15 ਅਪ੍ਰੈਲ( ਸੁਨੀਲ ਕੌਸ਼ਿਕ)ਸਾਹਿਤ ਸਭਾ ਸੁਨਾਮ ੳੂਧਮ ਸਿੰਘ ਵਾਲ਼ਾ ਦੀ ਵਿਸ਼ੇਸ਼ ਇਕੱਤਰਤਾ
ਸਰਕਾਰੀ ਗਰਲਜ਼ ਸਕੂਲ ਵਿੱਚ ਹੋਈ!ਇਹ ਇਕੱਤਰਤਾ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ
ਸੀ!ੳੁੱਘੇ ਸਮਾਜਸੇਵੀ ਪ੍ਰਿ. ਇਕਬਾਲ ਸਿੰਘ ਡਾ. ਪ੍ਰਧਾਨਗੀ ਮੰਡਲ ਵਿੱਚ ਸਸੋਬਿਤ ਹੋਏ!ਇਸ
ੳੁਪਰੰਤ ਨਵੀੇਅਾਂ ੳੁੱਭਰ ਰਹੀਅਾਂ ਕਲਮਾਂ ਪ੍ਰਗਟ ਸਿੰਘ ਮਹਿਤਾ “ਬਚਪਨ”ਤੇ ਜਗਸੀਰ ਸਿੰਘ
ਬੇਦਰਦ ਗੰਢੂਅਾਂ “ਪਹਿਲਾਂ ਸਕੂਲ ਤੂੰ ਚੱਲ” ਬਾਲ ਪੁਸਤਕਾਂ ਲੋਕ ਅਰਪਣ ਕੀਤੀਅਾਂ ਗਈਅਾਂ!ਡਾ.
ਇਕਬਾਲ ਸਿੰਘ ਜੀ ਨੇ ਲੇਖਕਾਂ ਦੀ ਭੂਮਿਕਾ ਤੇ ਚਾਨਣਾ ਪਾਇਅਾ!ੳੁਹਨਾਂ ਕਿਹਾ ਕਿ ਲੇਖਕ ਦੇ
ਲਿਖੇ ਸ਼ਬਦ ੳੁਸਦੇ ਖੂਨ ਦਾ ਹੀ ਹਿੱਸਾ ਹੁੰਦੇ ਹਨ!ੳੁਪਰੰਤ ਗਿਅਾਨੀ ਜੰਗੀਰ ਸਿੰਘ ਰਤਨ,ਸੁਨੀਲ
ਕੌਸ਼ਿਕ,ਪ੍ਰੋ.ਦੇਵ ਸਿੰਘ,ਜਸਵੰਤ ਸਿੰਘ ਅਸਮਾਨੀ,ਅਵਤਾਰ ਸਿੰਘ ਕਾਲਾਝਾੜ, ਹੋਰਾਂ ਨੇ ਪੁਸਤਕਾਂ
ਦੇ ਬਾਰੇ ਅਾਪਣੇ ਵਿਚਾਰ ਰੱਖੇ!ਇਸ ਦੌਰਾਨ ਹੋਏ ਕਵੀ ਦਰਬਾਰ ਵਿੱਚ ਜਗਸੀਰ ਬੇਦਰਦ,ਪ੍ਰਗਟ ਸਿੰਘ
ਮਹਿਤਾ,ਹਰਮੇਲ ਸਿੰਘ,ਭੋਲਾ ਸਿੰਘ ਸੰਗਰਾਮੀ,ਡਾ. ਬਚਨ ਝਨੇੜੀ,ਸਤਿਗੁਰ ਸੁਨਾਮੀ,ਭੁਪਿੰਦਰ
ਬੋਪਾਰਾਏ,ਸ਼ੁਰੇਸ਼ ਚੌਹਾਨ,ਸੁਨੀਲ ਕੌਸ਼ਿਕ,ਮਹਿੰਦਰ ਸਿੰਘ ਢਿੱਲੋਂ,ਅੈਡਵੋਕੇਟ,ਅਾਰ. ਕੇ.
ਸ਼ਰਮਾਂ,ਅਵਤਾਰ ਸਿੰਘ ਚਹਿਲ ਹੋਰਾਂ ਨੇ ਅਾਪਣੀਅਾਂ ਰਚਨਾਵਾਂ ਪੇਸ਼ ਕੀਤੀਅਾਂ!ਇਸ ਸਮੇਂ ਬੇਅੰਤ
ਸਿੰਘ,ਸੋਨੀਅਾ ਚੋਪੜਾ,ਕਿਰਨ ਜੈਵੀਕਾ,ਬਲਵਿੰਦਰ ਸਿੰਘ,ਕਮਲੇਸ਼ ਰਾਣੀ ਤੇ ਹੋਰ ਪਤਵੰਤੇ ਹਾਜ਼ਰ
ਸਨ!