PUNJAB ਕਾਂਗਰਸ ਬੌਖਲਾਹਟ ‘ਚ ਪੁਲਿਸ ਤੰਤਰ ਦੇ ਸਿਰ ‘ਤੇ ਚੋਣਾਂ ਜਿੱਤਣੀ ਚਾਹੁੰਦੀ ਹੈ: ਮਜੀਠੀਆ | Manpreet December 16, 2017 ਅੰਮਿ੍ਤਸਰ 15 ਦਸੰਬਰ ( ) ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵਾਅਦੇ ਪੂਰੇ ਨਾ ਕਰਨ ਲਈ ਕਾਂਗਰਸ...
politics ਆਪ’ ਨੂੰ ਲਗ ਰਹੇ ਝਟਕਿਆਂ ‘ਚ ਆਈ ਤੇਜੀ ਜਥੇ: ਮੁਖਤਿਆਰ ਸਿੰਘ ਅਤੇ ਹਰਜਿੰਦਰ ਧੰਜਲ ਵੀ ਹੋਏ ਅਕਾਲੀ | Manpreet December 16, 2017December 16, 2017 ਅੰਮਿ੍ਤਸਰ 15 ਦਸੰਬਰ ( ) ਆਮ ਆਦਮੀ ਪਾਰਟੀ ਨੂੰ ਲਗ ਰਹੇ ਝਟਕਿਆਂ ਵਿੱਚ ਕਮੀ ਨਹੀਂ ਆ ਰਹੀ ਹੈ, ਆਪ ਦੇ ਆਗੂਆਂ ਦਾ ਅਕਾਲੀ ਦਲ ਵਿੱਚ...
PUNJAB ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਕਰਵਾਇਆ ਸਿਹਤ ਜਾਗਰੂਕਤਾ ਪੋ੍ਰਗਰਾਮ Manpreet December 16, 2017 ਮੋਗਾ, 15 ਦਸੰਬਰ (ਜਗਮੋਹਨ ਸ਼ਰਮਾ) : ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥੀਆਂ ਨੂੰ ਚੰਗੀ ਸਿਹਤ ਦੇ ਲਈ ਸੰਤੁਲਿਕ ਖੁਰਾਕ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਸਿਹਤ ਜਾਗਰੂਕਤਾ...
PUNJAB ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ਸਬੰਧੀ ਸਾਰੇ ਪ੍ਰਬੰਧ ਮੁਕੰਮਲ: ਐੱਸ.ਡੀ.ਐੱਮ. ਬੱਲ Manpreet December 16, 2017 ਸ਼ਾਹਕੋਟ 15 ਦਸੰਬਰ (ਪਿ੍ਤਪਾਲ ਸਿੰਘ)-ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ਸਬੰਧੀ 13 ਵਾਰਡਾਾ ਲਈ ਵੱਖ-ਵੱਖ ਥਾਾਵਾ 'ਤੇ ਬੂਥ ਬਣਾਏ ਗਏ ਹਨ ਅਤੇ ਚੋਣਾਾ ਸਬੰਧੀ ਸਾਰੇ ਪ੍ਰਬੰਧ...
PUNJAB ਵਾਰਡ ਨੰਬਰ 5 ਦੇ ਅਧੂਰੇ ਕੰਮ ਜਲਦੀ ਕਰਵਾਏ ਜਾਣਗੇ-ਸ਼ੇਰੋਵਾਲੀਆ Manpreet December 16, 2017 ਸ਼ਾਹਕੋਟ 15 ਦਸੰਬਰ (ਪਿ੍ਤਪਾਲ ਸਿੰਘ)-ਸ਼ਾਹਕੋਟ ਦੇ ਵਾਰਡ ਨੰਬਰ 5 ਵਿਚ ਕਾਂਗਰਸੀ ਉਮੀਦਵਾਰ ਰਾਣੀ ਢੇਸੀ ਲਈ ਕਾਂਗਰਸ ਦੇ ਹਲਕਾ ਇੰਚਾਰਜ ਤੇ ਸੂਬਾ ਜਨਰਲ ਸਕੱਤਰ ਹਰਦੇਵ ਸਿੰਘ...
