਡੋ ਦੀ ਪਾਰਟੀ ਦੇ ਸਪੋਰਟਰ ਹਨ|| ਟਰੂਡੋ ਵੀ ਇਨ੍ਹਾਂ ਨੂੰ ਨਾਰਾਜ਼ ਨਹੀ ਕਰਨਾ ਚਾਹੁੰਦਾ ਹਨ||
ਆਉ ਤੁਹਾਨੂੰ ਦੱਸਦੇ ਹਾਂ ਕਿ ਕਨੇਡਾ ਜਾਣ ਲਈ ਪੰਜਾਬੀ ਕਿਉਂ ਰਹਿੰਦੇ ਨੇ ਉਤਾਵਲੇ|| ਧਰਤੀ ਦੀ ਗੋਦ ਵਿਚ ਵਸਿਆ ਸਮੁੰਦਰੀ ਕੰਡੇ ਤੇ ਲੱਗਦਾ ਗਰੀਨਰੀ ਭਰਪੂਰ ਪਹਾੜੀਆ ਨਾਲ ਘਿਰਿਆ ਮਨੁੱਖੀ ਅਦਕਾਰਾਂ ਦਾ ਰਾਖਾ ਸ਼ਾਤੀਪੂਰਵਕ ਰੋਜਗਾਰ ਭਰਪੂਰ ਉੱਤਰੀ ਅਮਰੀਕਾ ਦਾ ਦੇਸ਼ ਹੈ ਕਨੇਡਾ|| ਦੁਨੀਆ ਦੀ ਸਭ ਤੋ ਵੱਡੀ ਸਰਹੱਦ ਹੈ ਇਸ ਦੇਸ਼ ਦੀ ਜੋ ਅਮਰੀਕਾ ਨਾਲ ਲੱਗਦੀ ਹੈ|| ਇਥੋ ਦਾ ਵਾਤਾਵਰਨ ਹਮੇਸ਼ਾ ਠੰਡਾ ਹੀ ਰਹਿੰਦਾ ਹੈ|| ਜਿੰਦਗੀ ਜਿਊਣ ਲਈ ਕਿਸੇ ਸਵਰਗ ਤੋ ਘੱਟ ਨਹੀ ਹੈ ਕਨੇਡਾ|| ਕਨੇਡਾ ਵਿਚ 10 ਸਟੇਟਾਂ ਹਨ ਅਤੇ 3 ਰਾਜ ਖੇਤਰ ਹਨ|| ਇਹ ਮੁਲਕ ਮਹਾਂਦੀਪ ਦੇ ਉੱਤਰ ਵਾਲੇ ਪਾਸੇ ਸਥਿੱਤ ਹੈ ਇਹ ਦੇਸ਼ ਕਰੀਬ 10 ਲੱਖ ਵਰਗ ਕਿ.ਮੀ. ਵਿਚ ਫੈਲਿਆ ਹੋਇਆ ਹੈ|| ਇਥੋ ਦੀ ਰਾਜਧਾਨੀ ਦਾ ਨਾਂ ਅਟਾਵਾ ਹੈ|| ਅੰਗਰੇਜੀ, ਪੰਜਾਬੀ ਤੇ ਫਰਾਸਿਸ਼ ਇੱਥੋ ਦੀਆ ਸਭ ਤੋ ਵੱਧ ਬੋਲੀਆ ਜਾਣ ਵਾਲੀਆ ਭਾਸ਼ਾਵਾਂ ਹਨ|| ਇਥੋ ਦੇ ਲੌਕਾ ਦਾ ਰੰਗ ਰੂਪ ਗੌਰਾ ਹੈ, ਇਥੇ ਵੱਖ ਵੱਖ ਮੁਲਕਾ ਦੇ ਲੋਕ ਆਕੇ ਵਸੇ ਹੋਏ ਹਨ|| ਯੂਰੋਪੀਅਨ ਲੋਕਾਂ ਦੀ ਗਿਣਤੀ 80% ਦੇ ਕਰੀਬ ਹੈ|| ਭਾਰਤੀ ਪੰਜਾਬੀ ਲੋਕਾਂ ਦੀ ਗਿਣਤੀ ਵੀ ਬਹੁ ਗਿਣਤੀ ਵਿਚ ਆਉਂਦੀ ਹੈ||ਇਥੋ ਦੀਆ ਵੱਖ-2 ਰਾਜਾਂ ਦੀਆ ਸਰਕਾਰਾ ਸਮੇਤ ਕੇਂਦਰੀ ਸਰਕਾਰ ਵਿਚ ਵੀ ਪੰਜਾਬੀ ਲੋਕ ਉੱਚ ਅਹੁਦਿਆ ਅਤੇ ਮੰਤਰੀ ਪਦ ਤੇ ਬਿਰਾਜਮਾਨ ਹਨ ਇਥੋ ਦਾ ਰੱਖਿਆ ਮੰਤਰੀ ਸਮੇਤ 6 ਪੰਜਾਬੀ ਮੰਤਰੀ ਹਨ ਤੇ ਪਾਰਲੀਮੈਂਟ ਵਿਚ 12 ਐਮ. ਪੀ. ਵੀ ਪੰਜਾਬੀ ਮੂਲ ਦੇ ਹਨ|| ਕਨੇਡਾ ਦੇ ਪ੍ਧਾਨ ਮੰਤਰੀ ਟਰੂਡੋ ਵੀ ਪੰੰਜਾਬੀਆ ਦਾ ਬਹੁਤ ਸਤਿਕਾਰ ਕਰਦੇ ਹਨ|| ਟਰੂਡੋ ਦੇ ਪਿਤਾ ਪੀਰੇ ਟਰੂਡੋ ਵੀ ਪੰਜਾਬੀ ਭਾਈਚਾਰੇ ਵਿਚ ਹਰਮਨ ਪਿਆਰੇ ਹਨ|| ਕਨੇਡਾ ਵਿਚ ਵਿਰੋਧੀ ਪਾਰਟੀ ਐਨ.ਡੀ.ਪੀ. ਦੇ ਲੀਡਰ ਜਗਮੀਤ ਸਿੰਘ ਜੋ ਪੰਜਾਬੀ ਮੂਲ ਦੇ ਹਨ|| ਪੰਜਾਬ ਨਾਲ ਸੰਬੰਧਿਤ ਵਿਧਾਨ ਸਭਾ ਹਲਕਾ ਮਹਿਲ ਕਲਾ ਦੇ ਪਿੰਡ ਠੀਕਰੀਵਾਲਾ ਦੇ ਪਿਛੋਕੜ ਹਨ|| ਜੋ ਉਘੇ ਆਜਾਦੀ ਘੁਲਾਟੀਏ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਕੁੱਲ ਵਿਚੋ ਹਨ||ਜਿਨ੍ਹਾਂ ਨੂੰ ਕਨੇਡਾ ਦੇ ਆਉਣ ਵਾਲੇ ਸੁਭਾਵੀ ਪ੍ਧਾਨ ਮੰਤਰੀ ਵਜੋ ਦੇਖਿਆ ਜਾ ਰਿਹਾ ਹੈ||
24 ਜੁਲਾਈ 1534 ਵਿਚ ਫਰਾਂਸ ਨੇ ਇਕ ਕਲੋਨੀ ਕਨੇਡਾ ਵਿਚ ਵਸਾਈ ਜਿਸ ਤੇ 10 ਫਰਵਰੀ 1763 ਨੂੰ ਬਰਤਾਨੀਆ ਨੇ ਕਬਜਾ ਕਰ ਲਿਆ||1 ਜੁਲਾਈ 1867 ਨੂੰ ਕਨੇਡਾ ਨੂੰ ਖੁਦ ਮੁਖਤਿਆਰੀ ਮਿਲ ਗਈ|| ਕੌੰਮੀ ਸੁਤੰਂਤਰਤਾ 11 