INDIA -16 ਮਾਰਚ ਤੱਕ ਕੀਤਾ ਜਾ ਸਕੇਗਾ ਆਨਲਾਈਨ ਅਪਲਾਈ Manpreet February 2, 2018 ਲੁਧਿਆਣਾ, 1 ਫਰਵਰੀ (000)-ਜ਼ਿਲ•ਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ• (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਫੌਜ ਭਰਤੀ ਦਫ਼ਤਰ, ਢੋਲੇਵਾਲ ਕੰਪਲੈਕਸ, ਲੁਧਿਆਣਾ ਵੱਲੋਂ...
religious ਗੁਰਦੁਆਰਾ ਥੜ੍ਹਾ ਸਾਹਿਬ ਦਾ ਉਦਘਾਟਨ 28 ਫਰਵਰੀ ਨੂੰ : ਬਾਬਾ ਹਰਨਾਮ ਸਿੰਘ ਖ਼ਾਲਸਾ ਆਧੁਨਿਕ ਇਮਾਰਤਸਾਜ਼ੀ ਅਤੇ ਪਰੰਪਰਾ ਦਾ ਸੁਮੇਲ, ਸਿੱਖ ਕਲਾਵਾਂ ਦੇ ਪਰੰਪਰਾਗਤ ਹੁਨਰ ਨੂੰ ਵੀ ਦਿੱਤੀ ਗਈ ਜਗਾ। Manpreet February 2, 2018 ਅੰਮ੍ਰਿਤਸਰ 01 ਫਰਵਰੀ ( ) ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਦੀਵੀ ਯਾਦ 'ਚ ਸਥਾਪਿਤ ਗੁਰਦੁਆਰਾ ਥੜ੍ਹਾ ਸਾਹਿਬ ਨਜ਼ਦੀਕ ਸ੍ਰੀ...
PUNJAB ਜੰਡਿਆਲਾ ਗੁਰੂ ਦੇ ਇਕ ਮੁਹੱਲੇ ਵਿਚ ਨਸ਼ਾ ਰੋਕਣਾ ਅਸੰਭਵ ? Manpreet February 2, 2018 ਜੰਡਿਆਲਾ ਗੁਰੂ 1 ਫਰਵਰੀ ਵਰਿੰਦਰ ਸਿੰਘ :- ਪੰਜਾਬ ਦੀ ਪਿਛਲੀ ਸਰਕਾਰ ਤੋਂ ਦੁਖੀ ਹੋਕੇ ਅਤੇ ਨਸ਼ੇ ਨੂੰ ਮੁੱਖ ਮੁੱਦਾ ਬਣਾਕੇ ਪੰਜਾਬ ਦੀ ਜਨਤਾ ਨੇ ਇਹ...
special occasion ਜਨਮਦਿਨ ਦੀ ਖੁਸੀ ਚ ਹਸਪਤਾਲ ਵਿੱਚ ਫਰੂਟ ਵੰਡਿਆ Manpreet February 1, 2018 ਮਾਨਸਾ {ਜੋਨੀ ਜਿੰਦਲ} ਅੱਜ ਰੋੇਟਰੀ ਕਲੱਬ ਰੋਇਲ ਮਾਨਸਾ ਵੱਲੋ ਕਲੱਬ ਦੇ ਪ੍ਧਾਨ ਸੁਨੀਲ ਗੋਇਲ ਦੀ ਅਗਵਾਈ ਵਿੱਚ ਮਾਨਸਾ ਦੇ ਜੱਚਾ ਬੱਚਾ ਕੇਦਰ ਸਿਵਲ ਹਸਪਤਾਲ ਵਿੱਚ...
religious ਡੇਰਾ ਰਾਮਸਰਾ ਵਿਖੇ ਡੇਰੇ ਦੇ ਮਹੰਤ ਸੁਖਦੇਵ ਮੁਨੀ ਜੀ ਦੀ ਅਗਵਾਈ ਚ ਪੂਰਨਮਾਸੀ ਦਾ ਤਿਉਹਾਰ ਬਹੁਤ ਹੀ ਸਰਧਾ ਤੇ ਉਤਸ਼ਾਹ ਨਾਲ ਮਨਾਈਆ ਗਿਆ Manpreet February 1, 2018 ਮਾਨਸਾ {ਜੋਨੀ ਜਿੰਦਲ} ਅੱਜ ਸਥਾਨਕ ਡੇਰਾ ਰਾਮਸਰਾ ਵਿਖੇ ਡੇਰੇ ਦੇ ਮਹੰਤ ਸੁਖਦੇਵ ਮੁਨੀ ਜੀ ਦੀ ਅਗਵਾਈ ਚ ਪੂਰਨਮਾਸੀ ਦਾ ਤਿਉਹਾਰ ਬਹੁਤ ਹੀ ਸਰਧਾ ਤੇ ਉਤਸ਼ਾਹ...
