PUNJAB ਨਹਿਰੂ ਯੁਵਕ ਕੇਂਦਰ ਸੰਗਰੂਰ ਨੇ ਯੂਥ ਕਨਵੈਨਸ਼ਨ ਕਰਵਾਈ। Manpreet March 28, 2018 ਸ਼ੇਰਪੁਰ (ਹਰਜੀਤ ਕਾਤਿਲ) ਨਹਿਰੂ ਯੁਵਕ ਕੇਂਦਰ ਸੰਗਰੂਰ ਵੱਲੋਂ ਅੱਜ ਇੱਥੇ ਸਮਾਜ ਭਲਾਈ ਮੰਚ ਸ਼ੇਰਪੁਰ ਦੇ ਦਫ਼ਤਰ ਵਿੱਚ ਜ਼ਿਲ੍ਹਾ ਪੱਧਰੀ ਯੂਥ ਕਨਵੈਨਸ਼ਨ ਕਰਵਾਈ ਗਈ । ਜ਼ਿਲ੍ਹਾ...
PUNJAB 1 ਅਪਰੈਲ ਦੀ ਮਹਾਂ ਰੈਲੀ ਲਈ ਤਿਆਰੀਆਂ ਜ਼ੋਰਾਂ ਤੇ : ਸਿੱਖਿਆ ਬਚਾਓ ਮੰਚ । Manpreet March 28, 2018 ਸ਼ੇਰਪੁਰ ( ਹਰਜੀਤ ਕਾਤਿਲ ) ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ, ਪੰਜਾਬ ਦੀ ਸ਼ੇਰਪੁਰ ਇਕਾਈ ਦੇ ਸੀਨੀਅਰ ਅਧਿਆਪਕ ਆਗੂ ਗੁਰਜੀਤ ਸਿੰਘ ਘਨੌਰ, ਕੁਲਵਿੰਦਰ ਸਿੰਘ ਜਹਾਂਗੀਰ, ਰਾਜਵਿੰਦਰ...
PUNJAB ਮੂਨਕ 27 ਮਾਰਚ(ਸੁਨੀਲ ਕੌਸ਼ਿਕ)ਪਿੰਡ ਰਾਮਗੜ੍ਹ ਜਵੰਧਾ ਦੀ ਨਾਟਕੀ ਟੀਮ ਵਲੋਂ ਸਰਕਾਰੀ Manpreet March 28, 2018 ਯੂਨੀਵਰਸਿਟੀ ਕਾਲਜ ਮੂਨਕ ਵਿਖੇ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿਚ ਇਨਕਲਾਬ ਜਿੰਦਾਬਾਦ ਨਾਟਕ ਖੇਡਿਆ ਗਿਆ। ਇਸ ਨਾਟਕ ਦੇ ਵਿੱਚ ਕਰਮਾਂ ਟੌਪਰ, ਅਮਨਪ੍ਰੀਤ, ਹਰਦੀਪ, ਅਮਨਦੀਪ,...
PUNJAB ਦਸਤਾਰ ਕੈਂਪ ਚਂ ਦਿੱਤੀ ਗਈ ਕੋਚਿੰਗ Manpreet March 27, 2018 ਮਾਨਸਾ 27 ਮਾਰਚ ( ਤਰਸੇਮ ਸਿੰਘ ਫਰੰਡ) ਦਸਵੀਂ ਦੇ ਦਿਹਾੜੇ ਉੱਪਰ ਸੂਲੀਸਰ ਸਾਹਿਬ (ਕੋਟ ਧਰਮੂ) ਵਿਖੇ ਅਕਾਲ ਯੂਨੀਵਰਸਲ ਸੁਸਾਇਟੀ ਵੱਲੋਂ ਦਸਤਾਰਾਂ ਦਾ ਕੈਂਪ ਦੌਰਾਨ ਫਰੀ...
PUNJAB ਸਮਾਜਸੇਵੀਆਂ ਦੀ ਦਖਲ ਅੰਦਾਜੀ ਤੋਂ ਬਾਅਦ ਰੋਕਿਆ ਕੰਮ। Manpreet March 27, 2018 ਮਾਨਸਾ ( ਤਰਸੇਮ ਸਿੰਘ ਫਰੰਡ ) ਮਾਨਸਾ ਸ਼ਹਿਰ ਦੀ ਬੱਸ ਸਟੈਂਡ ਤੋਂ ਤਿਨਕੋਨੀ ਤੱਕ ਦੀ ਲਿੰਕ ਰੋਡ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਨਿਰਮਾਣ ਅਧੀਨ...
