PUNJAB ਇੰਨਰਵੀਲ ਕਲੱਬ ਮਾਨਸਾ ਰਾਇਲ ਵੱਲੋ ਪ੍ਧਾਨ ਰੇਣੂ ਅਗਰਵਾਲ ਦੀ ਪ੍ਧਾਨਗੀ ਹੇਠ ਕਿ੍ਸਮਿਸ ਦਾ ਤਿਉਹਾਰ Manpreet December 26, 2017 ਮਾਨਸਾ {ਜੋਨੀ ਜਿੰਦਲ} ਇੰਨਰਵੀਲ ਕਲੱਬ ਮਾਨਸਾ ਰਾਇਲ ਵੱਲੋ ਪ੍ਧਾਨ ਰੇਣੂ ਅਗਰਵਾਲ ਦੀ ਪ੍ਧਾਨਗੀ ਹੇਠ ਕਿ੍ਸਮਿਸ ਦਾ ਤਿਉਹਾਰ ਦਿਵੀਆਂਗ ਬੱਚਿਆ ਨਾਲ ਸਰਕਾਰੀ ਸਕੂਲ ਲੜਕੇ ਮਾਨਸਾ ਵਿਖੇ...
PUNJAB ਮਜੀਠੀਆ ਨੇ ਸ਼ਹੀਦ ਦੇ ਪਰਿਵਾਰ ਨੂੰ ਇਕ ਕਰੋੜ ਸਹਾਇਤਾ ਰਾਸ਼ੀ, ਸਰਕਾਰੀ ਨੌਕਰੀ ਅਤੇ ਯਾਦਗਾਰ ਬਣਾਉਣ ਦੀ ਕੀਤੀ ਮੰਗ। Manpreet December 26, 2017 ਕਥੂਨੰਗਲ , ਅੰਮ੍ਰਿਤਸਰ, 24 ਦਸੰਬਰ ( )- ਬੀਤੇ ਦਿਨੀ ਜੰਮੂ ਐਡ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਕੈਰੀ ਸੈਕਟਰ ਵਿੱਚ ਪਾਕਿਸਤਾਨੀ ਫੌਜ ਵੱਲੋਂ ਘਾਤ...
PUNJAB ਸਿਸੋਦੀਆ ਸਾਫ਼ ਅਕਸ ਵਾਲੀ ਸ਼ਖ਼ਸੀਅਤ – ਆਪ ਆਗੂ ਚੈਨਾ Manpreet December 26, 2017 ਭਦੌੜ 25 ਦਸੰਬਰ (ਵਿਕਰਾਂਤ ਬਾਂਸਲ) ਦਿੱਲੀ ਦੇ ਉੱਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪਾਰਟੀ ਵੱਲੋਂ ਪੰਜਾਬ ਮਾਮਲਿਆਂ ਦਾ ਇੰਚਾਰਜ ਲਗਾਉਣ ਨਾਲ ਵਲੰਟੀਅਰਾਂ ਵਿੱਚ ਖੁਸ਼ੀ ਦੀ ਲਹਿਰ...
PUNJAB ਐਮਰਜੈਂਸੀ ਬਲੱਡ ਸੇਵਾ, ਬਲੱਡ ਡੋਨਰ ਸੁਸਾਇਟੀ ਭਦੌੜ ਵੱਲੋਂ ਪਹਿਲੀ ਇੱਕ ਰੋਜ਼ਾ ਐਥਲੈਟਿਕ ਮੀਟ ਕਰਵਾਈ ਗਈ Manpreet December 26, 2017 ਭਦੌੜ 25 ਦਸੰਬਰ (ਵਿਕਰਾਂਤ ਬਾਂਸਲ) ਕਸਬਾ ਭਦੌੜ ਦੇ ਖੇਤਰ ਵਿੱਚ ਸਮਾਜਸੇਵੀ ਸੰਸਥਾ ਵੱਲੋਂ ਥੋੜੇ ਸਮੇਂ ਵਿੱਚ ਹੀ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਐਮਰਜੈਂਸੀ ਬਲੱਡ ਸੇਵਾ,...