PUNJAB ਆਈਪੀਐਲ ਖਿਡਾਰੀਆਂ ਦਾ ਅਮਨਦੀਪ ਕ੍ਰਿਕੇਟ ਅਕੈਡਮੀ ਪਹੁੰਚਣ ‘ਤੇ ਡਾ.ਸ਼ਹਿਬਾਜ ਵੱਲੋ ਕੀਤਾ ਨਿੱਘਾ ਸਵਾਗਤ ਤੇ ਮਾਣ-ਸਨਮਾਨ Manpreet February 1, 2018 ਸੰਗਰੂਰ, 31 ਜਨਵਰੀ (ਕਰਮਜੀਤ ਰਿਸ਼ੀ) ਅੰਮ੍ਰਿਤਸਰ ਭਾਵੇਂ ਦੇਸ਼ ਦੇ ਇੱਕ ਕੋਨੇ ‘ਚ ਹੋਣ ਕਰਕੇ ਤਰੱਕੀ ਅਤੇ ਮੁਢਲੀਆਂ ਸਹੂਲਤਾਂ ਪੱਖੋਂ ਕਾਫ਼ੀ ਪਿਛੜਿਆ ਹੋਇਆ ਹੈ ਪਰ ਅੰਮ੍ਰਿਤਸਰ...
PUNJAB ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਹੋਈ Manpreet February 1, 2018 ਮਹਿਲ ਕਲਾਂ 31 ਜਨਵਰੀ (ਗੁਰਸੇਵਕ ਸਿੰਘ ਸਹੋਤਾ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਪਿੰਡ ਮਾਂਗੇਵਾਲ ਵਿਖੇ...
religious ਭਗਤ ਰਵੀਦਾਸ ਜੀ ਦੇ ਗੁਰਦੁਆਰੇ ਨਹਾਏ ਰੌਸ਼ਨੀਆਂ ਨਾਲ, Manpreet February 1, 2018 ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਸ਼੍ਰੋਮਣੀ ਭਗਤ ਸ਼੍ਰੀ ਗੁਰੂ ਰਵੀਦਾਸ ਜੀ ਦੇ 641 ਵੇਂ ਪ੍ਰਕਾਸ਼ ਉਤਸਵ ਤੇ ਸ਼ਹਿਰ ਦੇ ਤਿੰਨੋ ਗੁਰਦੁਆਰਾ ਸਾਹਿਬਾਨਾ ਵਿੱਚ ਇਲਾਕੇ ਭਰ...
religious ਭਗਵਾਨ ਵਾਲਮੀਕੀ ਮੰਦਰ ਕਮੇਟੀ ਨੇ ਲੱਡੂਆ ਨਾਲ ਕੀਤਾ ਨਗਰ ਕੀਰਤਨ ਦਾ ਸਵਾਗਤ Manpreet February 1, 2018 ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਸ਼੍ਰੋਮਣੀ ਭਗਤ ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਪਵਿੱਤਰ ਦਿਹਾੜੇ ਤੇ ਸਜਾਏ ਨਗਰ ਕੀਰਤਨ ਵਿਚ ਆਪਣੀ ਹਾਜ਼ਰੀ ਲਗਵਾਉਦਿਆ...
religious ਨੌਜਵਾਨਾ ਨੇ ਕੇਕ ਕਟੱਕੇ ਮਨਾਇਆ ਸ਼੍ਰੋਮਣੀ ਭਗਤ ਰਵੀ ਦਾਸ ਜੀ ਦਾ ਦਿਹਾੜਾ Manpreet February 1, 2018 ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਸ਼੍ਰੋ©ਮਣੀ ਭਗਤ ਰਵੀਦਾਸ ਜੀ ਦਾ ਦਿਹਾੜਾ ਕੇਕ ਕਟੱਕੇ ਮਨਾਇਆ | ਮਾਛੀਵਾੜਾ ਦੇ ਨੋਜਵਾਨਾ ਨੇ ਬਣਾਏ ਗਏ ਫੈਰਡਜ ਕੱਲਬ,ਸ਼੍ਰੀ ਗੁਰੂ ਰਵਿਦਾਸ...