PUNJAB ਖਨੇਜਾ ਪਰਿਵਾਰ ਨੂੰ ਸਦਮਾ ਭੋਗ ਅੱਜ 16 ਨੂੰ Manpreet December 16, 2017 ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਸਥਾਨਕ ਚਰਨ ਕੰਵਲ ਚੌਕ ਵਿਚ ਸਥਿਤ ਖਨੇਜਾ ਪਰਿਵਾਰ ਨੂੰ ਉਸ ਵੇਲੇ ਸਦਮਾ ਲੱਗਾ ਜਦੋ ਪਰਿਵਾਰਕ ਮੁੱਖੀ ਕੀਮਤੀ ਲਾਲ ਦੀ ਕੁਝ...
politics ਮਹਿਰਾ ਬਰਾਦਰੀ ਨੇ ਨਗਰ ਕੌਸ਼ਲ ਚੌਣਾ ਵਿਚ ਕਾਗਰਸ ਨੂੰ ਸਮਰਥਣ ਦਿੱਤਾ Manpreet December 16, 2017December 16, 2017 ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਸਥਾਨਕ ਮਹਿਰਾ ਬਰਾਦਰੀ ਦੇ ਮੈਬਰਾ ਨੇ ਅੱਜ ਪੁਰਾਣੀ ਸਬਜੀ ਮੰਡੀ ਨੇੜੇ ਧਰਮਸ਼ਾਲਾ ਵਿਚ ਬਰਾਦਰੀ ਭਰਾਵਾ ਦੀ ਮੀਟਿੰਗ ਕੀਤੀ ਜਗਜੀਤ ਕੁਮਾਰ...
politics ਕਮਲਦੀਪ ਸਿੰਘ ਯੂਥ ਕਾਗਰਸ ਦਾ ਪ੍ਰਧਾਨ ਨਿਯੁਕਤ Manpreet December 16, 2017 ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਗੋਬਿੰਦ ਨਗਰ ਵਾਰਡ ਨੰਬਰ 15 ਮਾਛੀਵਾੜਾ ਦੇ ਯੂਥ ਕਾਗਰਸੀ ਵਰਕਰ ਕਮਲਦੀਪ ਸਿੰਘ ਨੂੰ ਵਾਰਡ ਦਾ ਯੂਥ ਕਾਗਰਸ ਪ੍ਰਧਾਨ ਨਿਯੁਕਤ ਕੀਤਾ...
politics ਵਾਰਡ ਨੰ: 5 ਦੇ ਅਕਾਲੀ ਭਾਜਪਾ ਉਮੀਦਵਾਰ ਬੀਬੀ ਸਰਤਾਜ ਗੁੰਮਟਾਲਾ ਦੇ ਹੱਕ ‘ਚ ਚੋਣ ਰੈਲੀ ਨੂੰ ਕੀਤਾ ਸੰਬੋਧਨ। Manpreet December 16, 2017 ਅੰਮ੍ਰਿਤਸਰ 15 ਦਸੰਬਰ ( ) ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਸਰਕਾਰ ਨਿਗਮ ਚੋਣਾਂ...
politics ਨਿਗਮ ਚੋਣਾਂ ‘ਚ ਵੋਟ ਦਾ ਹੱਕਦਾਰ ਅਕਾਲੀ ਭਾਜਪਾ : ਮਜੀਠੀਆ। Manpreet December 16, 2017 ਅੰਮ੍ਰਿਤਸਰ 15 ਦਸੰਬਰ ( ) ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਵਾਰਡ ਨੰਬਰ 2 ਲਈ ਅਕਾਲੀ ਭਾਜਪਾ ਉਮੀਦਵਾਰ ਰਾਜ...