Breaking News

ਕੰਨੀਆ ਵਿਖੇ ਪ੍ਰਵਾਸੀ ਭਾਰਤੀ ਦੇ ਪਰਿਵਾਰ ਵਲੋ ਲੋੜਵੰਦ ਬੱਚਿਆ ਨੂੰ ਬੂਟ, ਜੁਰਾਬਾ ਭੇਂਟ

ਸ਼ਾਹਕੋਟ 13 ਦਸੰਬਰ (ਪਿ੍ਤਪਾਲ ਸਿੰਘ)— ਅੱਜ ਨੇੜਲੇ ਪਿੰਡ ਕੰਨੀਆ ਖੁਰਦ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਐਨ.ਆਰ. ਆਈ ਭੁਪਿੰਦਰ ਸਿੰਘ ਯੂ. ਕੇ. ਦੇ ਪਰਿਵਾਰ ਵਲੋ ਬੱਚਿਆ...

ਵੇਵਜ਼ ਓਵਰਸੀਜ਼ ਮੋਗਾ ਨੇ ਲਗਵਾਇਆ ਵਿਦਿਆਰਥਣ ਨਿਸ਼ਠਾ ਦਾ ਕੈਨੇਡਾ ਦਾ ਵੀਜਾ

ਮੋਗਾ, 11 ਦਸੰਬਰ ( )-ਵੇਵਜ਼ ਓਵਰਸੀਜ਼ ਮੋਗਾ ਜੋ ਕਿ ਮਾਲਵਾ ਜ਼ਿਲ੍ਹੇ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਹੈ, ਜਿਸ ਦੁਆਰਾ ਮੋਗਾ ਜ਼ਿਲ੍ਹੇ ਵਿੱਚ ਦੋ ਸ਼ਾਖਾਵਾਂ ਆਰਾ...

ਯੂਰੀ ਇੰਟਰਨੈਸ਼ਨਲ ਬਿਊਟੀ ਐਕਡਮੀ ਵਿਚ ਬੱਚਿਆ ਦੀ ਵਰਕਸ਼ਾਪ ਲਗਾਈ

ਮੋਗਾ, 7 ਦਸੰਬਰ ( )-ਯੂਰੀ ਇੰਟਰਨੈਸ਼ਨਲ ਬਿਊਟੀ ਐਕਡਮੀ ਫਸਟ ਫਲੌਰ ਜੀ.ਕੇ.ਪਲਾਜਾ ਜੀ.ਟੀ.ਰੋਡ ਮੋਗਾ ਵਿਖੇ ਸਥਿਤ ਹੈ, ਵਿਖੇ ਅੱਜ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਵਰਕਸ਼ਾਪ...

ਵੇਵਜ਼ ਓਵਰਸੀਜ਼ ਦੇ ਵਿਦਿਆਰਥੀ ਸੰਨੀ ਲੂੰਬਾ ਨੇ ਲਿਸਨਿੰਗ ਵਿਚੋਂ ਹਾਸਲ ਕੀਤੇ 7.5 ਬੈਂਡ

ਮੋਗਾ, 10 ਦਸੰਬਰ ( )-ਵੇਵਜ਼ ਓਵਰਸੀਜ਼ ਮੋਗਾ ਜਿਸਨੇ ਮਾਲਵਾ ਸ਼੍ਰੇਣੀ ਵਿਚ ਵਿਚ ਆਪਣੀ ਵਧੀਆ ਪਹਚਾਣ ਬਣਾਈ ਹੈ, ਸੰਸਥਾ ਦੇ ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ ਕਿ...

ਯੂਰੀ ਇੰਟਰਨੈਸ਼ਨਲ ਬਿਉਟੀ ਐਕਡਮੀ ਵੱਲੋਂ ਆਫਰ ਦਾ ਐਲਾਨ

ਮੋਗਾ, 11 ਦਸੰਬਰ ( )-ਯੂਰੀ ਇੰਟਰਨੈਸ਼ਨਲ ਬਿਉਟੀ ਐਕਡਮੀ ਫਸਟ ਫਲੋਰ ਜੀ.ਕੇ.ਪਲਾਜਾ ਜੀ.ਟੀ.ਰੋਡ ਮੋਗਾ ਵਿਖੇ ਸਥਿਤ ਹੈ, ਦੀ ਡਾਇਰੈਕਟਰ ਸ਼ੈਫਾਲੀ ਗੁਪਤਾ ਤੇ ਡਾਇਰੈਕਟਰ ਮੀਨੂੰ ਗੁਪਤਾ ਨੇ...