ਦਸੰਬਰ 1931 ਵਿਚ ਅਤੇ ਪੂਰਨ ਤੌਰ ਤੇ ਸੁਤੰਤਰਤਾ 17 ਅਪੈ੍ਲ 1982 ਨੂੰ ਸੁਤੰਤਰਤਾ ਮਿਲ ਗਈ||ਕਨੇਡਾ ਇੰਗਲੈਂਡ ਦੀ ਮਹਾਰਾਣੀ ਇਲੀਜਾਵੈਥ ਨੂੰ ਤੁੲੲਨ ੋਡ ਛੳਨੳਦੳ ਮੰਨਦਾ ਹੈ|| ਕਨੇਡਾ ਇਕ ਲੋਕਤੰਤਰ ਦੇਸ਼ ਹੈ ਇੱਥੋ ਦੇ ਪਾਰਲੀਮੈਂਟ ਦੇ ਦੋ ਸਦਨ ਹਨ||ਇਥੋ ਦੀ ਪਾਰਲੀਮੈਂਟ 1 ਜੁਲਾਈ 1867 ਵਿਚ ਹੋਂਦ ਵਿਚ ਆਈ ਸੀ|| ੳੇੁੱਚ ਸਦਨ ਨੁੰ ਸੈਨਟ ਅਤੇ ਹੇਠਲੇ ਸਦਨ ਨੂੰ ਆਮ ਸਭਾ ਪੁਕਾਰਦੇ ਹਨ||
ਜੇਕਰ ਕਨੇਡਾ ਦੇ ਇਤਿਹਾਸ ਤੇ ਝਾਤੀ ਮਾਰੀਏ ਤਾਂ ਸੇਂਟ ਲਾਰੰਸ ਦਰਿਆ ਦੇ ਕੰਡੇ ਰਹਿਣ ਵਾਲੇ ਰੈੱਡ ਇੰਡੀਅਨ ਅਰੋਕਵੀਨ ਲੋਕਾਂ ਦੀ ਜੁਬਾਨ ਵਿਚ ਕਨਾਟਾ ਨੂੰ ਕਹਿੰਦੇ ਸੀ ਜਿਸਦਾ ਮਤਲਬ ਪਿੰਡ ਸੀ|| ਸੰਨ 1835 ਵਿਚ ਹੁਣ ਦੇ ਕੇਬੈਕ ਸ਼ਹਿਰ ਵਾਲੀ ਥਾਂ ਤੇ ਵਸਣ ਵਾਲਿਆ ਨੇ ਫਰਾਂਸ਼ ਦੇ ਖੋਜੀਆ ਦੀ ਖੋਜ ਨੂੰ ਕੋਈ ਕਾਰ ਟੀਰ ਡਾਕੂ ਨੂੰ ਪਿੰਡ ਦੀ ਰਾਹ ਦੱਸਦਿਆ ਹੋਇਆ ਇਹ ਸ਼ਬਦ ਵਰਤਿਆ ਜਿਹੜਾਂ ਇਕ ਡਾਕੂ ਦੇ ਨਾਂ ਦੇ ਅੱਗੇ ਪਿੱਛੇ ਪੈਂਦਾ ਸੀ|| ਸੰਨ1545 ਚ ਯੂਰਪੀ ਲੇਖਕਾਂ ਦੀਆ ਕਿਤਾਬਾਂ ਤੇ ਨਕਸਿਆ ਚ ਇਸ ਇਲਾਕੇ ਦਾ ਨਾਂ ਕਨੇਡਾ ਪੈ ਚੁੱਕਿਆ ਸੀ|| 17 ਵੀਂ ਅਤੇ 18 ਵੀਂ ਸਦੀ ਵਿਚ ਨਵੇ ਫਰਾਸ਼ ਦੇ ਦਰਿਆ ਸੇਂਟ ਲਾਰੰਸ ਦੇ ਦਰਿਆ ਦੇ ਨੇੜੇ ਵੱਡੀਆ ਝੀਲਾਂ ਦੀ ਉਪਰਲੀ ਥਾਂ ਨੂੰ ਕਨੇਡਾ ਆਖਿਆ ਜਾਣ ਲੱਗ ਪਿਆ ਫਿਰ ਇਸ ਤੇ ਬਰਤਾਨਵੀ ਕਬਜਾ ਹੋਣ ਕਰਕੇ ਇਸਨੂੰ ਦੋ ਹਿਸਿਆ ਵਿਚ ਵੰਡਿਆ ਗਿਆ ਜਿਸਨੂੰ ਉਤਲਾ ਅਤੇ ਹੇਠਲਾ ਕਨੇਡਾ ਪੁਕਾਰਦੇ ਸਨ||ਇਹ ਦੇਸ਼ ਅਮਰੀਕਾ ਦੇ ਵੱਡੇ ਹਿੱਸੇ ਤੇ ਫੈਲਿਆ ਹੋਇਆ ਹੈ ਜੇਕਰ ਕਨੇਡਾ ਦੇ ਪਾਣੀ ਵਾਲੇ ਹਿੱਸੇ ਨੂੰ ਮਾਪਿਆ ਜਾਵੇ ਤਾਂ ਇਹ ਦੁਨੀਆ ਦਾ ਦੂਜਾ ਵੱਡਾ ਦੇਸ਼ ਹੈ ਅਤੇ ਧਰਤੀ ਦੇ ਉੁਪਜਾਊ ਹਿੱਸੇ ਮੁਤਾਬਕ ਇਹ ਚੌਥਾ ਦੇਸ਼ ਅਖਵਾਉਂਦਾ ਹੈ ਇਸ ਮੁਲਕ ਕੋਲ ਦੁਨੀਆ ਦਾ ਸਭ ਤੋ ਵੱਡਾ ਸਮੁੰਦਰੀ ਕੰਡਾ ਹੈ ਜਿੰਨੀਆ ਝੀਲਾਂ ਕਨੇਡਾ ਕੋਲ ਹਨ ਉਨੀ੍ਹਆਂ ਹੋਰ ਕਿਸੇ ਦੇਸ਼ ਕੋਲ ਨਹੀ ਹਨ|| ਉਚਾਈ ਪੱਖੋ ਵੀ ਕਨੇਡਾ ਦੁਨੀਆ ਚੋ ਸਭ ਤੋ ਉਚਾ ਹੈ||
ਮੈਕਨਜੀ ਦਰਿਆ ਅਤੇ ਸੇਂਟ ਲਾਰੰਸ ਦਰਿਆ ਦੀ ਦੁਨੀਆ ਦਾ ਸਭ ਤੋ ਵੱਡਾ ਹਿੱਸਾ ਵੀ ਕਨੇਡਾ ਕੋਲ ਹੀ ਹੈ||
ਕਨੇਡਾ ਦੇ 10 ਰਾਜ ਹਨ ਜਿਨ੍ਹਾ ਵਿਚ ਉਟਾਰੀਉ, ਪਿ੍ੰਸ ਐਡਵਰਡ ਟਾਪੂ, ਕੇਬੈਕ ਸਮਕਾਚਵਾਨ ਐਲਬਰਟਾ, ਬਿ੍ਟਿਸ਼ ਕੋਲੰਬੀਆ ਮਾਨੀਟੋਬਾ, ਨਿਉਫਾਊਡਲੈਡ, ਲਾਬਰਾੳਡੋਰ, ਮੋਟਾ ਸਕੇਸ਼ ਉਟਾਰੀੳੇ ਹਨ ਅਤੇ ਦੋ ਰਾਜ ਖੇਤਰ ਉੱਤਰੀ ਪਛਮੀ ਹਨ (ਨੂਨਾਵਤ ਅਤੇ ਯਕੋਨ)||
