ਸੰਗਰੂਰ ,1 ਅਪੈ੍ਲ (ਕਰਮਜੀਤ ਰਿਸ਼ੀ)ਨਿਖਾਰ ਫਾੳੂਡੇਸਨ ਪੰਜਾਬ ਵੱਲੋ ਸਰਕਾਰੀ ਹਾੲੀ ਸਕੂਲ
ਸਤੌਜ਼ ਵਿਖੇ ੲਿੱਕ ਰੋਜਾ ਕੈਰੀਅਰ ਕਾੳੂਸਲਿੰਗ ਕਰਵਾੲੀ ਗੲੀ। ਜਿਸ ਵਿੱਚ ਡਾ.ਜਸਪਾਲ ਸਿੰਘ
ਪੀ.ਅੈਡ.ਡੀ. ਫਿਜਿਕਲ ਪੋ੍ਫੈਸ਼ਰ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਿਜ ਮਾਨਸਾ ਨੇ ਸਿਰਕਤ
ਕੀਤੀ। ਡਾ.ਜਸਪਾਲ ਨੇ ਬੱਚਿਅਾ ਅਤੇ ੳੁੱਨਾ ਦੇ ਮਾਪਿਅਾਂ ਨੂੰ ਦਸਵੀ ਤੋ ਬਾਦ ਕਿਹੜੇ ਵਿਸ਼ੇ
ਚੁਣਨੇ ਚਾਹੀਦੇ ਹਨ। ੳੁਨਾ ਵਿਸ਼ਿਅਾ ਨਾਲ ਅੱਗੇ ੳੁਹ ਅਾਪਣਾ ਕੈਰੀਅਰ ਬਣਾ ਸਕਦੇ ਹਨ, ੲਿਸ
ਬਾਰੇ ਵਿਸਥਾਰ ਨਾਲ ਸਮਝਾੲਿਅਾ। ੲਿਸ ਮੋਕੇ ਬੱਚਿਅਾ ਅਤੇ ੳੁਹਨਾ ਦੇ ਮਾਪਿਅਾਂ ਨੇ ਵਿਸ਼ੇ
ਵਿੱਚ ਕਾਫੀ ਰੁਚੀ ਦਿਖਾੳੁਦੇ ਹੋੲੇ ਸਵਾਲ ਜਵਾਵ ਪੁੱਛੇ ਗੲੇ। ੲਿਸ ਮੋਕੇ ਨਿਖਾਰ ਫਾੳੂਡੇਸਨ
ਪੰਜਾਬ ਪ੍ਧਾਨ ਕੁਲਵਿੰਦਰ ਸਿੰਘ ਚਹਿਲ,ਚਰਨਾ ਸਿੰਘ ਚਹਿਲ,ਚਮਕੋਰ ਸਿੰਘ ਮੈਬਰ,ਮੇਜਰ ਸਿੰਘ
ਭੁੱਲਰ,ਡੀ.ਪੀ.ਜਗਤਾਰ ਸਿੰਘ ਸਿੱਧੂ,ਲੇਖਕ ਪ੍ਗਦ ਸਿੱਧੂ,ਕੰਵਰਪਾਲ ਮਾਨਸਾਹੀਅਾ,ਰਾਜੂ
ਚਹਿਲ,ਨੰਬਰਦਾਰ ਗੁਰਤੇਜ ਸਿੰਘ,ਗੁਰਵਿੰਦਰ,ਮੱਖਣ,ਰਣਧੀਰ ਮੈਨੇਜਮੈਟ ਕਮੇਟੀ ਦੇ ਮੈਂਬਰਾਂ
ਡਾ.ਜਸਪਾਲ ਨੂੰ ਸਨਮਾਨਿਤ ਕੀਤਾ ਗਿਅਾ।