”ਕੰਟੀਨੀ ਮੰਡੀਰ” ਅਤੇ ”ਜੋਸ਼ ਕੈਂਪਸ ਦਾ” ਲੱਚਰ ਪ੍ਰੋਗਰਾਮ ਕਾਲਜਾਂ ਚ ਰੁਕਵਾਉਣ ਲਈ

ਅੰਮਿ੍ਤਸਰ ਸਾਹਿਬ/ਸੰਦੌੜ, 13 ਦਸੰਬਰ (ਹਰਮਿੰਦਰ ਸਿੰਘ ਭੱਟ ): ਐੱਮ.ਐੱਚ.ਵਨ ਚੈੱਨਲ ਤੇ ''ਕੰਟੀਨੀ ਮੰਡੀਰ'' ਅਤੇ ਜੋਸ਼ ਤੜਕਾ ਚੈੱਨਲ ਤੇ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ ''ਜੋਸ਼ ਕੈਂਪਸ ਦਾ''...

ਦੇਸ਼ ਨੂੰ ਸਾਫ਼ ਸੁਥਰਾ ਰੱਖਣਾ ਹਰ ਨਾਗਰਿਕ ਦਾ ਫ਼ਰਜ਼: ਪਿ੍ੰਸੀਪਲ ਵਿਜਯਾ ਜੇਬਾ

ਮੋਗਾ, 13 ਦਸੰਬਰ ():5 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਮੋਗਾ ਦੇ ਕਮਾਡਿੰਗ ਅਫ਼ਸਰ ਕਰਨਲ ਐਮ.ਐਸ. ਚਾਹਲ ਦੇ ਨਿਰਦੇਸ਼ਾ ਅਨੁਸਾਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਵੱਛਤਾ...

ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਦਾ ਇੱਕ ਦਿਨਾਂ ਵਿੱਦਿਅਕ ਟੂਰ ਹਿਮਾਚਲ ਪ੍ਦੇਸ਼ ਦੇ ਕਸੌਲੀ ਵਿਖੇ ਲਿਜਾਇਆ ਗਿਆ

ਮਾਲੇਰਕੋਟਲਾ 13 ਦਸੰਬਰ () ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਦਾ ਇੱਕ ਦਿਨਾਂ ਵਿੱਦਿਅਕ ਟੂਰ ਹਿਮਾਚਲ ਪ੍ਦੇਸ਼ ਦੇ ਕਸੌਲੀ ਵਿਖੇ ਲਿਜਾਇਆ ਗਿਆ| ਇਸ ਸੰਬੰਧੀ ਜਾਣਕਾਰੀ...

देश को साफ सुथरा रखना हर नागरिक का फर्ज: प्रिंसीपल विजया जेबा

मोगा, १३ दिसंबर (): पंजाब गल्र्ज बटालियन एन.सी.सी. मोगा के कमांिडग अफसर कर्नल एम.एस. चाहल के निर्देशानुसार प्रधान मंत्री श्री नरेंद्र् मोदी की स्वच्छता मुहिम...

ਬੇਜੁਬਾਨੇ ਅਵਾਰਾ ਪਸ਼ੂਆਂ ਵੱਲ ਕੌਣ ਦੇਵੇਗਾ ਧਿਆਨ ?

ਭਿੱਖੀਵਿੰਡ 9 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਦੇਸ਼ ਭਾਰਤ ਅੰਦਰ ਸੜਕਾਂ ‘ਤੇ ਘੰੁਮਦੇ ਅਵਾਰਾਂ ਪਸ਼ੂਆਂ ਦੇ ਕਾਰਨ ਨਿੱਤ ਦਿਨ ਹੰੁਦੇ ਸੜਕੀ ਹਾਦਸ਼ਿਆਂ ਨੂੰ ਰੋਕਣ ਤੇ ਬੇਜੁਬਾਨੇ ਅਵਾਰਾ...