—ਕਿਹਾ ਕੈਪਟਨ ਸਰਕਾਰ ਨੇ ਨੋਜਵਾਨਾ ਨੂੰ ਰੋਜਗਾਰ ਤਾ ਕੀ ਦੇਣਾ ੳੁਲਟਾ ਨੋਜਵਾਨਾ ਵਲੋ ਚਲਾੲੇ ਜਾ ਰਹੇ ਰੋਜਗਾਰ ਨੂੰ ਬੰਦ ਕਰਨ ਤੇ ਤੁਲੀ ਸਰਕਾਰ
—ਜੇਕਰ ਸਰਕਾਰ ਨੇ ਮੰਗਾ ਨਾ ਮੰਨੀਅਾ ਅੳੁਣ ਵਾਲੇ ਕੁੱਝ ਦਿਨ ਪੰਜਾਬ ਦੇ ਸਾਰੇ ਵਜੀਰਾ ਦੀਅਾ ਕੋਠੀਅਾ ਦਾ ਕਰਾਗੇ ਘਿਰਾਓੁ
ਪਿਛਲੇ ਦਸ ਸਾਲਾ ਤੋ ਮੈਡੀਕਲ ਪ੍ਰੈਕਟੀਸਨਰ ਅੈਸੋਸ਼ੀੲੇਸ਼ਨ ਪੰਜਾਬ ਵਲੋ ਅਾਪਣੀ ਰਾਜਿਸਟੇਸਨ ਨੂੰ ਲਗਾਤਾਰ ਸਘ੍ਰੰਸ ਕੀਤਾ ਜਾ ਰਿਹਾ ੲਿਸੇ ਹੀ ਲੜੀ ਚੱਲਦਿਅਾ ਪੰਜਾਬ ਮੁੱਖ ਮੰਤਰੀ ਮਹਾਰਜਾ ਕੈਪਟਨ ਅਮਰਿੰਦਰ ਸਿੰਘ ਵਲੋ ਪ੍ਰਾੲੀਵੇਟ ਡਾਕਟਰਾ ਦੀ ਮੰਗਾ ਨਾ ਮੰਨੇ ਜਾਣ ਦੀ ਸੂਰਤ ਵਿੱਚ ਅੱਜ ਮੋਗਾ ਵਿਖੇ 3000ਦੇ ਕਰੀਬ ਡਾਕਟਰਾ ਨੇ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਰੋਸ ਪ੍ਰਦਰਸਨ ਕੀਤਾ! ੲਿਸ ਧਰਨੇ ਨੂੰ ਸਬੋਧਨ ਕਰਦਿਅਾ ਰਾਜਿੰਦਰ ਸਿੰਘ ਲੋਪੋ,ਡਾਕਟਰ ਲਖਵੀਰ ਸਿੰਘ ਸੈਦੋਕੇ ,ਗੁਰਮੇਲ ਸਿੰਘ ,ਨੇ ਸਬੋਧਨ ਕਰਦਿਅਾ ਕਿਹਾ ਮਾਨਯੋਗ ਅਦਾਲਤ ਵਲੋ ਜੋ ਅੰਦੇਸ ਦਿੱਤੇ ਗੲੇ ਹਨ ੳੁਸ ਦੁਬਾਰਾ ਵਿਚਾਰ ਕਰਨ ਅਪੀਲ ਕੀਤੀ ਕਿ ੲਿਸ ਹੁਕਮ ਨਾਲ ਲਗਪਗ ਢਾੲੀ ਲੱਖ ਦੇ ਕਰੀਬ ਪਰਿਵਾਰ ਦੋ ਵਕਤ ਦੀ ਰੋਟੀ ਤੋ ਮੁਹਤਾਜ ਹੋ ਜਾਣਗੇ ਜਿੱਥੇ ਦੇਸ ਵਿੱਚ ਤਾ ਪਹਿਲਾ ਲੱਖਾ ਨੋਜਵਾਨ ਬੇਰੁਜਗਾਰ ਫਿਰ ਰਹੇ ਹਨ! ੳੁਨਾ ਕਿਹਾ ਕੈਪਟਨ ਸਾਹਬ ਜੋ ਵੋਟਾ ਤੋ ਪਹਿਲਾ ਸਾਡੇ ਰਾਜਿਸਟੇਸਨ ਦੇਣ ਦਾ ਵਾਅਦਾ ਕੀਤਾ ਸੀ ੳੁਸ ਨੂੰ ਤਰੁੰਤ ਪੂਰਾ ਕਰੇ! ਜੇਕਰ ਕੈਪਟਨ ਸਰਕਾਰ ਅਾਪਣੇ ਵਾਅਦੇ ਤੇ ਪੂਰੀ ਨਾ ੳੁਤਰੀ ਤਾ ਅਾੳੁਦੀਅਾ ਲੋਕ ਸਭਾ ਚੋਣਾ ਵਿੱਚ ੲਿਸ ਦਾ ਖੁਮਿਅਾਜਾ ਭੁਗਤਣ ਲੲੀ ਤਿਅਾਰ!