PUNJAB ਵੱਡ ਕੇ ਲੈ ਗਈ ਬੰਤੋ ਤੇ ਛਿੱਤਰ ਖਾਣ ਨੂੰ ਕੰਤੋ “ Manpreet April 10, 2018 ( ਕਿਥੋਂ ਤੱਕ ਵਾਜਫ ਨੇ ਧਰਨੇ ਲਾਉਣੇ ? ਕੀ ਆਮ ਜਨਤਾ ਨੂੰ ਪੇ੍ਸ਼ਾਨ ਕਰਕੇ ਆਪਣੇ ਹੱਕਾਂ ਨੂੰ ਪਾ੍ਪਤ ਕਰਨਾ ਸਹੀ ਹੈ ? ) ਜੇਕਰ ਕਿਸੇ...
PUNJAB ਸਕੂਲ ਵਿੱਚ ਬੱਚਿਆ ਦੇ ਬੈਠਣ ਲਈ ਦੀ ਸੱਮਸਿਆ ਨੂੰ ਸਮਝਿਆ Manpreet April 10, 2018 ਸਕੂਲ ਵਿੱਚ ਬੱਚਿਆ ਦੇ ਬੈਠਣ ਲਈ ਦੀ ਸੱਮਸਿਆ ਨੂੰ ਸਮਝਿਆ ਭੀਖੀ (ਕਮਲ ਜਿੰਦਲ)- ਪਿੰਡ ਹੋਡਲਾ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਬੱਚਿਆ...
PUNJAB ਫਿਲਮ ਰਿਲੀਜ਼ ‘ਤੇ ਸਿੱਖ ਕੌਮ ਦੀਆਂ ਭੜਕ ਸਕਦੀਆਂ ਹਨ ਭਾਵਨਾਵਾਂ, ਅਣ ਸੁਖਾਵੇਂ ਮਾਹੌਲ ਲਈ ਫਿਲਮ ਦੇ ਨਿਰਦੇਸ਼ਕ ਤੋਂ ਇਲਾਵਾ ਕੇਂਦਰ ਅਤੇ ਪੰਜਾਬ ਸਰਕਾਰ ਹੋਵੇਗੀ ਜ਼ਿੰਮੇਵਾਰ : ਬਾਬਾ ਹਰਨਾਮ ਸਿੰਘ ਖ਼ਾਲਸਾ । Manpreet April 10, 2018 ਅੰਮ੍ਰਿਤਸਰ 9 ਅਪ੍ਰੈਲ ( ) ਦਮਦਮੀ ਟਕਸਾਲ ਨੇ ਵਿਵਾਦਿਤ ਫਿਲਮ ਨਾਨਕਸ਼ਾਹ ਫਕੀਰ ਪ੍ਰਤੀ ਸਖ਼ਤ ਵਿਰੋਧ ਜਤਾਇਆ ਹੈ । ਫਿਲਮ ਪ੍ਰਤੀ ਸਿੱਖ ਕੌਮ ਅੰਦਰ ਪੈਦਾ ਹੋਈ...
PUNJAB ਰੋਟਰੀ ਕਲੱਬ ਵੱਲੋ ਮੁਫਤ ਅਾਯੁਰਵੈਦਿਕ ਕੈਂਪ ਲਗਾੲਿਅਾ। Manpreet April 10, 2018 ਸੰਗਰੂਰ,9 ਅਪ੍ਰੈਲ (ਕਰਮਜੀਤ ਰਿਸ਼ੀ) ਰੋਟਰੀ ਕਲੱਬ ਦੇ ਵੱਲੋ ਅਾਯੁਰਵੈਦਿਕ ਮੁਫਤ ਮੈਡੀਕਲ ਕੈਪ ਰੋਟਰੀ ਕੰਪਲੈਕਸ ਪੀਰਾ ਵਾਲਾ ਗੇਟ ਸੁਨਾਮ ਵਿਖੇ ਲਗਾਇਆ ਗਿਆ।ਜਿਸ ਵਿੱਚ ਡਾ.ਮਲਕੀਤ ਸਿੰਘ ਘੱਗਾ,ਡਾ.ਸੰਦੀਪ...
PUNJAB 3 ਰੋਜਾ ਧਾਰਮਿਕ ਸਮਾਗਮ ਕਰਾੲਿਅਾ। Manpreet April 9, 2018 ਸੰਗਰੂਰ, 9ਅਪੈ੍ਲ (ਕਰਮਜੀਤ ਰਿਸ਼ੀ) ਸ੍ਰੀ 1008 ਸੰਤ ਮਹੇਸ਼ ਮੁੰਨੀ ਜੀ ਬੋਰੇ ਵਾਲੇ ਜੀ ਦੀ ਨਿੱਘੀ ਯਾਦ ਵਿੱਚ 3 ਦਿੰਨਾਂ ਸੰਤ ਸਮਾਗਮ ਕਰਵਾੲਿਅਾ ਗਿਅਾ।...