PUNJAB ਡਿਪਟੀ ਕਮਿਸ਼ਨਰ ਵੱਲੋਂ ਜ਼ਿਲ•ਾ ਲੁਧਿਆਣਾ ਵਿੱਚ ਹੜ• ਰੋਕਥਾਮ ਪ੍ਰਬੰਧਾਂ ਦਾ ਜਾਇਜ਼ਾ, ਪ੍ਰਬੰਧ ਜਾਰੀ Manpreet March 27, 2018 ਲੁਧਿਆਣਾ, 27 ਮਾਰਚ (000)-ਜ਼ਿਲ•ਾ ਲੁਧਿਆਣਾ 'ਚ ਸੰਭਾਵੀ ਹੜ•ਾਂ ਤੋਂ ਬਚਾਅ ਲਈ ਡਰੇਨਾਂ ਦੀ ਮੁਰੰਮਤ ਅਤੇ ਸਫ਼ਾਈ ਦੇ ਕਾਰਜ ਜਲਦ ਹੀ ਜੰਗੀ ਪੱਧਰ 'ਤੇ ਸ਼ੁਰੂ ਕੀਤੇ...
PUNJAB ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਨਾਲ ਮੀਟਿੰਗ Manpreet March 27, 2018 ਖੰਨਾ, 26 ਮਾਰਚ (000)-ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਦੱਸਿਆ ਕਿ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਜ਼ਿਲ•ਾ ਪੁਲਿਸ ਦਫਤਰ ਖੰਨਾ...
PUNJAB ਸੀ ਪੀ ਆਈ (ਐਮ ਐਲ) ਲਿਬਰੇਸ਼ਨ ਵੱਲੋਂ 2 ਅਪ੍ਰੈਲ ਨੂੰ ਦਲਿਤ ਜਥੇਬੰਦੀਆਂ ਦੀ ਹੜਤਾਲ ਦਾ ਸਮਰਥਨ Manpreet March 27, 2018 ਮਾਨਸਾ, 27 ਮਾਰਚ ( ਤਰਸੇਮ ਸਿੰਘ ਫਰੰਡ ) ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਮਾਨਸਾ ਵਿਚ ਚੱਲ ਰਹੇ ਰਾਸ਼ਟਰੀ ਮਹਾਂਸੰਮੇਲਨ ਵਿਚ ਦੇਸ਼ ਭਰ ਵਿਚ...
PUNJAB ਮੰਡੀ ਗਿੱਦੜਬਾਹਾ ਜੋ ਕੀ ਅੱਜ ਵੀ ਵਿਕਾਸ ਦੇ ਕੰਮਾ ਤੋ ਅਧੂਰੀ ਹੈ Manpreet March 27, 2018March 27, 2018 ਗਿੱਦੜਬਾਹਾ(ਰਾਜਿੰਦਰ ਵਧਵਾ)ਮੰਡੀ ਗਿੱਦੜਬਾਹਾ ਜੋ ਕੀ ਅੱਜ ਵੀ ਵਿਕਾਸ ਦੇ ਕੰਮਾ ਤੋ ਅਧੂਰੀ ਹੈ ਇਸ ਮੰਡੀ ਤੋ ਕਈ ਐੱਮ ਐੱਲ ਏ ਬਣੇ ਅਤੇ ਕਈ ਮੰਤਰੀ ਇਥੋ...
PUNJAB ਨੈਸ਼ਨਲ ਸਡਿਊਲਡ ਕਾਸਟ ਅਲਾਇੰਸ , “ ਐਸ ਸੀ ਅੱਤਿਆਚਾਰ ਰੋਕੂ ਐਕਟ ” ਵਿਰੋਧੀ ਫੈਸਲੇ ਖਿਲਾਫ਼ ਸੁਪਰੀਮ ਕੋਰਟ ਵਿੱਚ ਸ਼ਪੈਸ਼ਲ ਲੀਵ ਪਟੀਸ਼ਨ ਦਾਇਰ ਕਰੇਗਾ — ਕੈਂਥ Manpreet March 27, 2018 ਚੰਡੀਗਡ਼੍ਹ,27 ਮਾਰਚ........ ਪੰਜਾਬ ਵਿਧਾਨ ਸਭਾ ਵਿੱਚ ਅਨੁਸੂਚਿਤ ਜਾਤੀਆਂ ਅੱਤਿਆਚਾਰ ਰੈਕੂ ਐਕਟ 1989 ਦੇ ਸਬੰਧ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਕੇਂਦਰ ਸਰਕਾਰ ਵੱਲੋਂ ਸਾਰਥਿਕ ਪ੍ਰੈਰਵੀ...