ਅੱਜ ਕੱਲ ਕਈ ਲੋਕ ਤਾ ਗੁਰੂਘਰਾ ਨੂੰ ਆਪਣੀ ਜੱਦੀ ਜੈਦਾਤ ਹੀ ਸਮਜਣ ਲੱਗ ਗਏ ਹਨ

0
671

ਗਿੱਦੜਬਾਹਾ(ਰਾਜਿੰਦਰ ਵਧਵਾ)ਅੱਜ ਕੱਲ ਕਈ ਲੋਕ ਤਾ ਗੁਰੂਘਰਾ ਨੂੰ ਆਪਣੀ ਜੱਦੀ ਜੈਦਾਤ ਹੀ
ਸਮਜਣ ਲੱਗ ਗਏ ਹਨ ਅਗਰ ਕੋਈ ਗੁਰੂਘਰ ਚੋ ਆਉਦਾ ਹੈ ਤਾ ਉੱਲਟਾ ਉਸ ਨੂੰ ਉਸ ਦੀ ਜਾਤੀ ਨਾਲ
ਸਬੰਧਤ ਗਾਲੀ ਗਲੋਚ ਕੀਤਾ ਜਾਦਾ ਹੈ ਕੁਝ ਅਜਿਹਾ ਹੀ ਹੋਇਆ ਹੈ ਗਿੱਦੜਬਾਹਾ ਦੇ ਅਧੀਨ ਪੈਦੇ
ਪਿੰਡ ਮੱਲਣ ਦੇ ਗੁਰੂ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਬ੍ਰਾਚ ਚੋ ਇਸ ਸਬੰਧੀ ਹੋਰ ਜਾਣਕਾਰੀ
ਦਿੰਦਾ ਜਥੇਦਾਰ ਹਰਨੇਕ ਸਿੰਘ ਉਰਫ ਹਰਨਾਮ ਸਿੰਘ ਅੰਮ੍ਰਿਤ ਛੱਕਣ ਤੋ ਬਾਅਦ  ਰਣਜੋਧ ਸਿੰਘ
ਮੱਲਣ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਅਤੇ ਆਪਣੇ ਵੱਲੋ ਦਿੱਤੇ ਗਏ ਹਲਫੀਆ ਬਿਆਨ ਰਾਹੀ
ਦੱਸਿਆ ਕੀ ਅਸੀ ਹਰ ਸਾਲ ਦੀ ਤਰ੍ਰਾ ਅਨੂਸੂਚਿਤ ਜਾਤੀ ਦੇ ਲੋਕ ਰਲ ਕੇ ਸਾਡੇ ਪੂਜਨੀਕ ਗੁਰੂ
ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਦਾ ਪਵਿੱਤਰ ਸਹੀਦੀ ਦਿਹਾੜਾ ਮਾਘੀ ਦੇ ਤਿਉਹਾਰ ਸਮੇ ਮਨਾਉਣ
ਦੀ ਤਿਆਰੀ ਕਰ ਰਹੇ ਸੀ ਜਦੋ ਅਸੀ ਅੱਜ ਮਿਤੀ 5/1/2018 ਨੂੰ ਗੁਰੂਘਰ ਵਿਚੋ ਅਨਾਉਸਮੈਟ ਕਰਵਾਈ
ਤਾ ਉਕਤ ਸਿਮਰਜੀਤ ਕੋਰ ਪਤਨੀ ਰਾਣਾ ਸਿੰਘ ਜੱਟ ਸਿੱਖ ,ਰਾਣਾ ਸਿੰਘ ਸਪੁੱਤਰ ਬਲਦੇਵ ਸਿੰਘ ਜੱਟ
ਸਿੱਖ ,ਮੋਦਨ ਸਿੰਘ ਪੁੱਤਰ ਹਮੀਰ ਸਿੰਘ ਜੱਟ ਸਿੱਖ ,ਅਤੇ ਰਾਮਪਾਲ ਸਿੰਘ ਬਾਹਰੋ ਆਇਆ ਵਿਅਕਤੀ
ਵਾਸੀਆਨ ਪਿੰਡ ਮੱਲਣ ਦੇ ਇਨਾ ਲੋਕਾ ਵੱਲੋ ਰਲ ਕੇ ਸਾਡੇ ਗੁਰੂਘਰ ਵਿੱਚ ਦਾਖਲ ਹੋ ਗਏ ਜਿਨਾ ਨੇ
ਕਿਹਾ ਇਸ ਵਾਰ ਅਸੀ ਤੁਹਾਨੂੰ ਸਹੀਦੀ ਦਿਹਾੜਾ ਨਹੀ ਮਨਾਉਣ ਦੇਣਾ ਕਿਉਕਿ ਇਹ ਸਾਡਾ ਗੁਰੂਘਰ ਹੈ
ਅਤੇ ਇੱਥੇ ਚੂਹੜੇ ਚਮਾਰ ਨੀਵੀ ਜਾਤੀ ਦੇ ਲੋਕ ਚੋਦਰ ਕਰਨ ਆ ਗਏ ਹੋ  ਮੈਨੂੰ ਅਤੇ ਮੇਰੇ ਕੁਝ
ਸਾਥੀਆ ਜਥੇਦਾਰ ਜੋਧ ਸਿੰਘ ਪੁੱਤਰ ਗੁਰਬਚਨ ਸਿੰਘ ,ਜਥੇਦਾਰ ਕਰਨੈਲ ਸਿੰਘ ਪੁੱਤਰ ਸ ਬਲਵੀਰ
ਸਿੰਘ ਜਥੇਦਾਰ ਅਜਾਇਬ ਸਿੰਘ ਪੁੱਤਰ ਗਰਬਖਸ ਸਿੰਘ ,ਜਥੇਦਾਰ ਸੁਰਜੀਤ ਸਿੰਘ ਪੁੱਤਰ ਹਰਨੇਕ
ਸਿੰਘ ਅਸੀ ਸਾਰੇ ਸੇਵਾਦਾਰ ਗੁਰੂ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਬ੍ਰਾਚ ਸ਼੍ਰੋਮਣੀ ਪੰਥ
ਅਕਾਲੀ ਬੁੱਢਾਦਲ ਚੰਡੀਗੜ੍ਰ ਨਾ ਸਬੰਧਤ ਹਾ  ਇਸੇ ਤਰ੍ਰਾ ਹੀ ਜਥੇਦਾਰ ਰਣਜੋਧ ਸਿੰਘ ਨੇ ਕਿਹਾ
ਕੀ ਇਸ ਤਰ੍ਰਾ ਦੀਆ ਗੱਲਾ ਬਾਤਾ ਕਰਦੇ ਹੋਏ ਸਾਡੇ ਨਾਲ ਗਾਲੀ ਗਲੋਚ ਕੀਤਾ ਅਤੇ ਸਾਨੂੰ
ਧੱਕੇਮਾਰੇ ਅਤੇ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆ ਅਤੇ ਪਿਛਲੀ ਗੱਲ ਨੂੰ ਦੁਹਿਰਾਇਆ ਕਿ
ਜਿਵੇ ਪਹਿਲਾ ਇਥੇ ਕਈ ਕਤਲ ਹੋ ਗਏ ਸਨ ਅਸੀ ਵੀ ਉਸੇ ਤਰਾ ਤੁਹਾਡੀਆ ਲਾਸਾ ਦੇ ਢੇਰ ਲਾ ਦੇਵਾਗੇ
ਪਰ ਤੁਹਾਨੂੰ ਇਸ ਗੁਰੂਘਰ ਵਿਚੋ ਕੱਢ ਕੇ ਛੱਡਾਗੇ ਅਤੇ ਅਸੀ ਸਾਰਿਆ ਨੇ ਕਿ ਇਹ ਸਾਰੇ ਵਾਕੇ ਦੀ
ਇਤਲਾਹ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ  ਹੋਰ ਮੋਹਤਵਾਰ ਬੰਦਿਆ ਨੂੰ ਦਿਤੀ ਹੈ ਅਸੀ ਸਾਰੇ
ਦਲਿਤ ਭਾਈਚਾਰੇ ਦੇ ਆਪਣੇ ਪਿਆਰੇ ਗੁਰੂ ਦੇ ਸਤਿਕਾਰ ਲਈ ਉਹਨਾ ਦਾ ਪਵਿੱਤਰ ਦਿਹਾੜਾ ਮਾਘੀ ਦੇ
