ਜਦੋਂ ਤੱਕ… Posted by Manpreet | Jan 26, 2018 | Poem | 0 | ਜਦੋਂ ਤੱਕ ਮਨੁੱਖੀ ਸੋਚ ਵਿੱਚੋਂ ਰੱਬ ਦਾ ਸੰਕਲਪ , ਮਨਫੀ ਨਹੀ ਹੋ ਜਾਂਦਾ । ਉਦੋਂ ਤੱਕ, ਸਵਰਗ ਨਰਕ ਪੁੰਨ ਪਾਪ , ‘ਤੇ, ਪੁਜਾਰੀ ਵਰਗ ਦੀ ਹੋਂਦ , ਕਿਸੇ ਨਾ ਕਿਸੇ ਰੂਪ ਵਿੱਚ, ਹਮੇਸ਼ਾ ਕਾਇਮ ਰਹੇਗੀ ।