1 ਜਨਵਰੀ 2006 ਤੋਂ ਪ੍ਰਾਇਮਰੀ ਕੇਡਰ ਦੇ ਹੋਏ ਨੁਕਸਾਨ ਦੀ ਭਰਪਾਈ ਦੀ ਕੀਤੀ ਮੰਗ
ਐਨ ਪੀ ਐਸ ਤੇ ਗਰੈਚਟੀ, ਫੈਮਲੀ ਪੈਨਸ਼ਨ ਦੀ ਕੇਂਦਰ ਦੀ ਤਰਜ ਤੇ ਦੇਣ ਦੀ ਕੀਤੀ ਮੰਗ
ਚੰਡੀਗੜ੍ਹ17 ਮੲੀ ( noi24 ), ਛੇਵੇ ਪੇ ਕਮਿਸ਼ਨ ਦੇ ਚੇਅਰਮੈਨ ਦੇ ਸੱਦੇ ਤੇ ਅੱਜ ੲੀ ਟੀ ਟੀ ਅਧਿਅਾਪਕ ਯੂਨੀਅਨ ਪੰਜਾਬ ਨੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਜਰਨਲ ਸਕੱਤਰ ਹਰਜੀਤ ਸਿੰਘ ਸੈਣੀ ਭਵਨਦੀਪ ਸਿੰਘ ਮਾਨ ਦਵਿੰਦਰ ਸੱਲਣ ਸ਼ਿਵ ਕੁਮਾਰ ਮੁਹਾਲੀ ਨੇ ਮਿੰਨੀ ਸੈਕਰੲੀੲੇਟ ਚ ਕਮਰਾ ਨੰਬਰ 427 ਚ ਛੇਵੇ ਪੇ ਕਮਿਸ਼ਨ ਦੇ ਚੇਅਰਮੈਨ ਨਾਲ ਮੀਟਿੰਗ ਕਰਕੇ ਦਲੀਲ ਅਤੇ ਤਰਕ ਨਾਲ ਮੰਗ ਰੱਖੀ ਕਿ ਪ੍ਰਾੲਿਮਰੀ ਅਧਿਅਾਪਕ ਤੇ ਸਭ ਤੋ ਵੱਡੀ ਜਿਮੇਵਾਰੀ ਤੇ ਸਭ ਤੋ ਵੱਧ ਬੌਝ ਹੁੰਦਾ ਹੈ ਜਿਸ ਨੇ ਛੋਟੇ ਬੱਚਿਅਾਂ ਨੂੰ ਤਿਅਾਰ ਕਰਨਾ ਹੈ ਬਹੁੱਤ ਸਾਰੇ ਸਕੂਲਾਂ ਚ ੲਿੱਕ ਪ੍ਰਾੲਿਮਰੀ ਅਧਿਅਾਪਕ ਪੰਜ ਕਲਾਸਾਂ ਤੱਕ ਪੜਾ ਰਿਹਾ ਹੈ ਜਿਸ ਲੲੀ ਪ੍ਰਾੲਿਮਰੀ ਅਧਿਅਾਪਕ ਦੀ ਤਣਖਾਹ ਸਾਰੇ ਅਧਿਅਾਪਕਾਂ ਤੋ ਵੱਧ ਬਣਦੀ ਹੈ ਜਿਸ ਲੲੀ ਲਿਖਤੀ ਤਰਕ ਵੀ ਦਿੱਤੇ ੲਿਸ ਤੋ ੲਿਲਾਵਾ ਪੰਜਵੇ ਪੇ ਕਮਿਸ਼ਨ ਸਮੇ ਪ੍ਰਾੲਿਮਰੀ ਅਧਿਅਾਪਕਾਂ ਨਾਲ ਕੀਤੇ ਧੱਕੇ ਦੀ ਭਰਪਾੲੀ ਕਰਨ ਦੀ ਮੰਗ ਕੀਤੀ ਗੲੀ ਕਿ ਪੰਜਵੇ ਤਣਖਾਹ ਕਮਿਸ਼ਨ ਦੀ ਰਿਪੋਰਟ 20/4/2009 ਨੂੰ ਅਾੲੀ ਸੀ ਜਿਸ ਚ ਕਲੈਰੀਕਲ ਗਲਤੀ ਕਰਕੇ ਗ੍ਰੇਡ ਪੇ 3000 