ਤਿਉਹਾਰ ਤੇ ਮਨਾਉਣਾ ਹੈ ਜਿਸ ਦੇ ਸਬੰਧ ਵਿਚ ਮਿਤੀ 10/1/2018 ਨੂੰ ਸ਼੍ਰੀ ਅਖੰਡ ਪਾਠ ਦਾ
ਪ੍ਰਕਾਸ ਹੋਵੇਗਾ ਅਤੇ ਇਸ ਦਾ ਭੋਗ ਮਿਤੀ 12/1/2018 ਨੂੰ ਸਵੇਰੇ 10 ਵਜੇ ਪਵੇਗਾ ਸਾਨੂੰ ਡਰ
ਹੈ ਕਿ ਉਕਤ ਇਹੇ ਲੋਕ ਸਾਡੇ ਇਸ ਮਹਾਨ ਕੰਮ ਵਿਚ ਵਿਗਣ ਪਾਉਣਗੇ ਅਤੇ ਸਾਡਾ ਕੋਈ ਜਾਨੀ ਜਾ
ਮਾਲੀ ਨੁਕਸਾਨ ਵੀ ਕਰ ਸਕਦੇ ਹਨ ਇਸ ਸਬੰਧੀ ਅਸੀ ਪੁਲਿਸ ਪਰਸਾਸਨ ਨੂੰ ਜਿਵੇ ਕੀ ਐੱਸ ਐੱਸ ਪੀ
ਸ਼੍ਰੀ ਮੁਕਤਸਰ ਸਾਹਿਬ ,ਡੀ ਐੱਸ ਪੀ ਗਿੱਦੜਬਾਹਾ ਅਤੇ ਥਾਣਾ ਸਿਟੀ ਗਿੱਦੜਬਾਹਾ ਨੂੰ ਵੀ ਅਤੇ
ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆ ਨੂੰ ਲਿਖਤੀ ਦਰਖਾਸਾ ਦੇ ਕੇ ਚੁੱਕੇ ਹਾ ਕੀ ਸਾਡੀ ਜਾਨੀ
ਮਾਲੀ ਸੁਰੱਖਿਆ ਨੂੰ ਜਕਿੰਨੀ ਬਨਾਇਆ ਜਾਵੇ ਅਤੇ ਮਿਤੀ 13/14/1/2018 ਤੱਕ ਸਾਡੇ ਇਸ
ਪ੍ਰੋਗਰਾਮ ਲਈ ਪੁਲਿਸ ਮੁਲਾਜਮਾ ਵੱਲੋ ਸਾਡੀ ਸੁਰੱਖਿਆ ਨੂੰ ਜਕਿੰਨੀ ਬਨਾਇਆ ਜਾਵੇ ਇਸ ਮੋਕੇ
ਤੇ ਜਥੇਦਾਰ ਜੋਧ ਸਿੰਘ ਪੁੱਤਰ ਗੁਰਬਚਨ ਸਿੰਘ ,ਜਥੇਦਾਰ ਕਰਨੈਲ ਸਿੰਘ ਪੁੱਤਰ ਸ ਬਲਵੀਰ ਸਿੰਘ
,ਜਥੇਦਾਰ ਹਰਨੇਕ ਸਿੰਘ ਉਰਫ ਹਰਨਾਮ ਸਿੰਘ ਅੰਮ੍ਰਿੰਤ ਛੱਕਣ ਤੋ ਬਾਅਦ ਰਣਜੋਧ ਸਿੰਘ ਮੱਲਣ
,ਜਥੇਦਾਰ ਅਜਾਇਬ ਸਿੰਘ ਪੁੱਤਰ ਗੁਰਬਖਸ ਸਿੰਘ ਜਥੇਦਾਰ ਸੁਰਜੀਤ ਸਿੰਘ ਪੁੱਤਰ ਹਰਨੇਕ ਸਿੰਘ
ਸੇਵਾਦਾਰ ਸਾਰੇ ਗੁਰੂ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਬ੍ਰਾਚ ਸ਼੍ਰੋਮਣੀ ਪੰਥ ਅਕਾਲੀ
ਬੁੱਢਾਦਲ ਚੰਡੀਗੜ੍ਰ ਹਾਜਰ ਸਨ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.