ਭਿੱਖੀਵਿੰਡ  27 ਜਨਵਰੀ  (ਭੁਪਿੰਦਰ ਸਿੰਘ)  ਕਸਬਾ  ਭਿਖੀਵਿੰਡ ਪਹੂਵਿੰਡ  ਕੱਚਾ  ਰੋਡ  ਤੇ
ਚਲ  ਰਹੇ  ਓਮ  ਥੈਰੇਪੀ  ਸੈਟਰ  ਵਿਖੇ  ਹਰ  15  ਦਿਨਾ  ਬਾਅਦ  ਫਰੀ  ਥੈਰੇਪੀ   ਕੈਂਪ
ਲਗਾਇਆ  ਜਾਵੇਗਾ  ।  ਇਹਨਾ  ਸਬਦਾ  ਦਾ  ਪ੍ਗਟਾਵਾ  ਥੈਰੇਪੀ  ਸੈਟਰ  ਦੀ  ਸੰਚਾਲਕ  ਮੈਡਮ
ਅੰਨੂ  ਉਪਮਾ  ਨੇ  ਇਸ  ਪੱਤਰਕਾਰ  ਨਾਲ  ਵਿਸੇਸ਼  ਗੱਲਬਾਤ  ਦੌਰਾਨ  ਕੀਤਾ  ।  ਉਨ੍ਹਾਂ
ਕਿਹਾ  ਕਿ  ਇਸ  ਕੈਪ  ਵਿਚ  ਸਰਵਾਇਕਲ , ਡਿਸਕ ਬੀ  ਪੀ .  ਸੂਗਰ  ਆਦਿ  ਬਹੁਤ ਬਿਮਾਰੀਆ
ਦੇ  ਥੈਰੇਪੀ   ਰਾਹੀ ਬਿਨਾ  ਦਵਾਈਆ  ਦੇ   ਫਰੀ  ਇਲਾਜ  ਕੀਤੇ ਜਾਇਆ  ਕਰਨਗੇ ।ਉਹਨਾ  ਕਿਹਾ
ਕਿ  ਥੈਰੇਪੀ  ਰਾਹੀ   ਇਲਾਜ  ਕਰਵਾ  ਕੇ  ਬਹੁਤ  ਸਾਰੇ  ਮਰੀਜ  ਜਿਥੇ  ਸੁਖੀ  ਜੀਵਨ  ਬਤੀਤ
ਕਰ  ਰਹੇ  ਹਨ  ਉਥੇ  ਹੀ   ਉਹ  ਮੈਡੀਸਨ  ਵੀ  ਛੱਡ  ਚੁਕੇ  ਹਨ  ਉਹਨਾ ਵੱਖ  ਵੱਖ
ਬਿਮਾਰੀਆ ਨਾਲ  ਪੀੜਤ  ਮਰੀਜਾ  ਨੂੰ  ਅਪੀਲ  ਕੀਤੀ  ਕਿ ਉਹ   ਇਸ  ਕੈਪ  ਵਿਚ  ਪਹੁੰਚ  ਕੇ
ਆਪਣਾ  ਇਲਾਜ  ਜਰੂਰ  ਕਰਵਾਉਣ ।