Breaking News

ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜਾਹਰਾ ਕਰਦੇ ਹੋਏ ਸਫਾਈ ਮੁਲਾਜ਼ਮ

ਸੰਗਰੂਰ, 20 ਫਰਵਰੀ(ਕਰਮਜੀਤ ਰਿਸ਼ੀ)   ਆਪਣੀਆ ਮੰਗਾ ਨੂੰ ਲੈ ਕੇ ਸੂਬਾ ਜਥੇਬੰਦੀ ਦੇ ਸੱਦੇ
ਤੇ ਅੱਜ ਸਥਾਨਕ ਨਗਰ ਪੰਚਾਇਤ ਦੇ ਸਫਾਈ ਮੁਲਾਜ਼ਮਾਂ ਨੇ ਦਫਤਰ ਦੇ ਗੇਟ ਅੱਗੇ ਗੇਟ ਰੈਲੀ ਕਰਦੇ
ਹੋਏ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜਾਹਰਾ ਕੀਤਾ ਤੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ
ਕੀਤੀ। ਸਫਾਈ ਮੁਲਾਜ਼ਮ ਯੂਨੀਅਨ ਚੀਮਾ ਦੇ ਪ੍ਰਧਾਨ ਸੁਰਿੰਦਰ ਕੁਮਾਰ ਮੀਤ ਪ੍ਰਧਾਨ ਜਮੇਰ ਸਿੰਘ
ਸਕੱਤਰ ਵਿਨੋਦ ਕੁਮਾਰ ਨੇ ਦੱਸਿਆ ਕੀ ਉਨਾ ਦੀਆਂ ਮੰਗਾ ਵਿੱਚ ਤਨਖਾਹਾਂ ਵਿੱਚ ਵਾਧਾ ਕਰਨਾ
2004 ਤੋ ਪੈਨਸ਼ਨ ਲਾਗੂ ਕਰਨਾ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਹੈ ਇਸ ਮੌਕੇ ਰਾਜਾ
ਰਾਮ ਰਜਿੰਦਰ ਕੁਮਾਰ ਰਾਜੂ ਕੁਮਾਰ ਦਰਸ਼ਨਾ ਦੇਵੀ ਸੁਰੇਸ ਕੁਮਾਰ ਆਦਿ ਹਾਜਰ ਸਨ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.