Breaking News

ਆਪ’ ਨੂੰ ਲਗ ਰਹੇ ਝਟਕਿਆਂ ‘ਚ ਆਈ ਤੇਜੀ ਜਥੇ: ਮੁਖਤਿਆਰ ਸਿੰਘ ਅਤੇ ਹਰਜਿੰਦਰ ਧੰਜਲ ਵੀ ਹੋਏ ਅਕਾਲੀ |

ਅੰਮਿ੍ਤਸਰ 15 ਦਸੰਬਰ ( ) ਆਮ ਆਦਮੀ ਪਾਰਟੀ ਨੂੰ ਲਗ ਰਹੇ ਝਟਕਿਆਂ ਵਿੱਚ ਕਮੀ ਨਹੀਂ ਆ ਰਹੀ ਹੈ, ਆਪ ਦੇ ਆਗੂਆਂ ਦਾ ਅਕਾਲੀ ਦਲ ਵਿੱਚ...

ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਕਰਵਾਇਆ ਸਿਹਤ ਜਾਗਰੂਕਤਾ ਪੋ੍ਰਗਰਾਮ

ਮੋਗਾ, 15 ਦਸੰਬਰ (ਜਗਮੋਹਨ ਸ਼ਰਮਾ) : ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥੀਆਂ ਨੂੰ ਚੰਗੀ ਸਿਹਤ ਦੇ ਲਈ ਸੰਤੁਲਿਕ ਖੁਰਾਕ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਸਿਹਤ ਜਾਗਰੂਕਤਾ...

ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ਸਬੰਧੀ ਸਾਰੇ ਪ੍ਰਬੰਧ ਮੁਕੰਮਲ: ਐੱਸ.ਡੀ.ਐੱਮ. ਬੱਲ

ਸ਼ਾਹਕੋਟ 15 ਦਸੰਬਰ (ਪਿ੍ਤਪਾਲ ਸਿੰਘ)-ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ਸਬੰਧੀ 13 ਵਾਰਡਾਾ ਲਈ ਵੱਖ-ਵੱਖ ਥਾਾਵਾ 'ਤੇ ਬੂਥ ਬਣਾਏ ਗਏ ਹਨ ਅਤੇ ਚੋਣਾਾ ਸਬੰਧੀ ਸਾਰੇ ਪ੍ਰਬੰਧ...

ਵਾਰਡ ਨੰਬਰ 5 ਦੇ ਅਧੂਰੇ ਕੰਮ ਜਲਦੀ ਕਰਵਾਏ ਜਾਣਗੇ-ਸ਼ੇਰੋਵਾਲੀਆ

ਸ਼ਾਹਕੋਟ 15 ਦਸੰਬਰ (ਪਿ੍ਤਪਾਲ ਸਿੰਘ)-ਸ਼ਾਹਕੋਟ ਦੇ ਵਾਰਡ ਨੰਬਰ 5 ਵਿਚ ਕਾਂਗਰਸੀ ਉਮੀਦਵਾਰ ਰਾਣੀ ਢੇਸੀ ਲਈ ਕਾਂਗਰਸ ਦੇ ਹਲਕਾ ਇੰਚਾਰਜ ਤੇ ਸੂਬਾ ਜਨਰਲ ਸਕੱਤਰ ਹਰਦੇਵ ਸਿੰਘ...

ਮਹਿਰਾ ਬਰਾਦਰੀ ਨੇ ਨਗਰ ਕੌਸ਼ਲ ਚੌਣਾ ਵਿਚ ਕਾਗਰਸ ਨੂੰ ਸਮਰਥਣ ਦਿੱਤਾ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਸਥਾਨਕ ਮਹਿਰਾ ਬਰਾਦਰੀ ਦੇ ਮੈਬਰਾ ਨੇ ਅੱਜ ਪੁਰਾਣੀ ਸਬਜੀ ਮੰਡੀ ਨੇੜੇ ਧਰਮਸ਼ਾਲਾ ਵਿਚ ਬਰਾਦਰੀ ਭਰਾਵਾ ਦੀ ਮੀਟਿੰਗ ਕੀਤੀ ਜਗਜੀਤ ਕੁਮਾਰ...

ਕਮਲਦੀਪ ਸਿੰਘ ਯੂਥ ਕਾਗਰਸ ਦਾ ਪ੍ਰਧਾਨ ਨਿਯੁਕਤ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਗੋਬਿੰਦ ਨਗਰ ਵਾਰਡ ਨੰਬਰ 15 ਮਾਛੀਵਾੜਾ ਦੇ ਯੂਥ ਕਾਗਰਸੀ ਵਰਕਰ ਕਮਲਦੀਪ ਸਿੰਘ ਨੂੰ ਵਾਰਡ ਦਾ ਯੂਥ ਕਾਗਰਸ ਪ੍ਰਧਾਨ ਨਿਯੁਕਤ ਕੀਤਾ...

ਵਾਰਡ  ਨੰ: 5 ਦੇ ਅਕਾਲੀ ਭਾਜਪਾ ਉਮੀਦਵਾਰ ਬੀਬੀ ਸਰਤਾਜ ਗੁੰਮਟਾਲਾ ਦੇ ਹੱਕ ‘ਚ ਚੋਣ ਰੈਲੀ ਨੂੰ ਕੀਤਾ ਸੰਬੋਧਨ।

ਅੰਮ੍ਰਿਤਸਰ 15 ਦਸੰਬਰ (  ) ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਸਰਕਾਰ ਨਿਗਮ ਚੋਣਾਂ...

ਕਾਂਗਰਸ ਦੇ ਦਬਾਅ ਅਧੀਨ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼

ਕਾਂਗਰਸ ਦੇ ਦਬਾਅ ਅਧੀਨ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਪਟਿਆਲਾ, ਦਸੰਬਰ 15 ਸਮਾਜਿਕ ਰਾਜਨੀਤਕ ਸੰਗਠਨ,ਨੈਸਨਲ ਸਡਿਊਲਡ ਕਾਸਟ ਅਲਾਇੰਸ (ਐਨ.ਐਸ.ਸੀ.ਏ) ਦੇ ਕੋਮੀ ਪ੍ਰਧਾਨ ਪਰਮਜੀਤ ਸਿੰਘ ਕੈਂਥ...