ਕਨੇਡੀਅਨ ਸੰਸਦ ਵਿਚ 338 ਐਂਮ.ਪੀ. ਸੀਟਾਂ ਹਨ ਪ੍ਧਾਨ ਮੰਤਰੀ ਬਣਨ ਲਈ 170 ਐਮ. ਪੀ. ਵੋਟ ਹੋਣੀ ਜਰੂਰੀ ਹੈ ਪਰ ਮੋਜੂਦਾ ਪ੍ਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਲਿਵਰਲ ਪਾਰਟੀ ਜੋ ਇਨ੍ਹਾ ਦੇ ਪਿਤਾ ਪੀਰੇ ਟਰੂਡੋ ਨੇ ਖੜੀ ਕੀਤੀ ਸੀ ਨੂੰ 2015 ਚੋਣਾਂ ਵਿਚ ਜਸਟਿਨ ਟਰੂਡੋ ਦੀ ਅਗਵਾਈ ਵਿਚ 184 ਸੀਟਾਂ ਜਿੱਤ ਕੇ ਜਸਟਿਨ ਟਰੂਡੋ ਪ੍ਧਾਨ ਮੰਤਰੀ ਬਣੇ|| ਜਿਨ੍ਹਾਂ ਨੇ ਲਿਵਰਲ ਪਾਰਟੀ ਵਿਚ ਐਂਟਰੀ 14 ਅਪੈ੍ਲ 2013 ਨੂੰ ਕੀਤੀ ਸੀ||ਕਨੇਡਾ ਦੀ ਪਾਰਲੀਮੈਂਟ ਵਿਚ ਲਿਵਰਲ ਪਾਰਟੀ ਦੇ 184 ਮੈਂਬਰ ਹਨ, ਚੋਨਸੲਰਵੳਟਵਿੲ 99 ੰਫ ਹਨ ਅਤੇ ਂਓਾਂ ਧਓੰੌਛ੍ਅਠੀਛ ਫਅ੍ਠੈ (ਂ.ਧ.ਫ) ਜਿਸਦੇ ਮੌਜੂਦਾ ਪ੍ਧਾਨ ਪੰਜਾਬੀ ਮੂਲ ਦੇ ਜਗਮੀਤ ਸਿੰਘ ਹਨ|| ਇਨ੍ਹਾਂ ਦੀ ਪਾਰਟੀ ਦੇ 44 ਐਮ. ਪੀ. ਹਨ|| ਭਲੋੲ ਤੁੲਬਲੲੋਸਿ ਦੇ 10 ਮੈਂਬਰ ਅਤੇ ੀਨਦੲਪੲਨਦੲਨਟ ਪਾਰਟੀ ਦੇ 2 ਮੈਂਬਰ, ਗਰੲੲਨ ਪੳਰਟੇ ਦਾ ਇਕ ਮੈਬਰ ਹੈ|| ਇੱਥੋ ਦੀ ਪਾਰਲੀਮੈਂਟ ਵਿਚ ਮਰਦਾਂ ਦੀ ਗਿਣਤੀ 247 ਅਤੇ ਔਰਤ ਪਾਰਲੀਮੈਂਟ ਮੈਂਬਰਾਂ ਦੀ ਗਿਣਤੀ 91 ਹੈ|| ਪੰਜਾਬੀ ਮੂਲ ਨਾਲ ਸੰਬੰਧਿਤ ਵੱਖ ਵੱਖ ਪਾਰਟੀਆ ਨਾਲ ਸੰਬੰਧਿਤ ਕਨੇਡਾ ਦੀ ਪਾਰਲੀਮੈੰਟ 12 ਐਮ. ਪੀ. ਹਨ ਅਤੇ ਜਿਨ੍ਹਾਂ ਵਿਚੋ 6 ਮੰਤਰੀ ਪਦ ਦਾ ਆਨੰਦ ਮਾਨ ਰਹੇ ਹਨ|| ਪੰਜਾਬੀ ਮੂਲ ਨਾਲ ਸੰਬੰਧਿਤ ਅੋਰਤ ਪਾਰਲੀਮੈਂਟ ਮੈਂਬਰਾਂ ਵਿਚ ਸੋਨੀਆ ਸਿੱਧੂ, ਅੰਜੂ ਢਿਲੋ, ਰੂਬੀ ਆਦਿ ਪ੍ਮੁੱਖ ਹਨ||
