Breaking News

ਲੋਕ ਇਨਸਾਫ ਪਾਰਟੀ ਦਾ ਪ੍ਰਚਾਰ ਤੇ ਪਸਾਰ ਕਰਨਾ ਮੁੱਖ ਮੰਤਵ – ਅਮਰੀਕ ਵਰਪਾਲ

ਭਿੱਖੀਵਿੰਡ 13 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਇਨਸਾਫ ਪਾਰਟੀ ਦੇ ਸੁਪਰੀਮੋ ਸਿਮਰਜੀਤ ਸਿੰਘ ਬੈਂਸ ਤੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਮੁੱਖ ਰੱਖਦਿਆਂ...

ਕਾਂਗਰਸੀ ਉਮੀਦਵਾਰ ਸ੍ਰੀਮਤੀ ਅੰਜਨਾ ਪੁਰੀ ਦੀ ਚੋਣ ਮੁਹਿੰਮ ਨੇ ਤੇਜੀ ਫੜੀ

ਸ਼ਾਹਕੋਟ 13 ਦਸੰਬਰ (ਪਿ੍ਤਪਾਲ ਸਿੰਘ)— ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਲੜ ਰਹੇ ਸ੍ਰੀਮਤੀ ਅੰਜਨਾ ਪੁਰੀ ਵਾਰਡ ਨੰਬਰ 3 ਦੀ ਚੋਣ ਮੁਹਿੰਮ ਨੂੰ ਉਦੋ ਵੱਡਾ ਹੁੰਗਾਰਾ...

”ਕੰਟੀਨੀ ਮੰਡੀਰ” ਅਤੇ ”ਜੋਸ਼ ਕੈਂਪਸ ਦਾ” ਲੱਚਰ ਪ੍ਰੋਗਰਾਮ ਕਾਲਜਾਂ ਚ ਰੁਕਵਾਉਣ ਲਈ

ਅੰਮਿ੍ਤਸਰ ਸਾਹਿਬ/ਸੰਦੌੜ, 13 ਦਸੰਬਰ (ਹਰਮਿੰਦਰ ਸਿੰਘ ਭੱਟ ): ਐੱਮ.ਐੱਚ.ਵਨ ਚੈੱਨਲ ਤੇ ''ਕੰਟੀਨੀ ਮੰਡੀਰ'' ਅਤੇ ਜੋਸ਼ ਤੜਕਾ ਚੈੱਨਲ ਤੇ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ ''ਜੋਸ਼ ਕੈਂਪਸ ਦਾ''...

देश को साफ सुथरा रखना हर नागरिक का फर्ज: प्रिंसीपल विजया जेबा

मोगा, १३ दिसंबर (): पंजाब गल्र्ज बटालियन एन.सी.सी. मोगा के कमांिडग अफसर कर्नल एम.एस. चाहल के निर्देशानुसार प्रधान मंत्री श्री नरेंद्र् मोदी की स्वच्छता मुहिम...

ਬੇਜੁਬਾਨੇ ਅਵਾਰਾ ਪਸ਼ੂਆਂ ਵੱਲ ਕੌਣ ਦੇਵੇਗਾ ਧਿਆਨ ?

ਭਿੱਖੀਵਿੰਡ 9 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਦੇਸ਼ ਭਾਰਤ ਅੰਦਰ ਸੜਕਾਂ ‘ਤੇ ਘੰੁਮਦੇ ਅਵਾਰਾਂ ਪਸ਼ੂਆਂ ਦੇ ਕਾਰਨ ਨਿੱਤ ਦਿਨ ਹੰੁਦੇ ਸੜਕੀ ਹਾਦਸ਼ਿਆਂ ਨੂੰ ਰੋਕਣ ਤੇ ਬੇਜੁਬਾਨੇ ਅਵਾਰਾ...

“ਧਰਨੇ ਦੇਣ ਵਾਲੇ ਵਿਹਲੇ ਹੁੰਦੇ ਹਨ” ਕਹਿਣ ਵਾਲਾ ਆਗੂ ਅੱਜ ਆਪ ਰਾਤ ਭਰ ਧਰਨਾ ਦੇਕੇ ਬੈਠਾ

ਜੰਡਿਆਲਾ ਗੁਰੂ 8 ਦਸੰਬਰ ਵਰਿੰਦਰ ਸਿੰਘ :- ਕਹਿੰਦੇ ਹਨ ਕਿ ਪਰਮਾਤਮਾ ਵਕਤ ਆਉਣ ਤੇ ਅਪਨੇ ਆਪ ਹਿਸਾਬ ਕਰ ਦਿੰਦਾ ਹੈ ਚਾਹੇ ਕਿਸੇ ਵਿਅਕਤੀ ਵਿਚ ਕਿੰਨਾ...

ਡੀ.ਸੀ ਤਰਨ ਤਾਰਨ ਨੇ ਜਗੀਰਦਾਰ ਤੇ ਮਿੱਠਾ ਨੂੰ ਕੀਤਾ ਸਨਮਾਨਿਤ

ਭਿੱਖੀਵਿੰਡ 7 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਇਕ ਪਾਸੇ ਪੰਜਾਬ ਦੇ ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਪ੍ਰਦੂਸ਼ਣ ਪੈਦਾ ਕਰ ਰਹੇ ਹਨ, ਉਥੇ ਦੂਜੇ ਪਾਸੇ ਕੁਝ ਅਜਿਹੇ...

ਭਿੱਖੀਵਿੰਡ ਦੀ ਟਰੈਫਿਕ ਸਮੱਸਿਆ ਤੋਂ ਇਲਾਕੇ ਦੇ ਲੋਕ ਡਾਹਢੇ ਪ੍ਰੇਸ਼ਾਨ

ਭਿੱਖੀਵਿੰਡ 7 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਕਸਬਾ ਭਿੱਖੀਵਿੰਡ ਦੀਆਂ ਚੋਹਾਂ-ਸੜਕਾਂ ਉਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ ਕਬਜਿਆਂ ਕਾਰਨ ਆਮ ਲੋਕਾਂ ਦਾ ਬਾਜਾਰ ਵਿਚੋਂ ਲੰਘਣਾ ਮੁਸ਼ਕਿਲ ਹੋਇਆ...