PUNJAB ਸ਼ੜਕੀ ਹਾਦਸ਼ੇ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਜਾ ਰਹੀਆਂ ਅਵਾਰਾ ਗਊਆਂ, ਸਰਕਾਰ ਬੇਖਬਰ Manpreet December 26, 2017December 26, 2017 ਭਿੱਖੀਵਿੰਡ 25 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਅਵਾਰਾ ਗਊਆਂ ਦੀ ਦੇਖਭਾਲ ਨੂੰ ਮੁੱਖ ਰੱਖਦਿਆਂ ਮੋਦੀ ਸਰਕਾਰ ਨੇ ਭਾਂਵੇ ਗਊ ਟੈਕਸ ਲਗਾ ਕੇ ਲੋਕਾਂ ‘ਤੇ ਬੋਝ ਪਾ ਦਿੱਤਾ...
PUNJAB ਪਾਰਟੀ ਵੱਲੋਂ ਦਲਿਤ ਲੋਕਾ ਨੂੰ ਲਾਮਬੰਦ ਕਰਕੇ ਜਨ ਜਾਗਰਣ ਅੰਦੋਲਨ ਕੀਤਾ ਜਾਵੇਗਾ-ਖੁਸੀ ਰਾਮ, ਈਸਾਪੁਰੀ Manpreet December 26, 2017 ਮਹਿਲ ਕਲਾਂ 25 ਦਸੰਬਰ (ਗੁਰਸੇਵਕ ਸਿੰਘ ਸਹੋਤਾ) - ਬਹੁਜਨ ਮੁਕਤੀ ਪਾਰਟੀ ਡਾ ਭੀਮ ਰਾਓ ਅੰਬੇਡਕਰ ਅਤੇ ਸਾਹਿਬ ਸ੍ਰੀ ਕਾਂਸੀ ਰਾਮ ਦੇ ਸੁਪਨੇ ਪੂਰਾ ਕਰਨ ਲਈ...
religious ਪਿੰਡ ਸਹੌਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ Manpreet December 26, 2017 ਮਹਿਲ ਕਲਾਂ 25 ਦਸੰਬਰ (ਗੁਰਸੇਵਕ ਸਿੰਘ ਸਹੋਤਾ) - ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਸਹੌਰ ਵੱਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਲਗੀਧਰ...
PUNJAB ਕਸਬਾ ਮਹਿਲ ਕਲਾਂ ਵਿਖੇ 24ਵੇਂ ਸਲਾਨਾਂ ਪੇਡੂ ਖੇਡ ਮੇਲੇ ਦਾ ਕੀਤਾ ਪੋਸਟਰ ਜਾਰੀ Manpreet December 26, 2017December 26, 2017 ਮਹਿਲ ਕਲਾਂ 25 ਦਸੰਬਰ (ਗੁਰਸੇਵਕ ਸਿੰਘ ਸਹੋਤਾ) - ਸ੍ਰੀ ਗੁਰੂ ਹਰ ਗੋਬਿੰਦ ਸ਼ਾਹਿਬ ਫੁੱਟਬਾਲ ਸਪੋਰਟਸ ਕਲੱਬ ਕਸਬਾ ਮਹਿਲ ਕਲਾਂ ਵੱਲੋਂ ਐਨ.ਆਰ.ਆਈ . ਵੀਰਾਂ ਅਤੇ ਸਮੂਹ...
politics ਵਿਧਾਨ ਸਭਾ ਹਲਕਾ ਮਹਿਲ ਕਲਾਂ ਦਾ ਕੋਈ ਵੀ ਹਲਕਾ ਇੰਚਾਰਜ ਨਹੀ, ਜਥੇਬੰਦਕ ਢਾਂਚੇ ਦਾ ਐਲਾਨ ਜਲਦੀ- ਢੀਡਸਾ Manpreet December 26, 2017 ਮਹਿਲ ਕਲਾਂ 25 ਦਸੰਬਰ (ਗੁਰਸੇਵਕ ਸਿੰਘ ਸਹੋਤਾ) -ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਕੁਝ ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ ਪੰਜਾਬ...
PUNJAB ਬੀਤੇਂ ਦਿਨਾਂ ਤੋਂ ਪੈ ਰਹੀ ਗਹਿਰੀ ਧੰੁਦ Manpreet December 26, 2017December 26, 2017 ਬੀਤੇਂ ਦਿਨਾਂ ਤੋਂ ਪੈ ਰਹੀ ਗਹਿਰੀ ਧੰੁਦ ਨੇ ਜਿਥੇ ਵਾਹਨਾਂ ਦੀ ਰਫਤਾਰ ਨੂੰ ਹੋਲੀ ਕਰ ਦਿੱਤਾ ਹੈ, ਉਥੇ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਕਸਬਾ...