ਸੰਗਰੂਰ,3ਅਪ੍ਰੈਲ(ਕਰਮਜੀਤ ਰਿਸ਼ੀ) ਪਿੰਡ ਸਤੋਜ ਵਿਖੇ ਦਲਿਤ ਵਰਗ ਵੱਲੋ ਜੀ.ਐਸ.ਟੀ.ਐਕਟ ਦੇ ਵਿੱਚ ਸੋਧ
ਦੇ ਖਿਲਾਫ ਕੇਦਰ ਸਰਕਾਰ ਵਿਰੁੱਧ ਰੋਸ ਮਾਰਚ ਕੀਤਾ ਗਿਆ। ਕੇਦਰ ਸਰਕਾਰ ਦੀਆਂ ਗਲਤ ਨੀਤੀਆਂ
ਕਾਰਨ ਦਲਿਤਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਹੈ। ਇਸ ਲਈ ਦਲਿਤ ਵਰਗ ਬਹੁਤ ਦੁਖੀ
ਹੈ, ਬਾਬਾ ਸਾਹਿਬ ਦੁਆਰਾ ਡਾ.ਭੀਮ ਰਾਓ ਅੰਬੇਦਕਰ ਦੇ ਬਣਾਏ ਸੰਵਿਧਾਨ ਦੀ ਛੇੜਛਾੜ ਕਰਕੇ ਦਲਿਤ
ਭਾਈਚਾਰੇ ਦੇ ਮਨ ਨੂੰ ਸਮੁੱਚੇ ਦਲਿਤ ਭਾਈਚਾਰੇ ਨੂੰ ਬਹੁਤ ਦੁੱਖ ਠੇਸ ਪਹੁੰਚਾਈ ਹੈ। ਇਸ ਦੇ
ਸਬੰਧੀ ਵਿੱਚ ਪਿੰਡ ਵਾਸੀਆ ਨੇ ਰੋਸ ਮਾਰਚ ਕੀਤਾ ਤੇ ਕੇਦਰ ਸਰਕਾਰ ਦਾ ਪੁੱਤਲਾ ਫੂਕੀਆਂ।ਦਲਿਤਾ
ਨੇ ਸਰਕਾਰ ਤੋ ਮੰਗ ਕੀਤੀ ਕਿ ਇਹ ਸੀ.ਐਸ./ਐਸ.ਟੀ.ਕਾਨੂੰ ਦੀ ਤੋੜ ਭੰਨ ਨਾ ਕੀਤੀ ਜਾਵੇ। ਇਸ
ਮੋਕੇ ਗੁਰਤੇਜ ਸਿੰਘ,ਮੇਲਾ ਸਿੰਘ,ਨਾਜਰ ਸਿੰਘ,ਡਾ.ਬਿੰਦਰ ਸਿੰਘ,ਲੱਖਾ ਸਿੰਘ,ਪ੍ਰੀਤਮ
ਸਿੰਘ,ਬੀਰਾ ਸਿੰਘ,ਰਾਜਾ ਸਿੰਘ,ਰੂਪਾ ਸਿੰਘ,ਸੀਤਾ ਸਿੰਘ ਦਲਵਾਰਾ ਸਿੰਘ,ਮੇਜਰ ਸਿੰਘ ਆਦਿ ਸਨ।