ਕਾਮਾਗਾਟਾਮਾਰੂ ਦੇ ਬਾਨੀ ਬਾਬਾ ਗੁਰਦਿੱਤ ਸਿੰਘ ਦੇ ਜਹਾਜ਼ ਨੁੰ ਕਨੇਡੀਅਨ ਬੰਦਰਗਾਹ ਤੋ ਭਾਰਤ ਮੌੜਨ ਦੀ ਬੱਜਰ ਗਲਤੀ ਤੇ ਵੀ ਬੜ੍ਹੇ ਲੰਬੇ ਸਮੇਂ ਬਾਅਦ ਕਨੇਡਾ ਨੇ ਮਾਫੀ ਮੰਗ ਕੇ ਪੰਜਾਬੀਆ ਦਾ ਦਿਲੋ ਸਤਿਕਾਰ ਕੀਤਾ|| ਪੰਜਾਬ ਵਿਚ ਛਪਦੇ ਪੰਜਾਬੀ ਅਖਬਾਰਾ ਦੀ ਗਿਣਤੀ ਨਾਲੋ ਬਹੁਤ ਵੱਧ ਗਿਣਤੀ ਵਿਚ ਕਨੇਡਾ ਵਿਚ ਪੰਜਾਬੀ ਅਖਬਾਰ ਛਪਦੇ ਹਨ||
ਦੁਨੀਆਂ ਭਰ ਵਿਚ ਹਰਮਨ ਪਿਆਰੇ ਕਨੇਡਾ ਦੇ ਨੌਜਵਾਨ ਪ੍ਧਾਨ ਮੰਤਰੀ ਜਸਟਿਨ ਟਰੂਡੋ ਦਾ ਜਨਮ 25 ਦਸੰਬਰ 1971 ਨੂੰ ਅੋਟਾਵਾ ਉਨਟਾਰੀਉ ਕਨੇਡਾ ਵਿਚ ਮਾਤਾ ਮਾਰਗਰਿਟ ਟਰੂਡੋ ਦੀ ਕੁੱਖੋ ਪਿਤਾ ਪੀਰੇ ਟਰੂਡੋ (ਜੋ ਕਨੇਡਾ ਦੇ ਪ੍ਧਾਨ ਮੰਤਰੀ ਵੀ ਰਹਿ ਚੁੱਕੇ ਹਨ) ਦੇ ਘਰ ਹੋਇਆ|| ਇੰਨ੍ਹਾ ਨੇ ਬੀ.ਏ. ਮਾਈਗਲ ਯੂਨੀਵਰਸਿਟੀ ਤੋ ਕੀਤੀ ਹੈ ਅਤੇ ਬੀ.ਐੱਡ. ਬਿ੍ਟਿਸ਼ ਕੰਲੋਬੀਆ ਯੂਨੀਵਰਸਿਟੀ ਤੋ ਕੀਤੀ||ਟਰੂਡੋ ਦਾ ਵਿਆਹ 28 ਮਈ 2005 ਨੂੰ ਸੋਫੀਆ ਨਾਲ ਹੋਇਆ||ਜਿਨ੍ਹਾਂ ਦੇ ਤਿੰਨ ਬੱਚੇ ਬਚਪਨ ਦਾ ਅਨੰਦ ਮਾਣ ਰਹੇ ਹਨ||ਟਰੂਡੋ ਨੇ 14 ਅਪੈ੍ਲ 2013 ਨੂੰ ਲਿਵਰਲ ਪਾਰਟੀ ਵਿਚ ਐਂਟਰੀ ਕੀਤੀ||ਇਹ 2015 ਵਿਚ ਚੋਣਾਂ ਜਿੱਤ ਕੇ ਪ੍ਧਾਨ ਮੰਤਰੀ ਬਣੇ||ਇਹ ਕਨੇਡਾ ਦੇ ਜੋੲ ਚਲੳਰਕ ਤੋ ਬਾਅਦ ਦੂਜੇ ਨੌਜਵਾਨ ਪ੍ਧਾਨ ਮੰਤਰੀ ਹਨ||