ਲਿਖਿਅਾ ਗਿਅਾ ਸੀ ਜਿਸ ਚ ਸੋਧ ਕਰਕੇ ਅਗਲੇ ਦਿਨ ਹੀ 4200 ਕਰ ਦਿੱਤਾ ਗਿਅਾ ਸੀ ਪਰ ਪੰਜਾਬ ਸਰਕਾਰ ਨੇ 20/4/2009 ਵਾਲੀ ਰਿਪੋਰਟ ਹੀ ਚੁੱਕੀ ਪਰ 1/10/11 ਨੂੰ ਪੇ ਕਮਿਸ਼ਨ ਵੱਲੋ ਦਿੱਤੇ ਵਿਸ਼ੇਸ਼ ਗ੍ਰੇਡ ਨੂੰ ਪੰਜਾਬ ਸਰਕਾਰ ਨੇ ਲਾਗੂ ਕੀਤਾ ਜਿਸ ਕਰਕੇ ਸਾਰੇ ਅਧਿਅਾਪਕ ੲਿੱਕ ਸਮਾਨ ਕਰ ਦਿੱਤੇ ਅਤੇ ਬਕਾੲਿਅਾ ਅਤੇ ਪੰਜ ਪੰਜ ਤਰੱਕੀਅਾਂ ਖਤਮ ਕਰ ਦਿੱਤੀਅਾਂ ੲਿਸ ਤੋ ੲਿਲਾਵਾ ਕੇਦਰ ਦੀ ਤਰਜ਼ ਤੇ ਗਰੈਚਟੀ ਫੈਮਲੀ ਪੈਨਸ਼ਨ ਅੈਚ ਟੀ ਸੀ ਅੈਚ ਟੀ ਬੀ ਪੀ ੲੀ ੳੁ ਨੂੰ ਵਿਸ਼ੇਸ਼ ਗ੍ਰੇਡ ਦੀ ਮੰਗ ਕੀਤੀ 25% ਕੋਟਾ ਅੈਚ ਟੀ ਸੀ ਅੈਚ ਟੀ ਨੂੰ ਡਾੲਿਰੈਕਟ ਭਰਤੀ ਮਾਸਟਰ ਕੇਡਰ ਕੋਟਾ 50% ਕਰਨ ਦੀ ਮੰਗ ਪੇਡੂ ਕੰਡੀ ਬੇਟ ਬਾਰਡਰ ੲੇਰੀਅਾ ਭੱਤਾ ਵਧਾੳੁਣ ਦੀ ਮੰਗ ਕੀਤੀ ਕੈਸ਼ਲੈਸ ਸਕੀਮ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ ਚਾਰ ਨੋ ਚੌਦਾਂ ਨੂੰ ਅਗਲਾ ਗ੍ਰੇਡ ਪੇ ਦੇਣ ਦੀ ਮੰਗ ਕਮਾੲੀ ਛੁੱਟੀ ਵਧਾੳੁਣ ਦੀ ਮੰਗ ਕੀਤੀ ਜੀ ਅਾੲੀ ਅੈਸ ਤਰਕ ਸੰਗਤ ਬਣਾੳੁਨ ਦੀ ਮੰਗ ਵਾਧੂ ਯੋਗਤਾ ਤੇ ਵਿਸ਼ੇਸ਼ ਤਰੱਕੀ ਦੇਣ ਦੀ ਮੰਗ ਅਾਦਿ ਮਸਲੇ ਵਿਸਥਾਰ ਸਹਿਤ ਪੇ ਕਮਿਸ਼ਨ ਦੇ ਚੇਅਰਮੈਨ ਅਤੇ ਕਮੇਟੀ ਨਾਲ ਸਾਝੇ ਕੀਤੇ ਜਿਸ ਨੂੰ ਪੇ ਕਮਿਸ਼ਨ ਪੂਰੇ ਗੌਰ ਨਾਲ ਸੁਣਿਅਾ ਅਤੇ ਸਾਰੇ ਪੁਅਾੲਿਟਾਂ ਤੇ ਵਿਚਾਰ ਚਰਚਾ ਕੀਤੀ ਜਥੇਬੰਦੀ ਨੇ ਮੰਗ ਕੀਤੀ ਕਿ ੲਿਸ ਨੂੰ ਤੁਰੰਤ ਲਾਗੂ ਕੀਤਾ ਜਾਵੇ।