Breaking News

ਫਿਲਮ ਰਿਲੀਜ਼ ‘ਤੇ ਸਿੱਖ ਕੌਮ ਦੀਆਂ ਭੜਕ ਸਕਦੀਆਂ ਹਨ ਭਾਵਨਾਵਾਂ, ਅਣ ਸੁਖਾਵੇਂ ਮਾਹੌਲ ਲਈ ਫਿਲਮ ਦੇ ਨਿਰਦੇਸ਼ਕ ਤੋਂ ਇਲਾਵਾ ਕੇਂਦਰ ਅਤੇ ਪੰਜਾਬ ਸਰਕਾਰ ਹੋਵੇਗੀ ਜ਼ਿੰਮੇਵਾਰ : ਬਾਬਾ ਹਰਨਾਮ ਸਿੰਘ ਖ਼ਾਲਸਾ ।

ਅੰਮ੍ਰਿਤਸਰ 9 ਅਪ੍ਰੈਲ (   ) ਦਮਦਮੀ ਟਕਸਾਲ ਨੇ ਵਿਵਾਦਿਤ ਫਿਲਮ ਨਾਨਕਸ਼ਾਹ ਫਕੀਰ ਪ੍ਰਤੀ ਸਖ਼ਤ ਵਿਰੋਧ ਜਤਾਇਆ ਹੈ । ਫਿਲਮ ਪ੍ਰਤੀ ਸਿੱਖ ਕੌਮ ਅੰਦਰ ਪੈਦਾ ਹੋਈ...

ਰੋਟਰੀ ਕਲੱਬ ਵੱਲੋ ਮੁਫਤ ਅਾਯੁਰਵੈਦਿਕ ਕੈਂਪ ਲਗਾੲਿਅਾ।

ਸੰਗਰੂਰ,9 ਅਪ੍ਰੈਲ (ਕਰਮਜੀਤ ਰਿਸ਼ੀ) ਰੋਟਰੀ  ਕਲੱਬ ਦੇ  ਵੱਲੋ ਅਾਯੁਰਵੈਦਿਕ ਮੁਫਤ ਮੈਡੀਕਲ ਕੈਪ ਰੋਟਰੀ ਕੰਪਲੈਕਸ ਪੀਰਾ ਵਾਲਾ ਗੇਟ ਸੁਨਾਮ ਵਿਖੇ ਲਗਾਇਆ ਗਿਆ।ਜਿਸ ਵਿੱਚ ਡਾ.ਮਲਕੀਤ ਸਿੰਘ ਘੱਗਾ,ਡਾ.ਸੰਦੀਪ...

ਸਰਕਾਰੀ ਐਲੀਮੈਂਟਰੀ ਸਕੂਲ ਦੀਦਾਰਗੜ੍ਹ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ।

ਸ਼ੇਰਪੁਰ ( ਹਰਜੀਤ ਕਾਤਿਲ ) ਸਰਕਾਰੀ ਐਲੀਮੈਂਟਰੀ ਸਕੂਲ ਦੀਦਾਰਗੜ੍ਹ ਵਿਖੇ ਮੁੱਖ ਅਧਿਆਪਕ ਪਰਮਜੀਤ ਸਿੰਘ ਕੱਟੂ ਅਤੇ ਸੈਂਟਰ ਹੈੱਡ ਟੀਚਰ ਬਲਜਿੰਦਰ ਰਿਸ਼ੀ ਦੀ ਅਗਵਾਈ ਹੇਠ ਸਕੂਲ...

ਪੰਥਕ ਇੰਟਰਨੈਸ਼ਨਲ ਦਲ ਦੇ ਨਵੇਂ ਬਣੇ ਪ੍ਰਧਾਨ ਨੇ ਪ੍ਰਵਾਸੀ ਬਿਹਾਰੀ ਦਾ ਲਾਇਆ ਕੁਟਾਪਾ,

 ਪ੍ਰਧਾਨ ਹਜਾਰਾਂ ਰੁਪਏ ਲੈਕੇ ਫਰਾਰ > ਜੰਡਿਆਲਾ ਗੁਰੂ 3 ਅਪ੍ਰੈਲ ਵਰਿੰਦਰ ਸਿੰਘ :- ਬੀਤੇ ਦਿਨੀ ਜੰਡਿਆਲਾ ਗੁਰੂ ਵਿਚ ਪੰਥਕ > ਇੰਟਰਨੈਸ਼ਨਲ ਦਲ ਵਲੋਂ ਬਣਾਏ ਗਏ...

ਦਲਿਤ ਵਰਗ ਵੱਲੋ ਜੀ.ਐਸ.ਟੀ.ਐਕਟ ਦੇ ਵਿੱਚ ਸੋਧ ਦੇ ਖਿਲਾਫ ਕੇਦਰ ਸਰਕਾਰ ਵਿਰੁੱਧ ਰੋਸ ਮਾਰਚ

ਸੰਗਰੂਰ,​3ਅਪ੍ਰੈਲ(ਕਰਮਜੀਤ ਰਿਸ਼ੀ) ਪਿੰਡ ਸਤੋਜ ਵਿਖੇ ਦਲਿਤ ਵਰਗ ਵੱਲੋ ਜੀ.ਐਸ.ਟੀ.ਐਕਟ ਦੇ ਵਿੱਚ ਸੋਧ ਦੇ ਖਿਲਾਫ ਕੇਦਰ ਸਰਕਾਰ ਵਿਰੁੱਧ ਰੋਸ ਮਾਰਚ ਕੀਤਾ ਗਿਆ। ਕੇਦਰ ਸਰਕਾਰ ਦੀਆਂ ਗਲਤ...

 ਸਾਬਕਾ ਪੁਲੀਸ ਇੰਸਪੈਕਟਰ ਸ: ਕਰਨੈਲ ਸਿੰਘ ਪਾਖਰ ਪੁਰਾ ਨੂੰ ਹਜ਼ਾਰਾਂ ਨਮ ਅੱਖਾਂ ਨਾਲ ਦਿਤੀ ਗਈ ਅੰਤਿਮ ਵਿਦਾਇਗੀ।

ਜੈਂਤੀਪੁਰ / ਅੰਮ੍ਰਿਤਸਰ 3 ਅਪ੍ਰੈਲ (   ) ਉੱਘੇ ਖਿਡਾਰੀ ਰਣਜੀਤ ਸਿੰਘ ਟੀ ਟੀ ਅਤੇ ਕੁਲਜੀਤ ਸਿੰਘ ਟੀ ਟੀ ਨੂੰ ਗਹਿਰਾ ਸਦਮਾ ਪਹੁੰਚਿਆ ਜਦ ਉਨ੍ਹਾਂ ਦੇ...

ਮਜੀਠੀਆ ਵੱਲੋਂ  ਪਿਆਰੇ ਲਾਲ ਵਡਾਲੀ ਦੇ ਵਿਛੋੜੇ ‘ਤੇ ਪੂਰਨ ਚੰਦ ਵਡਾਲੀ ਅਤੇ ਲਖਵਿੰਦਰ ਵਡਾਲੀ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ।

ਅੰਮ੍ਰਿਤਸਰ 3 ਅਪ੍ਰੈਲ (     )  ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਉੱਘੇ ਸੂਫ਼ੀ ਗਾਇਕ ਉਸਤਾਦ ਪਿਆਰੇ...