ਮੋਗਾ ਵਿਖੇ ਕਨੈਡਾ ਤੋ ਮੋਗਾ ਪਹੁੰਚੇ ਵਿਸੇਸ ਵਫਦ ਨੇ ਰਾਮਗੜ੍ਹੀਅਾ ਭਾੲੀ ਚਾਰੇ ਦੇ ਲੋਕਾ ਨਾਲ ਅਹਿੰਮ ਮੀਟਿੰਗ ਕੀਤੀ ਅਤੇ ੲਿਸ ਵਾਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਅਾ ਦਾ 300ਵਾ ਜਨਮ ਦਿਹਾੜਾ ਅੰਤਰ ਰਾਸਟਰੀ ਪੱਧਰ ਤੇਪਹਿਲੀ ਵਾਰ ਕਨੈਡਾ ਵਿੱਚ ਮਨਾੳੁਣ ਸਬੰਧੀ ਵੱਖ ਵੱਖ ਪਹਿਲੂਅਾ ਤੇ ਵਿਚਾਰਾ ਕੀਤੀਅਾ ਜਾਣ ੲਿਸ ਮੋਕੇ ਦਲਜੀਤ ਸਿੰਘ ਗੈਦੂ ਨੇ ਕਿਹਾ ਪੂਰੇ ਭਾਰਤ ਸਮੇਤ ਵੱਖ ਵੱਖ ਮੁੱਲਖਾ ਵਿੱਚ ਮੀਟਿੰਗਾ ਕੀਤੀਅਾ ਜਾ ਰਹੀਅਾ ਹਨ ੳੁਨਾ ਕਿਹਾ ਕਿ ਕਨੈਡਾ ਵਿੱਚ ਮਹਾਰਾਜਾ ਜੱਸਾ ਸਿੰਘ ਦੇ ਨਾਮ ਤੇ ਮਿੳੂਜਮ ਸਥਾਪਿਤ ਕੀਤਾ ਗਿਅਾ ਜਿਸ ਵਿੱਚ ਮਹਾਰਾਜਾ ਜੱਸਾਂ ਸਿੰਘ ਰਾਮਗੜ੍ਹੀਅਾ ਦਾ ਸਾਰਾ ੲਿਤਿਹਾਸ ਲਿਖਿਅਾ ਜਾਵੇਗਾ ਤੇ ਮਹਾਰਾਜਾ ਜੱਸਾ ਸਿੰਘ ਦਾ ਸਟੈਚੂ ਵੀ ਲ਼ਗਾੲਿਅਾ ਜਾਵੇ ਜੋ ਅਾੳੁਣ ਵਾਲੀ ਪੀੜੀ ਲੲੀ ਮਾਰਗ ਦਰਸਕ ਬਣੇਗਾ! ੳੁਨਾ ਕਿਹਾ ਕਨੈਡਾ ਵਿੱਚ ਸੰਗਤਾ ਲੲੀ ਰਹਿਣ ਸਹਿਣ ਦਾ ਸਾਰਾ ਖਰਚਾ ਝੱਲਿਅਾ ਜਾਵੇਗਾ ੳੁਨਾ ਕਿਹਾ ਕਿ ਪੰਜਾਬ ਤੋ ਵੀ 30ਦੇ ਕਰੀਬ ਰਾਮਗੜ੍ਹੀਅਾ ਨਾਲ ਸਬੰਧ ਰੱਖਣ ਵਾਲੇ ਵਿਅਾਕਤੀਅਾ ਦੀ ਚੋਣ ਕੀਤੀ ਜਾਵੇ! ੲਿਸ ਮੋਕੇ ਗੈਦੂ ਵਲੋ ਚਰਨਜੀਤ ਸਿੰਘ ਝੰਡੇਅਾਣਾ ਨੂੰ ਪੰਜਾਬ ਦਾ ਕੁਅਾਡੀਨੇਟਰ ਨਿਯੁੱਕਤ ਕੀਤਾ ਗਿਅਾ! ੳੁਨਾ ਕਿਹਾ ਕਿ ੲਿਸ ਤੋ ੲਿਲਾਵਾ ੲਿੱਕ ਕਮੇਟੀ ਵੀ ਬਣਾੲੀ ਜਾਵੇਗੀ ਜੋ ਜੱਸਾ ਸਿੰਘ ਰਾਮੜ੍ਹੀਅਾ ਦੇ ੲਿਤਿਹਾਸ ਵਾਰੇ ਲੋਕਾ ਨੂੰ ਜਾਗਰੂੰਕ ਕਰੇ ਗੀ ਤੇ ੲਿਸ ਵਾਰ ਕਨੈਡਾ ਵਿੱਚ ਕੀਤੇ ਜਾਣ ਵਾਲੇ ਸਮਾਗੰਮ ਸਬੰਧੀ ਲੋਕਾ ਨਾਲ ਵੱਖ ਸੂੰਬਿਅਾ ਵਿੱਚ ਜਾਕੇ ਮੀਟਿੰਗਾ ਕਰੇਗੀ! ੲਿਸ ਮੋਕੇ ਦਲਜੀਤ ਸਿੰਘ ਗੈਦੂ ਨੂੰ ਸਿਰੋਪਾਓੁ ਦੇ ਕੇ ਵਿਸੇਸ ਤੋਰ ਤੇ ਸਨਮਾਨ ਕੀਤਾ ਗਿਅਾ! ੲਿਸ ਮੋਕੇ ਪੰਜਾਬ ਦੇ ਕੁਅਾਡੀਨੇਟਰ ਨਿਯੁੱਕਤ ਕੀਤੇ ਚਰਨਜੀਤ ਸਿੰਘ ਝੰਡੇਅਾਣਾ ਨੇ ਕਿਹਾ ਕਿ ਜੋ ਅੱਜ ਰਾਮਗੜ੍ਹੀਅਾ ਭਾੲੀ ਚਾਰੇ ਨੇ ਮੈਨੂੰ ਕੋਅਾਡੀਨੇਟਰ ਲਗਾ ਕੇ ਸੇਵਾ ਸੋਪੀ ਮੈ ੳੁਸ ਨੂੰ ਪੂਰਨ ਤਨਦੇਹੀ ਨਾਲ ਨਿਭਾਵਾਗਾ!