PUNJAB ਸਰਕਾਰੀ ਐਲੀਮੈਂਟਰੀ ਸਕੂਲ ਦੀਦਾਰਗੜ੍ਹ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ। Manpreet April 3, 2018 ਸ਼ੇਰਪੁਰ ( ਹਰਜੀਤ ਕਾਤਿਲ ) ਸਰਕਾਰੀ ਐਲੀਮੈਂਟਰੀ ਸਕੂਲ ਦੀਦਾਰਗੜ੍ਹ ਵਿਖੇ ਮੁੱਖ ਅਧਿਆਪਕ ਪਰਮਜੀਤ ਸਿੰਘ ਕੱਟੂ ਅਤੇ ਸੈਂਟਰ ਹੈੱਡ ਟੀਚਰ ਬਲਜਿੰਦਰ ਰਿਸ਼ੀ ਦੀ ਅਗਵਾਈ ਹੇਠ ਸਕੂਲ...
PUNJAB ਐੱਸਸੀ / ਐੱਸਟੀ ਐਕਟ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ । Manpreet April 3, 2018 ਸ਼ੇਰਪੁਰ (ਹਰਜੀਤ ਕਾਤਿਲ) ਐੱਸਸੀ / ਐੱਸਟੀ ਐਕਟ ਨੂੰ ਲੈ ਕੇ ਦਲਿਤ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਇਲਾਕਾ ਸ਼ੇਰਪੁਰ ਦੇ ਦਲਿਤ ਭਾਈਚਾਰੇ ਵੱਲੋਂ ਸਮੂਹ...
INTERNATIONAL ਪੰਥਕ ਇੰਟਰਨੈਸ਼ਨਲ ਦਲ ਦੇ ਨਵੇਂ ਬਣੇ ਪ੍ਰਧਾਨ ਨੇ ਪ੍ਰਵਾਸੀ ਬਿਹਾਰੀ ਦਾ ਲਾਇਆ ਕੁਟਾਪਾ, Manpreet April 3, 2018 ਪ੍ਰਧਾਨ ਹਜਾਰਾਂ ਰੁਪਏ ਲੈਕੇ ਫਰਾਰ > ਜੰਡਿਆਲਾ ਗੁਰੂ 3 ਅਪ੍ਰੈਲ ਵਰਿੰਦਰ ਸਿੰਘ :- ਬੀਤੇ ਦਿਨੀ ਜੰਡਿਆਲਾ ਗੁਰੂ ਵਿਚ ਪੰਥਕ > ਇੰਟਰਨੈਸ਼ਨਲ ਦਲ ਵਲੋਂ ਬਣਾਏ ਗਏ...
PUNJAB ਦਲਿਤ ਵਰਗ ਵੱਲੋ ਜੀ.ਐਸ.ਟੀ.ਐਕਟ ਦੇ ਵਿੱਚ ਸੋਧ ਦੇ ਖਿਲਾਫ ਕੇਦਰ ਸਰਕਾਰ ਵਿਰੁੱਧ ਰੋਸ ਮਾਰਚ Manpreet April 3, 2018 ਸੰਗਰੂਰ,3ਅਪ੍ਰੈਲ(ਕਰਮਜੀਤ ਰਿਸ਼ੀ) ਪਿੰਡ ਸਤੋਜ ਵਿਖੇ ਦਲਿਤ ਵਰਗ ਵੱਲੋ ਜੀ.ਐਸ.ਟੀ.ਐਕਟ ਦੇ ਵਿੱਚ ਸੋਧ ਦੇ ਖਿਲਾਫ ਕੇਦਰ ਸਰਕਾਰ ਵਿਰੁੱਧ ਰੋਸ ਮਾਰਚ ਕੀਤਾ ਗਿਆ। ਕੇਦਰ ਸਰਕਾਰ ਦੀਆਂ ਗਲਤ...
PUNJAB ਸਾਬਕਾ ਪੁਲੀਸ ਇੰਸਪੈਕਟਰ ਸ: ਕਰਨੈਲ ਸਿੰਘ ਪਾਖਰ ਪੁਰਾ ਨੂੰ ਹਜ਼ਾਰਾਂ ਨਮ ਅੱਖਾਂ ਨਾਲ ਦਿਤੀ ਗਈ ਅੰਤਿਮ ਵਿਦਾਇਗੀ। Manpreet April 3, 2018 ਜੈਂਤੀਪੁਰ / ਅੰਮ੍ਰਿਤਸਰ 3 ਅਪ੍ਰੈਲ ( ) ਉੱਘੇ ਖਿਡਾਰੀ ਰਣਜੀਤ ਸਿੰਘ ਟੀ ਟੀ ਅਤੇ ਕੁਲਜੀਤ ਸਿੰਘ ਟੀ ਟੀ ਨੂੰ ਗਹਿਰਾ ਸਦਮਾ ਪਹੁੰਚਿਆ ਜਦ ਉਨ੍ਹਾਂ ਦੇ...